PLEASE WAIT 11 SECOND...

My Thoughts Song By Khan Bhaini Mp3 Download 320kbps Lyrics Punjabi


My Thoughts :- New song release on Youtube my thoughts. This songs is that sad song .Khan Bhaini wala is Punjabi Singer and lyricist Who start a career from Song Reply to Billi Akh. After Writing So Many songs Finally He released his own Song With Karan Aujla.12am to 12pm” Song which released by Rehaan Records . khan bhaini bille bille naina waliye lyrics . His song also present on djpunjab

Khan bhaini wala all songs

 
  • 1.dj youngster
  • village
  • gaddi piche
  • khan bhaini do cheene lyrics
  • khan bhaini munda india ton
  • billi akh

My Thoughts Song By Khan Bhaini Mp3 320kbps Lyrics

Song  My Thoughts
Lyrics  Khan Bhaini
Singer Khan Bhaini
Music Sycostyle
Video   Youtube
Online Promotion Being Digital
Label
Sycostyle Music

You can use punjabi lyrics for status video on social platfroms , whatsapp instagram , Snapchat or more

 

[ My Thoughts Song By Khan Bhaini Mp3 320kbps Lyrics Mp3 Lyrics ]

[ Punjabi song lyrics ]

Ice By Deep Karan Mp3 320Kbps Lyrics Download

My Thoughts

Jinne vi Bande aa
saare hi change aa
Desh ta manneya gore vand gye
Par dharam ta aapa hi vande aa

Larh larh aapa mukkde jayiye
Kis kamm aayi aazadi oye
Oni choti soch de maalak
Jinni wadh abaadi oye

Pak saudi to wadh masjida
India wich ajj vi
Bebe baapu khush na hoyeaa
Ki value aa hajj di

Hindu aa sikh vi aan
Ik hi si te ik hi haan
Rabb te kehnde kan kan wich main
Khan vich vi aa te sikh vich vi aa

Soot ae gaunda shadd ke raula
Hath je maaro aklan nu
Araam naal fir beh ke dekheyo
Ik dooje diyan shaklan nu

Nafrat thodi soch kha gyi
Jion tela khaanda faslan nu
Chitte bin dss ki dewaga
Aaun waliyan naslan nu

Jithon aaye aan Othe jaana
Kayi kehange bann da syana
Main ta apni soch likhi aa
Gaane nu bss samjheyo gaana

Har bande di thinking veere
Same kade ni ho sakdi
Jo main likeya galat ho sakda
Game kade ni ho sakdi

Na jacheya ignore kardeyo
Koi gussa ni na sunneyo
Gall geet wich je koi lggi
Dooji waari taan sunneyo

Paisa ki dss naal lai jaana
Hakk da khaanda hakk di khaana
Bhaini waaleya dil wich ki aa
Geetan wich ni dasseya jaana

Mann wich main main bhar dindi
Jo igo naa di jok hundi
Khoon nu paani karr dindi aa
Tu rok la je tu rok hundi

Thand dila wich rakh oye
Agg sidheyan wich vi bohat hundi
Chaldi da hi naam aa zindgi
End ta mittra maut hundi

(Syco Style)
Singer And Lyricist:Khan Bhaini

[ My Thoughts Song By Khan  Lyrics Punjabi Lyrics ] 

[ Lyrics in Punjabi Font ]


ਮਾਈ ਥਾਟ

ਜਿੰਨੇ ਵੀ ਬੰਦੇ ਆ
ਸਾਰੇ ਹੀ ਚੰਗੇ ਆ
ਦੇਸ਼ ਤਾਂ ਮੰਨਿਆ ਗੋਰੇ ਵੰਡ ਗਏ
ਪਰ ਧਰਮ ਤਾਂ ਆਪਾਂ ਹੀ ਵੰਡੇ ਆ

ਲੜ ਲੜ ਆਪਾਂ ਮੁੱਕਦੇ ਜਾਈਏ
ਕਿਸ ਕੰਮ ਆਈ ਆਜ਼ਾਦੀ ਓਏ
ਓਨੀ ਛੋਟੀ ਸੋਚ ਦੇ ਮਾਲਕ
ਜਿੰਨੀ ਵੱਧ ਅਬਾਦੀ ਓਏ

ਪਾਕ ਸਾਊਦੀ ਤੋਂ ਵੱਧ ਮਸਜਿਦਾਂ
ਇੰਡੀਆ ਵਿੱਚ ਅੱਜ ਵੀ
ਬੇਬੇ ਬਾਪੂ ਖੁਸ਼ ਨਾ ਹੋਏਆ
ਕੀ ਵੈਲਿਯੂ ਆ ਹੱਜ ਦੀ

ਹਿੰਦੂ ਆ ਸਿੱਖ ਵੀ ਹਾਂ
ਇੱਕ ਹੀ ਸੀ ਇੱਕ ਵੀ ਹਾਂ
ਰੱਬ ਤੇ ਕਹਿੰਦੇ ਕਣ ਕਣ ਵਿੱਚ ਮੈਂ
ਖਾਨ ਵਿਚ ਵੀ ਆ ਤੇ ਸਿੱਖ ਵਿਚ ਵੀ ਆ

ਸੂਤ ਏ ਗਾਉਂਦਾ ਛੱਡ ਕੇ ਰੌਲਾ
ਹੱਥ ਨੇ ਮਾਰੋ ਅਕਲਾਂ ਨੂੰ
ਆਰਾਮ ਨਾਲ ਫਿਰ ਬਹਿ ਕੇ ਦੇਖਿਓ
ਇਕ ਦੂਜੇ ਦੀਆਂ ਸ਼ਕਲਾਂ ਨੂੰ

ਨਫ਼ਰਤ ਥੋਡੀ ਸੋਚ ਖਾ ਗਈ
ਜਿਓਂ ਤੇਲਾ ਖਾਂਦਾ ਫਸਲਾਂ ਨੂੰ
ਚਿੱਟੇ ਬਿਨ ਦਾਸ ਕਿ ਦੇਵਾਗਾ
ਆਉਣ ਵਾਲੀਆਂ ਨਸਲਾਂ ਨੂੰ

ਜਿੱਥੇ ਆਏ ਆਂ ਉੱਥੇ ਜਾਣਾ
ਕਈ ਕਹਿਣਗੇ ਬਣਦਾ ਸਿਆਣਾ
ਮੈਂ ਤਾਂ ਆਪਣੀ ਸੋਚ ਲਿਖੀ ਆ
ਗਾਣੇ ਨੂੰ ਬਸ ਸਮਝੇਓ ਗਾਣਾ

ਹਰ ਬੰਦੇ ਦੀ ਥਿੰਕਿੰਗ ਵੀਰੇ
ਸੇਮ ਕਦੇ ਨੀ ਹੋ ਸਕਦੀ
ਜੀ ਮੈਂ ਲਿਖਿਆ ਗਲਤ ਹੋ ਸਕਦਾ
ਗੇਮ ਕਦੇ ਨੀ ਹੋ ਸਕਦੀ

ਨਾ ਜਚੇਆ ਇਗਨੋਰ ਕਰਦਿਓ
ਕੋਈ ਗੁੱਸਾ ਨੀ ਨਾ ਸੁੰਨਿਓ
ਗੱਲ ਗੀਤ ਵਿੱਚ ਹੈ ਕੋਈ ਲੱਗੀ
ਦੂਜੀ ਵਾਰੀ ਤਾਂ ਸੁਣਿਓ

ਪੈਸਾ ਕੀ ਦੱਸ ਨਾਲ ਲੈ ਜਾਣਾ
ਹੱਕ ਦਾ ਖਾਂਦਾ ਹੱਕ ਦੀ ਖਾਨਾ
ਭੈਣੀ ਵਾਲਿਆ ਦਿਲ ਵਿੱਚ ਕੀ ਆ
ਗੀਤਾਂ ਵਿੱਚ ਨੀ ਦੱਸਿਆ ਜਾਣਾ

ਮਨ ਵਿੱਚ ਮੈਂ ਮੈਂ ਭਰ ਦਿੰਦੀ
ਜੋ ਈਗੋ ਨਾਂ ਦੀ ਜੋਕ ਹੁੰਦੀ
ਖੂਨ ਨੂੰ ਪਾਣੀ ਕਰ ਦਿੰਦੀ ਆ
ਤੂੰ ਰੋਕ ਲਾ ਜੇ ਤੂੰ ਰੋਕ ਹੁੰਦੀ

ਠੰਡ ਦਿਲਾਂ ਵਿੱਚ ਰੱਖ ਓਏ
ਅੱਗ ਸਿੱਧਿਆਂ ਵਿੱਚ ਵੀ ਬੋਹਤ ਹੁੰਦੀ
ਚਲਦੀ ਦਾ ਹੀ ਨਾਮ ਆ ਜ਼ਿੰਦਗੀ
ਏਂਡ ਤਾਂ ਮਿੱਤਰਾ ਮੌਤ ਹੁੰਦੀ

(ਸਾਇਕੋ ਸਟਾਈਲ)
ਗਾਇਕ ਤੇ ਗੀਤਕਾਰ: ਖਾਨ ਭੈਣੀ

[ My Thoughts Song By Khan Bhaini Mp3 320kbps mp3 Here ]

| End of “My Thoughts Song By Khan Mp3 320kbps” lyrics in PB English language  Lyrics END both eng and punjabi u can use this lyrics for status videos
Thanks for visiting our website please comment here for new requested song lyrics FOR MORE SONGS here lyrics

Sheikh Song Karan Aujla Mp3 Download Punjabi Lyrics