Home Gurlej Akhtar ASLA SONG 320kbps Lyrics 2020

ASLA SONG [ Deep Sidhu ,Gurlej Akhter ] 320kbps Lyrics 2020

131
1
Saade pind kol Channa jaddi asla
Saade pind kol Channa jaddi asla

Youngster Music & Ranjeet Sran Presents 

Official Song of new Punjabi song “Saade ko Jaddi Asla” beautifull sung by ” Deep Nangal Wala” Ft. “Gurlez Akhtar” lyrics are penned by “Deep Nangal Wala” & “Rajveer”, Music composed by “KV Singh” Video Done by “Youngster Films

 

Saade pind kol Channa jaddi asla  – Song info

 
song Name ASLA
Lyrics BY Deep Nangal Wala & Rajveer
Male singer  DEEP SIDHU
Music Producer: Sumit Grover (Bhupati Audio Lab)
Female Singer  Gurlej Akhtar
Label: Youngster Music
MUSIC KV Singh

ਗਾਇਕ :ਦੀਪ ਸਿੱਧੂ,ਗੁਰਲੇਜ਼ ਅਖਤਰ

Lyrics : Deep Nangal Wala & Rajveer Female Lead : Sonia Verma Video : Youngster Films Mix Master : Sumit Grover (Bhupati Audio Lab) DOP : Tony RCS Publicity Design : Freshy Sunny Label :- Youngster Music Contact For Music Release 

You can use punjabi lyrics for status video on social platfroms , whatsapp instagram , snapchatt or more

 


 

PB ENGLISH PUNJABI LYRICS

[ Saade pind kol Channa jaddi asla  ]

 

Gal Sun Channa Meri Kan Karve
Saade Pind Auna Jaan Band Karve
Mekya Gal Sun Channa Meri Kan Karve
Saade Pind Auna Jaan Band Karve
Veer Mere Karde si Gallan Teriyan

DhaK Dhak odo mera dil dhadke
Saade pind kol Channa jaddi asla
Rakhde Dunaliya ne load karke
Ve Saade pind kolo Channa jaddi asla
Rakhde Dunaliya ne load karke

Gal Sun Sohniye tu kato dardi
O Giddrana di fauj na shikar kardi
Gal Sun Sohiye tu kato dardi
O Gidda di fauj na shikar kardi
Pind tera bhave rakhde dunaliya
Par jatt na kise de kolo billo darda
Jeda chakki firdi mandeer asla
Ni Yaar tera ona da bypaar karde
Jeda chakki firdi mandeer asla
Ni Yaar tera ona da bypaar karda

Aaja Vai KV Singh

ALREADY BOOK SONG 320KBPS | MP3 LYRICS | PUNJABI

Haada Hada Meri Ik Gal Manve Saade Taad

Taad Chalde aa Fire bann ve
Mekya Haada Hada Meri Ik Gal Manve
Saade Taad Taad Chalde aa Fire bann ve
Kaiya de te Kole Katte Baara Bore de
Oh Har Vele Rakhde aa Bhar Bhar k

Saade pind kol Channa jaddi asla
Rakhde Dunaliya ne load karke
Ve Saade pind kol Channa jaddi asla
Rakhde Dunaliya ne load karke

Asi Ik Vaari Matha Jithe Jod Dinne aa
Dande Naviya Garrariya de Bhor Dinne aa
Asi Ik Vaari Matha Jithe Jod Dinne aa
Dande Naviya Garrariya de Bhor Dinne aa
Dabb Naal khehnd rahe Batti Bor Da

Paani Vi Na Mange Vajje Iko Vaar da
Jeda chakki firdi mandeer asla
Ni Yaar tera ona da vypaar karde
Jeda chakki firdi mandeer asla
Ni Yaar tera ona da vypaar karda

Meri Jide Naal Saha di Zanjeer Mundeya
Onu Rajveer kehnde Rajveer Mundeya
Ve Meri Jide Naal Saha di Zanjeer Mundeya
Onu Rajveer kehnde Rajveer Mundeya

Ode Naal Leniya ne Laava Jatti ne
Sad de ne Jede Lakh rehn Sad de
Saade pind kol Channa jaddi asla
Rakhde Dunaliya ne load karke
Ve Saade pind kol Channa jaddi asla
Rakhde Dunaliya ne load karke

High Court Chalde aa case goriye
Jail vich rehnda kaam kot goriye
High Court Chalde aa case goriye
Jail vich rehnda kaam kot goriye

Nangal Kala ch Dera tere Deep da
Puch Lavi Jaake Fukri ni Karda
Jeda chakki firdi mandeer asla
Ni Yaar tera ona da vypaar karde

Saade pind kol Channa jaddi asla
Rakhde Dunaliya ne load karke
Jeda chakki firdi mandeer asla
Ni Yaar tera ona da vypaar karda


LYRICS iN PUNJABI FONT

[ Jeda chakki firdi mandeer asla ]

 

ਅਸਲ੍ਹਾ


ਗੱਲ ਸੁਣ ਚੰਨਾ ਮੇਰੀ ਕੰਨ ਕਰ ਵੇ
ਸਾਡੇ ਪਿੰਡ ਆਉਣਾ ਜਾਣਾ ਬੰਦ ਕਰ ਵੇ

ਮੈਂ ਕਿਹਾ ਗੱਲ ਸੁਣ ਚੰਨਾ ਮੇਰੀ ਕੰਨ ਕਰ ਵੇ
ਸਾਡੇ ਪਿੰਡ ਆਉਣਾ ਜਾਣਾ ਬੰਦ ਕਰ ਵੇ
ਵੀਰ ਮੇਰੇ ਕਰਦੇ ਕ ਗੱਲਾਂ ਤੇਰੀਆਂ
ਧੱਕ ਧੱਕ ਓਦੋ ਮੇਰਾ ਦਿਲ ਧੜਕੇ

ਸਾਡੇ ਪਿੰਡ ਕੋਲੇ ਚੰਨਾ ਜੱਦੀ ਅਸਲ੍ਹਾ
ਰੱਖਦੇ ਦੁਨਾਲੀਆਂ ਨੇ ਲੋਡ ਕਰਕੇ
ਵੇ ਸਾਡੇ ਪਿੰਡ ਕੋਲੇ ਚੰਨਾ ਜੱਦੀ ਅਸਲ੍ਹਾ
ਰੱਖਦੇ ਦੁਨਾਲੀਆਂ ਨੇ ਲੋਡ ਕਰਕੇ

ਗੱਲ ਸੁਣ ਸੋਹਣੀਏ ਤੂੰ ਕਾਹਤੋਂ ਡਰਦੀ
ਓਹ ਗਿੱਦੜਾਂ ਦੀ ਫੌਜ ਨਾ ਸ਼ਿਕਾਰ ਕਰਦੀ

ਗੱਲ ਸੁਣ ਸੋਹਣੀਏ ਤੂੰ ਕਾਹਤੋਂ ਡਰਦੀ
ਓਹ ਗਿੱਦੜਾਂ ਦੀ ਫੌਜ ਨਾ ਸ਼ਿਕਾਰ ਕਰਦੀ
ਪਿੰਡ ਤੇਰਾ ਭਾਵੇਂ ਰੱਖਦੇ ਦੁਨਾਲੀਆਂ
ਪਰ ਜੱਟ ਨਾ ਕਿਸੇ ਦੇ ਕੋਲੋਂ ਬਿੱਲੋ ਡਰਦਾ

ਜਿਹੜਾ ਚੱਕੀ ਫਿਰਦੀ ਮੰਡੀਰ ਅਸਲ੍ਹਾ
ਨੀ ਯਾਰ ਤੇਰਾ ਓਹਨਾ ਦਾ ਵਪਾਰ ਕਰਦਾ
ਜਿਹੜਾ ਚੱਕੀ ਫਿਰਦੀ ਮੰਡੀਰ ਅਸਲ੍ਹਾ
ਨੀ ਯਾਰ ਤੇਰਾ ਓਹਨਾ ਦਾ ਵਪਾਰ ਕਰਦਾ

ਆਜਾ ਬਈ ਕੇ ਵੀ ਸਿੰਘ

ਹਾੜਾ ਹਾੜਾ ਮੇਰੀ ਇੱਕ ਗੱਲ ਮੰਨ ਵੇ
ਸਾਡੇ ਤਾੜ ਤਾੜ ਚੱਲਦੇ ਆ ਫਾਇਰ ਬੰਨ ਵੇ

ਮੈਂ ਕਿਹਾ ਹਾੜਾ ਮੇਰੀ ਇੱਕ ਗੱਲ ਮੰਨ ਵੇ
ਸਾਡੇ ਤਾੜ ਤਾੜ ਚੱਲਦੇ ਆ ਫਾਇਰ ਬੰਨ ਵੇ
ਕਈਆਂ ਦੇ ਤੇ ਕੋਲੇ ਕੱਟੇ 12 ਬੋਰ ਵੇ
ਓਹ ਹਰ ਵੇਲ਼ੇ ਰੱਖਦੇ ਆ ਭਰ ਭਰ ਕੇ

ਸਾਡੇ ਪਿੰਡ ਕੋਲੇ ਚੰਨਾ ਜੱਦੀ ਅਸਲ੍ਹਾ
ਰੱਖਦੇ ਦੁਨਾਲੀਆਂ ਨੇ ਲੋਡ ਕਰਕੇ
ਵੇ ਸਾਡੇ ਪਿੰਡ ਕੋਲੇ ਚੰਨਾ ਜੱਦੀ ਅਸਲ੍ਹਾ
ਰੱਖਦੇ ਦੁਨਾਲੀਆਂ ਨੇ ਲੋਡ ਕਰਕੇ

ਇੱਕ ਵਾਰੀ ਮੱਥਾ ਜਿੱਥੇ ਜੋੜ ਦਿੰਦੇ ਆਂ
ਦੰਦ ਨਵੀਆਂ ਗਰਾਰੀਆਂ ਦੇ ਭੋਰ ਦਿੰਦੇ ਆਂ

ਇੱਕ ਵਾਰੀ ਮੱਥਾ ਜਿੱਥੇ ਜੋੜ ਦਿੰਦੇ ਆਂ
ਦੰਦ ਨਵੀਆਂ ਗਰਾਰੀਆਂ ਦੇ ਭੋਰ ਦਿੰਦੇ ਆਂ
ਡੱਬ ਨਾਲ ਖੇਹਂਦਾ ਰਿਹਾ 32 ਬੋਰ ਦਾ
ਪਾਣੀ ਵੀ ਨਾ ਮੰਗੇ ਵੱਜੇ ਇੱਕ ਵਾਰ ਦਾ

ਜਿਹੜਾ ਚੱਕੀ ਫਿਰਦੀ ਮੰਡੀਰ ਅਸਲ੍ਹਾ
ਨੀ ਯਾਰ ਤੇਰਾ ਓਹਨਾ ਦਾ ਵਪਾਰ ਕਰਦਾ
ਜਿਹੜਾ ਚੱਕੀ ਫਿਰਦੀ ਮੰਡੀਰ ਅਸਲ੍ਹਾ
ਨੀ ਯਾਰ ਤੇਰਾ ਓਹਨਾ ਦਾ ਵਪਾਰ ਕਰਦਾ

ਮੇਰੀ ਜੀਹਦੇ ਨਾਲ ਸਾਹਾਂ ਦੀ ਜੰਜੀਰ ਮੁੰਡਿਆਂ
ਓਹਨੂੰ ਰਾਜਵੀਰ ਕਹਿੰਦੇ ਰਾਜਵੀਰ ਮੁੰਡਿਆਂ

ਮੇਰੀ ਜੀਹਦੇ ਨਾਲ ਸਾਹਾਂ ਦੀ ਜੰਜੀਰ ਮੁੰਡਿਆਂ
ਓਹਨੂੰ ਰਾਜਵੀਰ ਕਹਿੰਦੇ ਰਾਜਵੀਰ ਮੁੰਡਿਆਂ
ਓਹਦੇ ਨਾਲ ਲੈਣੀਆਂ ਨੇ ਲਾਵਾਂ ਜੱਟੀ ਨੇ
ਸੜਦੇ ਨੇ ਜਿਹੜੇ ਰਹਿਣ ਲੱਖ ਸੜਦੇ

ਸਾਡੇ ਪਿੰਡ ਕੋਲੇ ਚੰਨਾ ਜੱਦੀ ਅਸਲ੍ਹਾ
ਰੱਖਦੇ ਦੁਨਾਲੀਆਂ ਨੇ ਲੋਡ ਕਰਕੇ
ਵੇ ਸਾਡੇ ਪਿੰਡ ਕੋਲੇ ਚੰਨਾ ਜੱਦੀ ਅਸਲ੍ਹਾ
ਰੱਖਦੇ ਦੁਨਾਲੀਆਂ ਨੇ ਲੋਡ ਕਰਕੇ

ਹਾਈ ਕੋਰਟ ਚੱਲਦੇ ਨੇ ਕੇਸ ਗੋਰੀਏ
ਜੇਲ੍ਹ ਵਿੱਚ ਰਹਿੰਦਾ ਕਾਮ ਕੋਟ ਗੋਰੀਏ

ਹਾਈ ਕੋਰਟ ਚੱਲਦੇ ਨੇ ਕੇਸ ਗੋਰੀਏ
ਜੇਲ੍ਹ ਵਿੱਚ ਰਹਿੰਦਾ ਕਾਮ ਕੋਟ ਗੋਰੀਏ
ਨੰਗਲ ਕਲਾਂ ਚ ਡੇਰਾ ਤੇਰੇ ਦੀਪ ਦਾ
ਪੁੱਛ ਲਵੀ ਜਾ ਕੇ ਫੁਕਰੀ ਨੀ ਮਾਰਦਾ

ਜਿਹੜਾ ਚੱਕੀ ਫਿਰਦੀ ਮੰਡੀਰ ਅਸਲ੍ਹਾ
ਨੀ ਯਾਰ ਤੇਰਾ ਓਹਨਾ ਦਾ ਵਪਾਰ ਕਰਦਾ
ਸਾਡੇ ਪਿੰਡ ਕੋਲੇ ਚੰਨਾ ਜੱਦੀ ਅਸਲ੍ਹਾ
ਰੱਖਦੇ ਦੁਨਾਲੀਆਂ ਨੇ ਲੋਡ ਕਰਕੇ
ਜਿਹੜਾ ਚੱਕੀ ਫਿਰਦੀ ਮੰਡੀਰ ਅਸਲ੍ਹਾ
ਨੀ ਯਾਰ ਤੇਰਾ ਓਹਨਾ ਦਾ ਵਪਾਰ ਕਰਦਾ



ਗਾਇਕ:ਦੀਪ ਸਿੱਧੂ,ਗੁਰਲੇਜ਼ ਅਖਤਰ
ਗੀਤਕਾਰ:ਦੀਪ ਨੰਗਲ ਵਾਲਾ ਤੇ ਰਾਜਵੀਰ


| End of Jeda chakki firdi mandeer asla   in PB English language |
Lyrics END both eng and punjabi u can use this lyrics for status videos

Thanks for visiting our website please comment here for new requested song lyrics

FOR MORE SONGS here lyrics



 

1 COMMENT

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.