Home Latest 2020 7 Birth Song By Sippy Gill Latest Punjabi Mp3 Download 320kbps

7 Birth Song By Sippy Gill Latest Punjabi Mp3 Download 320kbps

65
0

7 Birth

Zindagi oss mod te mud ke
Kyun nai aundi
Haaye ni jehde mod te mildi si
Tu shaam savere

Ni main pind tere di phiran vall nu
Haaye mud painda haan
Oh dil laachiyan wale dudh nu tarse
Munh hanere

Kayi saal beet gaye
Chehra us da vekhe nu
Ik dhundli jehi yaad mainu
Tangg kardi rehndi ae

Dil oh cheez jo jud’di na
Eh jaande aan oh tod gayi
7 janma da vaada kar ke
Hath mehandi wale jod gayi

7 janma da vaada kar ke
Hath mehandi wale jod gayi
Kehndi is janam mainu maaf kari

Att di thand te nik baahan da
Kaash koyi mod le aave
Phullan wale shawl tere chon
Teri mehak halle tak aave

Putt putt keh ke kakh ni chhadeya
Hath daaru de naal jod gayi
7 janma da vaada kar ke
Hath mehandi wale jod gayi

7 janma da vaada kar ke
Hath mehandi wale jod gayi
Kehndi is janam mainu maaf kari

Hazel akhiyan cherry bhulliyan
Kaisa jaam peyata
Is janam da taana baana
Ni main tere naam likhata

Rabb naal shikwa dass ki kariye
Jad tu hi mukhrha mod gyi

7 janma da vaada kar ke
Hath mehandi wale jod gayi

7 janma da vaada kar ke
Hath mehandi wale jod gayi
Kehndi is janam mainu maaf kari

Do din yaari khirh tna di
Ki Aisa dil launa
Shiv de wangu gill tere ne
Bss yaar da dard vandauna

Adhi awaaj te aa khad jaange
Je pai saadi kite lod gayi
7 janma da vaada kar ke
Hath mehandi wale jod gayi

7 janma da vaada kar ke
Hath mehandi wale jod gayi
Kehndi is janam mainu maaf kari

Singer and Lyricist:Sippy Gill


7 ਬਰਥ

ਜ਼ਿੰਦਗੀ ਓਸ ਮੋੜ ਤੇ ਮੁੜ ਕੇ
ਕਿਉਂ ਨਈਂ ਆਉਂਦੀ
ਹਾਏ ਨੀ ਜਿਹੜੇ ਮੋੜ ਤੇ ਮਿਲਦੀ ਸੀ
ਤੂੰ ਸ਼ਾਮ ਸਵੇਰੇ

ਨੀ ਮੈਂ ਪਿੰਡ ਤੇਰੇ ਦੀ ਫਿਰਾਂ ਵੱਲ ਨੂੰ
ਹਾਏ ਮੁੜ ਪੈਂਦਾ ਹਾਂ
ਓਹ ਦਿਲ ਲਾਚੀਆਂ ਵਾਲੇ ਦੁੱਧ ਨੂੰ ਤਰਸੇ
ਮੂੰਹ ਹਨੇਰੇ

ਕਈ ਸਾਲ ਬੀਤ ਗਏ
ਚੇਹਰਾ ਓਸ ਦਾ ਵੇਖੇ ਨੂੰ
ਇਕ ਧੁੰਦਲੀ ਜੇਹੀ ਯਾਦ ਮੈਨੂੰ
ਤੰਗ ਕਰਦੀ ਰਹਿੰਦੀ ਏ

ਦਿਲ ਓਹ ਚੀਜ਼ ਜੀ ਜੁੜਦੀ ਨਾ
ਇਹ ਜਾਣਦੇ ਆਂ ਓਹ ਤੋੜ ਗਈ
ਸੱਤ ਜਨਮਾ ਦਾ ਵਾਅਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ

ਸੱਤ ਜਨਮਾਂ ਦਾ ਵਾਅਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
ਕਹਿੰਦੀ ਇਸ ਜਨਮ ਮੈਨੂੰ ਮਾਫ ਕਰੀ

ਅੱਤ ਦੀ ਠੰਡ ਤੇ ਨਿੱਘ ਬਾਹਾਂ ਦਾ
ਕਾਸ਼ ਕੋਈ ਮੋੜ ਲਿਆਵੇ
ਫੁੱਲਾਂ ਵਾਲੇ ਸ਼ੋਲ ਤੇਰੇ ਚੋਂ
ਤੇਰੀ ਮਹਿਕ ਹਾਲੇ ਤਕ ਆਵੇ

ਪੁੱਤ ਪੁੱਤ ਕਹਿ ਕੇ ਕੱਖ ਨੀ ਛੱਡਿਆ
ਹੱਥ ਦਾਰੂ ਦੇ ਨਾਲ ਜੋੜ ਗਈ
ਸੱਤ ਜਨਮਾਂ ਦਾ ਵਾਅਦਾ ਕਰਕੇ
ਹੱਥ ਮਹਿੰਦੀ ਵਲੇ ਜੋੜ ਗਈ

ਸੱਤ ਜਨਮਾਂ ਦਾ ਵਾਅਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
ਕਹਿੰਦੀ ਇਸ ਜਨਮ ਮੈਨੂੰ ਮਾਫ ਕਰੀ

ਹੇਜ਼ਲ ਅੱਖੀਆਂ ਚੈਰੀ ਬੁੱਲੀਆਂ
ਕੈਸਾ ਜਾਮ ਪਿਆਤਾ
ਇਸ ਜਨਮ ਦਾ ਤਾਣਾ ਬਾਣਾ
ਨੀ ਮੈਂ ਤੇਰੇ ਨਾਮ ਲਿਖਾਤਾ

ਰੱਬ ਨਾਲ ਸ਼ਿਕਵਾ ਦੱਸ ਕੀ ਕਰੀਏ
ਜਦ ਤੂੰ ਹੀ ਮੁੱਖੜਾ ਮੋੜ ਗਈ
ਸੱਤ ਜਨਮਾਂ ਦਾ ਵਾਅਦਾ ਕਰਕੇ
ਹੱਥ ਮਹਿੰਦੀ ਵਲੇ ਜੋੜ ਗਈ

ਸੱਤ ਜਨਮਾਂ ਦਾ ਵਾਅਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
ਕਹਿੰਦੀ ਇਸ ਜਨਮ ਮੈਨੂੰ ਮਾਫ ਕਰੀ

ਦੋ ਦਿਨ ਯਾਰੀ ਖਿੜ ਤਨਾ ਦੀ
ਕੀ ਐਸਾ ਦਿਲ ਲਾਉਣਾ
ਸ਼ਿਵ ਦੇ ਵਾਂਗੂੰ ਗਿੱਲ ਤੇਰੇ ਨੇ
ਬਸ ਯਾਰ ਦਾ ਦਰਦ ਵੰਡਾਉਣਾ

ਅੱਧੀ ਆਵਾਜ ਤੇ ਆ ਖੜ ਜਾਂਗੇ
ਜੇ ਪੈ ਸਾਡੀ ਕਿਤੇ ਲੋੜ ਗਈ
ਸੱਤ ਜਨਮਾਂ ਦਾ ਵਾਅਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ

ਸੱਤ ਜਨਮਾਂ ਦਾ ਵਾਅਦਾ ਕਰਕੇ
ਹੱਥ ਮਹਿੰਦੀ ਵਾਲੇ ਜੋੜ ਗਈ
ਕਹਿੰਦੀ ਇਸ ਜਨਮ ਮੈਨੂੰ ਮਾਫ ਕਰੀ

ਗਾਇਕ ਤੇ ਗੀਤਕਾਰ:ਸਿੱਪੀ ਗਿੱਲ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.