Bapu na Pyaar Saada
Bapu na Pyaar Saada

Nupur Audio presents latest punjabi song ‘Bapu Naal Pyar‘ Sung & written by SINGGA. Music of this song is done by The Kidd and shot by Tru Bande Films .

➤ Bapu Naal Pyaar Saada Song By Singga  Song Credits:

Song  Baapu Naal Pyar
lyrics Singga
Singer Singga
Music The Kidd
video Youtube
Online Promotion Being Digital
Label
Nupur Audio

You can use punjabi lyrics for status video on social platfroms , whatsapp instagram , Snapchat or more

[ Baapu Naal Pyar by Singga Mp3 lyrics ]

[ Punjabi song Lyrics ]

Baapu Naal Pyar

Ho Baapu na Pyaar Saada
Baapu Naal Pyar Saada

Ae Yo! The Kidd

Ho Baapu na Pyaar Saada
Baapu Naal Pyar Saada

Ho Baapu na Pyaar Saada
Baapu Naal Pyar Saada
Baapu na Pyaar Saada
Sohniyeee
Kudiyan nu Mooh ni Bohta Laayida

Baapu na Pyaar Saada
Baapu Naal Pyar Saada
Baapu na Pyaar Saada
Sohniyeee
Kudiyan nu Mooh ni Bohta Laayida

Tu ta Maa de Kolo Rehndi
Mom Kolo Rehndi tu ta
Mumma Ji de Kolo rehndi sanghdi
Assi Kathhe Beh ke Murga Banayi da

Baapu na Pyaar Saada
Baapu naal Pyaar Saada
Baapu na Pyaar Saada
Sohniyeee
Kudiyan nu Mooh ni Bohta Laayida
O Kudiyan nu Mooh ni Bohta Laayida

(O Baapu na Pyaar Saada, Baapu naal Pyaar Saada
O Baapu na Pyaar Saada, Bapu Naal Pyar Saada)

Ho Collage ton Ghar Jaake Beejne aa Patthe
Tu ta Vehli Baithi Gallan Maardi
Saade Ghar vich Tinn Pushta da Kamm
Enni Saukhi Naiyon Joon Tere Yaar di

Ho Collage toh Ghar Jaake Beejne aa Pathhe
Tu ta Vehli Baithi Gallan Maardi
Saade Ghar vich Tinn Pushta da Kamm
Enni Sukhi Nahiyon Joon Tere Yaar di

Ho Vajje Tera Yaar Ucha Vajje Tera Yaar
Dekh Vajje Tera Yaar Ucha Ford te
Naale Suni da ae Baapu nu Sunayi da
(Naale Suni da ae Baapu nu Sunayi da)

Ho Baapu na Pyaar Saada
Baapu naal Pyaar Saada
Baapu na Pyaar Saada
Sohniyeee
Kudiyan nu Mooh ni Bohta Layida

Bapu na Pyaar Saada
Baapu naal Pyaar Sada
Bapu na Pyaar Sada
Sohniyeee
Kudiyan nu Mooh ni Bohta Layida
O Kudiyan nu Mooh ni Bohta Layida

Ho Kudia da Aave na Ulamba Mainu Kade
Bus Ikko Gal Main Samjhai ae
Ho Baaki Jo vi Hoje Bss Pith Utte Khada
Uddani Vichale toh Tbaahi ae

Ho Kudia da Aave na Ulamba Mainu Kade
Bus Ikko Gal Main Samjhai ae
Ho Baaki Jo vi Hoje Bss Pith Naal Lagga Tere
Singge Uddani Vichale toh Tbaahi ae

Ho Baapu to Darri da bss Bapu toh Darri da bss
bss Baapu toh Darri da bss Balliye
Dandda Teesre Bande de bada Bayida
(Teesre Bande de bada Bayida)

Ho Bapu na Pyaar Saada
Baapu naal Pyaar Saada
Baapu na Pyaar Saada
Sohniyeee
Kudiyan nu Mooh ni Bohta Layida

Bapu na Pyaar Saada
Baapu naal Pyaar Saada
Baapu na Pyaar Saada
Sohniyeee
Kudiyan nu Mooh ni Bohta Layida
O Kudiyan nu Mooh ni Bohta Layida

O Rakhdae Naal Jehda Janggi Hathiyar
Naale Moter te Khed da Shikar ae
Teriyan Saheliyan toh Wadh Mera Baapu
Mere Yaara da vi Pakka Jehda Yaar ae

Rakhdae Naal Jehda Janggi Hathiyar
Naale Moter te Khed da Shikar ae
Teriyan Saheliyan toh Wadh Mera Baapu
Mere Yaara da vi Pakka Jehda Yaar ae

Baapu de Pairan ch Rakhha, Baapu de Pairan ch Rakhha
Baapu de Pairan ch Rakhha Sab Mein
O Aapa Paise de Piche ni Bohta Jayida

Ho Baapu na Pyaar Saada
Baapu naal Pyaar Saada
Baapu na Pyaar Saada
Sohniyeee
Kudiyan nu Mooh ni Bohta Layida

Baapu na Pyaar Saada
Baapu naa Pyaar Saada
Baapu na Pyaar Saada
Sohniyeee
Kudiyan nu Mooh ni Bohta Layida
O Kudiyan nu Mooh ni Bohta Layida

Singer And Lyricist:Singga

[ Baapu Naal Pyar Lyrics in Punjabi ] 

[ Lyrics in Punjabi Font ]

ਬਾਪੂ ਨਾਲ ਪਿਆਰ

ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ

ਏ ਯੋ!ਦੀ ਕਿੱਡ

ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ

ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ
ਬਾਪੂ ਨਾ ਪਿਆਰ ਸਾਡਾ
ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈ ਦਾ

ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ
ਬਾਪੂ ਨਾ ਪਿਆਰ ਸਾਡਾ
ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈ ਦਾ

ਤੂੰ ਤਾਂ ਮਾ ਦੇ ਕੋਲੋਂ ਰਹਿੰਦੀ
ਮੋਮ ਕੋਲੋਂ ਰਹਿੰਦੀ ਤੂੰ ਤਾਂ
ਮੰਮਾ ਜੀ ਦੇ ਕੋਲੋਂ ਰਹਿੰਦੀ ਸੰਗਦੀ
ਅਸੀੰ ਇਕੱਠੇ ਬਹਿਕੇ ਮੁਰਗਾ ਬਣਾਈ ਦਾ

ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ
ਬਾਪੂ ਨਾ ਪਿਆਰ ਸਾਡਾ
ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈ ਦਾ
ਓ ਕੁੜੀਆਂ ਨੂੰ ਮੂੰਹ ਨੂੰ ਬੋਹਤਾ ਲਾਈ ਦਾ

(ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ
ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ)

ਹੋ ਕਾਲਜ ਤੋਂ ਘਰ ਜਾਕੇ ਬੀਜਣੇ ਆ ਪੱਠੇ
ਤੂੰ ਤਾਂ ਵੇਹਲੀ ਬੈਠੀ ਗੱਲਾਂ ਮਾਰਦੀ
ਸਾਡੇ ਘਰ ਵਿੱਚ ਤਿੰਨ ਪੁਸ਼ਤਾਂ ਦਾ ਕੰਮ
ਏਨੀ ਸੌਖੀ ਨਹੀਓਂ ਜੂਨ ਤੇਰੇ ਯਾਰ ਦੀ

ਹੋ ਕਾਲਜ ਤੋਂ ਘਰ ਜਾਕੇ ਬੀਜਣੇ ਆ ਪੱਠੇ
ਤੂੰ ਤਾਂ ਵੇਹਲੀ ਬੈਠੀ ਗੱਲਾਂ ਮਾਰਦੀ
ਸਾਡੇ ਘਰ ਵਿੱਚ ਤਿੰਨ ਪੁਸ਼ਤਾਂ ਦਾ ਕੰਮ
ਏਨੀ ਸੌਖੀ ਨਹੀਓਂ ਜੂਨ ਤੇਰੇ ਯਾਰ ਦੀ

ਹੋ ਵੱਜੇ ਤੇਰਾ ਯਾਰ ਉੱਚਾ ਵੱਜੇ ਤੇਰਾ ਯਾਰ
ਦੇਖ ਵੱਜੇ ਤੇਰਾ ਯਾਰ ਉੱਚਾ ਫੋਰਡ ਤੇ
ਨਾਲੇ ਸੁਣੀਦਾ ਐ ਬਾਪੂ ਨੂੰ ਸੁਣਾਈ ਦਾ
(ਨਾਲੇ ਸੁਣੀਦਾ ਐ ਬਾਪੂ ਨੂੰ ਸੁਣਾਈ ਦਾ)

ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ
ਬਾਪੂ ਨਾ ਪਿਆਰ ਸਾਡਾ
ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈ ਦਾ

ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ
ਬਾਪੂ ਨਾ ਪਿਆਰ ਸਾਡਾ
ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈ ਦਾ
ਓ ਕੁੜੀਆਂ ਨੂੰ ਮੂੰਹ ਨੂੰ ਬੋਹਤਾ ਲਾਈ ਦਾ

ਹੋ ਕੁੜੀਆਂ ਦਾ ਆਵੇ ਨਾ ਉਲਾਂਬਾ ਮੈਨੂੰ ਕਦੇ
ਬਸ ਇੱਕੋ ਗੱਲ ਮੈਂ ਸਮਝਾਈ ਐ
ਹੋ ਬਾਕੀ ਜੋ ਵੀ ਹੋਜੇ ਬਸ ਪਿੱਠ ਉੱਤੇ ਖੜ੍ਹਾ
ਉਡਣੀ ਵਿਚਲੇ ਤੋਂ ਤਬਾਹੀ ਐ

ਹੋ ਕੁੜੀਆਂ ਦਾ ਆਵੇ ਨਾ ਉਲਾਂਬਾ ਮੈਨੂੰ ਕਦੇ
ਬਸ ਇੱਕੋ ਗੱਲ ਮੈਂ ਸਮਝਾਈ ਐ
ਹੋ ਬਾਕੀ ਜੋ ਵੀ ਹੋਜੇ ਬਸ ਪਿੱਠ ਉੱਤੇ ਖੜ੍ਹਾ
ਉਡਣੀ ਵਿਚਲੇ ਤੋਂ ਤਬਾਹੀ ਐ

ਹੋ ਬਾਪੂ ਤੋਂ ਡਰੀਦਾ ਬਸ ਬਾਪੂ ਤੋਂ ਡਰੀਦਾ ਬਸ
ਬਸ ਬਾਪੂ ਤੋਂ ਡਰੀਦਾ ਬਸ ਬੱਲੀਏ
ਡੰਡਾ ਤੀਸਰੇ ਬੰਦੇ ਦੇ ਬੜਾ ਬਾਹੀ ਦਾ
(ਤੀਸਰੇ ਬੰਦੇ ਦੇ ਬੜਾ ਬਾਹੀ ਦਾ)

ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ
ਬਾਪੂ ਨਾ ਪਿਆਰ ਸਾਡਾ
ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈ ਦਾ

ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ
ਬਾਪੂ ਨਾ ਪਿਆਰ ਸਾਡਾ
ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈ ਦਾ
ਓ ਕੁੜੀਆਂ ਨੂੰ ਮੂੰਹ ਨੂੰ ਬੋਹਤਾ ਲਾਈ ਦਾ

ਓ ਰੱਖਦੈ ਨਾਲ ਜੇਹੜਾ ਜੰਗੀ ਹਥਿਆਰ
ਨਾਲੇ ਮੋਟਰ ਤੇ ਖੇਡਦਾ ਸ਼ਿਕਾਰ ਐ
ਤੇਰੀਆਂ ਸਹੇਲੀਆਂ ਤੋਂ ਵੱਧ ਮੇਰਾ ਬਾਪੂ
ਮੇਰੇ ਯਾਰਾਂ ਦਾ ਵੀ ਪੱਕਾ ਜੇਹੜਾ ਯਾਰ ਐ

ਰੱਖਦੈ ਨਾਲ ਜੇਹੜਾ ਜੰਗੀ ਹਥਿਆਰ
ਨਾਲੇ ਮੋਟਰ ਤੇ ਖੇਡਦਾ ਸ਼ਿਕਾਰ ਐ
ਤੇਰੀਆਂ ਸਹੇਲੀਆਂ ਤੋਂ ਵੱਧ ਮੇਰਾ ਬਾਪੂ
ਮੇਰੇ ਯਾਰਾਂ ਦਾ ਵੀ ਪੱਕਾ ਜੇਹੜਾ ਯਾਰ ਐ

ਬਾਪੂ ਦੇ ਪੈਰਾਂ ਚ ਰੱਖਾ ਬਾਪੂ ਦੇ ਪੈਰਾਂ ਚ ਰੱਖਾ
ਬਾਪੂ ਦੇ ਪੈਰਾਂ ਚ ਰੱਖਾਂ ਸਭ ਮੈਂ
ਓ ਆਪਾਂ ਪੈਸੇ ਦੇ ਪਿੱਛੇ ਨੀ ਬੋਹਤਾ ਜਾਈਦਾ

ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ
ਬਾਪੂ ਨਾ ਪਿਆਰ ਸਾਡਾ
ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈ ਦਾ

ਹੋ ਬਾਪੂ ਨਾ ਪਿਆਰ ਸਾਡਾ
ਬਾਪੂ ਨਾਲ ਪਿਆਰ ਸਾਡਾ
ਬਾਪੂ ਨਾ ਪਿਆਰ ਸਾਡਾ
ਸੋਹਣੀਏ
ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈ ਦਾ
ਓ ਕੁੜੀਆਂ ਨੂੰ ਮੂੰਹ ਨੂੰ ਬੋਹਤਾ ਲਾਈ ਦਾ

ਗਾਇਕ ਤੇ ਗੀਤਕਾਰ: ਸਿੰਘਾ

[ ਬਾਪੂ ਨਾਲ ਪਿਆਰ Mp3 Here ]

| End of “ਬਾਪੂ ਨਾਲ ਪਿਆਰ lyrics in PB English language  Lyrics END both eng and punjabi u can use this lyrics for status videos
Thanks for visiting our website please comment here for new requested song lyrics FOR MORE SONGS here lyrics

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.