Home Kulwinder Billa 97 De Yaar Song By Kulwinder Billa Punjabi Mp3 Download 320kbps

97 De Yaar Song By Kulwinder Billa Punjabi Mp3 Download 320kbps

96
0

97 De Yaar :  Kulwinder Billa is Punjabi singer actor writer, who was recently keeping his fans engaged with his home workout videos, has now caught their attention with something new , Taking to her social media handle, the artist has shared the poster of his new song ‘97 De Yaar’.

From the look and title of the poster, the song appears to represent a period. Further, the release date of the same is not out, but the track is supposed to hit the music charts soon.

Here Is full Mp3 lyrics and punjabi font translated new song by kulwinder bill “97 de yaar

➤ 97 De Yaar By Kulwinder Billa Song Credits:

Song  97 De Yaar
lyrics Matt Sheron
Singer Kulwinder Billa
Music The Boss Designed
video Youtube
Online Promotion GoldMedia
Label
Yaadu Brar

You can use punjabi lyrics for status video on social platfroms , whatsapp instagram , Snapchat or more

97 de yaar is dedicated to all the childhood friends, I hope song have pulled the string of childhood friends, and the golden memories of the golden period. Stay Home Stay Safe, Keep Listening 97 De Yaar.

[ 97 De Yaar By Kulwinder Billa Mp3 lyrics ]

[ Punjabi song Lyrics ]

97 De Yaar

Chiran pichhon mile saare
Phullan wangu khile saare
Paiyan jadon jhappiyan taan
Door ho gaye gile saare

Jithe pehli vaari peeti
Os theke utte datt
Botlan de milde aan saar tod te

Dhanwaad karda main Facebook da
Jine college de bichhde hoye yaar modte
Dhanwaad karda main Facebook da
Jine bichhde 97 de yaar modte

Maan patla jeha hunda si ga mota ho gaya
Sandhu de vi chitte saare baal ho gaye
Saare kehnde tainu ae fikar kaas da
Aakhda kabeeldari naal ho gaye

Sidhu te Brar bane daaru de drum ni
Saale aine peg pee gaye kayi record tod te

Dhanwaad karda main Facebook da
Jine bichhde purane mere yaar modte

Chehal naal rai diyan gappan suniyan
Pehlan nalo hor saale gappi ho gaye
Gappan naal labh laiyan bahar waliyan
PR lai li dovein lucky ho gaye

Sharma kanjar ohna hi luchcha ajj vi
Paise nai dinda jo udhaar modke

Dhanwaad karda main Facebook da
Jine college de bichhde hoye yaar modte
Dhanwaad karda main Facebook da
Jine bichhde 97 de yaar modte

Baith gaye mashookan diyan gallan chhed ke
1–2 ne kar laiyan akhan giliyan
Kehnde kayi vaari online mili aa
Par hunn mili aa vi ki mili aa

Hunn taan saheliyan hi ghar waliyan
Saak jinna naal laike laawan 4 jodte

Dhanwaad karda main Facebook da
Jine college de bichhde hoye yaar modte
Dhanwaad karda main Facebook da
Jine bichhde 97 de yaar modte

Pepi aala Billa kalakaar ho gaya
Sadde layi taan maan sadda yaar ho gaya
Mileya si saanu taan mittar banke
Manneya ki lokan layi star ho gaya

Sheron Wala Matt likhe geetan vich sach
Rabb ne milata geetkaar modke

Dhanwaad karda main Facebook da
Jine college de bichhde hoye yaar modte
Dhanwaad karda main Facebook da
Jine bichhde 97 de yaar modte

Yaar modte..

Singer:Kulwinder Billa
Lyricist:Sheron Wala Matt

[ 97 De Yaar By Kulwinder Billa Lyrics in Punjabi ] 

[ Lyrics in Punjabi Font ]

97 ਦੇ ਯਾਰ

ਚਿਰਾਂ ਪਿੱਛੋਂ ਮਿਲੇ ਸਾਰੇ
ਫੁੱਲਾਂ ਵਾਂਗੂੰ ਖਿੱਲੇ ਸਾਰੇ
ਪਈਆਂ ਜਦੋਂ ਜ਼ੱਫੀਆਂ ਤਾਂ
ਦੂਰ ਹੋ ਗਏ ਗਿਲੇ ਸਾਰੇ

ਜਿੱਥੇ ਪਹਿਲੀ ਵਾਰੀ ਪੀਤੀ
ਓਸ ਠੇਕੇ ਉੱਤੇ ਡੱਟ
ਬੋਤਲਾਂ ਦੇ ਮਿਲਦੇ ਆ ਸਾਰੇ ਤੋੜਤੇ

ਧੰਨਵਾਦ ਕਰਦਾ ਮੈਂ ਫੇਸਬੁੱਕ ਦਾ
ਜਿਨੇ ਕਾਲਜ ਦੇ ਵਿਛੜੇ ਹੋਏ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫੇਸਬੁੱਕ ਦਾ
ਜਿਨੇ ਵਿਛੜੇ 97 ਦੇ ਯਾਰ ਮੋੜਤੇ

ਮਾਨ ਪਤਲਾ ਜੇਹਾ ਹੁੰਦਾ ਸੀ ਗਾ ਮੋਟਾ ਹੋ ਗਿਆ
ਸੰਧੂ ਦੇ ਵੀ ਚਿੱਟੇ ਸਾਰੇ ਵਾਲ਼ ਹੋ ਗਏ
ਸਾਰੇ ਕਹਿੰਦੇ ਤੈਨੂੰ ਆ ਫ਼ਿਕਰ ਕਾਸਦਾ
ਆਖਦਾ ਕਬੀਲਦਾਰੀ ਨਾਲ ਹੋ ਗਏ

ਸਿੱਧੂ ਤੇ ਬਰਾੜ ਬਣੇ ਦਾਰੂ ਦੇ ਡਰੱਮ
ਸਾਲ਼ੇ ਐਨੇ ਪੈੱਗ ਪੀ ਗਏ ਕਈ ਰਿਕਾਰਡ ਤੋੜਤੇ

ਧੰਨਵਾਦ ਕਰਦਾ ਮੈਂ ਫੇਸਬੁੱਕ ਦਾ
ਜਿਨੇ ਵਿਛੜੇ ਪੁਰਾਣੇ ਮੇਰੇ ਯਾਰ ਮੋੜਤੇ
(ਜਿਨੇ ਵਿਛੜੇ ਪੁਰਾਣੇ ਮੇਰੇ ਯਾਰ ਮੋੜਤੇ)

ਚਾਹਲ ਨਾਲ ਰਾਏ ਦੀਆਂ ਗੱਪਾਂ ਸੁਣੀਆਂ
ਪਹਿਲਾਂ ਨਾਲੋਂ ਹੋਰ ਸਾਲ਼ੇ ਹੈਪੀ ਹੋ ਗਏ
ਗੱਪਾਂ ਨਾਲ ਲੱਭ ਲਈਆਂ ਬਾਹਰ ਵਾਲੀਆਂ
ਪੀ ਆਰ ਲੈ ਲੀ ਦੋਵੇਂ ਲੱਕੀ ਹੋ ਗਏ

ਸ਼ਰਮਾ ਕੰਜਰ ਓੰਨਾ ਹੀ ਲੁੱਚਾ ਅੱਜ ਵੀ
ਪੈਸੇ ਨਈਂ ਸੀ ਦਿੰਦਾ ਜੋ ਉਧਾਰ ਮੋੜਕੇ

ਧੰਨਵਾਦ ਕਰਦਾ ਮੈਂ ਫੇਸਬੁੱਕ ਦਾ
ਜਿਨੇ ਕਾਲਜ ਦੇ ਵਿਛੜੇ ਹੋਏ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫੇਸਬੁੱਕ ਦਾ
ਜਿਨੇ ਵਿਛੜੇ 97 ਦੇ ਯਾਰ ਮੋੜਤੇ

ਬੈਠ ਗਏ ਮਸ਼ੂਕਾਂ ਦੀਆਂ ਗੱਲਾਂ ਛੇੜ ਕੇ
ਇੱਕ ਦੋ ਕਰ ਲਈਆਂ ਅੱਖਾਂ ਗਿੱਲੀਆਂ
ਕਹਿੰਦੇ ਕਈ ਵਾਰੀ ਆਨਲਾਈਨ ਮਿਲੀ ਆ
ਪਰ ਹੁਣ ਮਿਲੀ ਆ ਵੀ ਕੀ ਮਿਲੀ ਆ

ਹੁਣ ਤਾਂ ਸਹੇਲੀਆਂ ਹੀ ਘਰ ਵਾਲੀਆਂ
ਸਾਕ ਜਿਨ੍ਹਾਂ ਨਾਲ਼ ਲੈਕੇ ਲਾਵਾਂ ਚਾਰ ਜੋੜਤੇ

ਧੰਨਵਾਦ ਕਰਦਾ ਮੈਂ ਫੇਸਬੁੱਕ ਦਾ
ਜਿਨੇ ਕਾਲਜ ਦੇ ਵਿਛੜੇ ਹੋਏ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫੇਸਬੁੱਕ ਦਾ
ਜਿਨੇ ਵਿਛੜੇ 97 ਦੇ ਯਾਰ ਮੋੜਤੇ

ਪੈਪੀ ਆਲਾ ਬਿੱਲਾ ਕਲਾਕਾਰ ਹੋ ਗਿਆ
ਸਾਡੇ ਲਈ ਤਾਂ ਮਾਣ ਸਾਡਾ ਯਾਰ ਹੋ ਗਿਆ
ਮਿਲਿਆ ਸੀ ਸਾਨੂੰ ਤਾਂ ਮਿੱਤਰ ਬਣਕੇ
ਮੰਨਿਆ ਕਿ ਲੋਕਾਂ ਲਈ ਸਟਾਰ ਹੋ ਗਿਆ

ਸ਼ੇਰੋਂ ਵਾਲਾ ਮੱਟ ਲਿਖੇ ਗੀਤਾਂ ਵਿੱਚ ਸੱਚ
ਰੱਬ ਨੇ ਮਿਲਾਤਾ ਗੀਤਕਾਰ ਮੋੜਕੇ

ਧੰਨਵਾਦ ਕਰਦਾ ਮੈਂ ਫੇਸਬੁੱਕ ਦਾ
ਜਿਨੇ ਕਾਲਜ ਦੇ ਵਿਛੜੇ ਹੋਏ ਯਾਰ ਮੋੜਤੇ
ਧੰਨਵਾਦ ਕਰਦਾ ਮੈਂ ਫੇਸਬੁੱਕ ਦਾ
ਜਿਨੇ ਵਿਛੜੇ 97 ਦੇ ਯਾਰ ਮੋੜਤੇ

(ਯਾਰ ਮੋੜਤੇ
ਯਾਰ ਮੋੜਤੇ)

ਗਾਇਕ:ਕੁਲਵਿੰਦਰ ਬਿੱਲਾ
ਗੀਤਕਾਰ:ਸ਼ੇਰੋਂ ਵਾਲਾ ਮੱਟ

[ 97 ਦੇ ਯਾਰ Mp3 Here ]

| End of “97 ਦੇ ਯਾਰ lyrics in PB English language  Lyrics END both eng and punjabi u can use this lyrics for status videos
Thanks for visiting our website please comment here for new requested song lyrics FOR MORE SONGS here lyrics

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.