Home karan aujla chita kurta lyrics in punjabi | Karan Aujla New song | Chita...

chita kurta lyrics in punjabi | Karan Aujla New song | Chita kurta karan aujla lyrics | Pure

514
1
karan aujla chita kurta soong
ਪੰਜਾਬੀ song karan aujla

 | Chita Kurta lyrics in Punjabi  |

HERE IS PURE ਪੰਜਾਬੀ LYRICS the latest punjabi song by karan aujla chita kurta | if want create status than u can use this lyrics and make a status

 

chita kurta lyrics in punjabi
chita kurta lyrics in punjabi

 

  1. Deep Jaddu
  2. Karan Aujla  (  Follow us  https://www.instagram.com/karanaujla_official/?hl=en )
  3. sandeep rehaan 
  4. rehaan records baby
  5. Gurlez aktar
  6. Female artist _ Tanu grewal ( Follow us  https://www.instagram.com/tanugrewal_/?hl=en  )
  7. video By sukh

 


IN Video Female actor of Chita kurta ?

 

tainu grewal by chita kurta
Tainu grewal by Chita kurta

 


ANS : Name is Tanu Grewal  female actor

here is instagram id if want follow her

https://www.instagram.com/tanugrewal_/?hl=en


Chita Kurta lyrics in Punjabi  font

 

ਹੋ ਅਜ੍ਹੇ ਕਲ ਸੀ ਬਣਾਇਆ
ਜੱਟਾ ਨਾਵਾ ਸੀ ਸੀਮਾਯਾ
ਵੇ ਤੂ ਸਚੋ ਸਚ ਦਾਸ ਮੈਨੂੰ ਕਰਕੇ ਕੀ ਆਇ॥
ਬਹਿਜਾ ਘਰ ਟਿਕ ਕੇ ਸਕੂਨ ਨਾਲ ਵੇ
ਫਿਰਦਾ ਕਿਓਂ ਭੀੜਦਾ ਕਨੂੰਨ ਨਾਲ ਵੇ

ਹਾਏ ਅੱਜ ਫਿਰ ਕੀਹਦੇ ਨਾਲ ਖਹਿਕੇ ਆ ਗਿਆ
ਚਿੱਟਾ ਕੁਰਤਾ ਲਬੇਦਿਆਂ ਤੂੰ ਖੂਨ ਨਾਲ ਵੇ
ਉਹ ਅੱਜ ਫੇਰ ਕੀਹਦੇ ਨਾਲ ਖਹਿਕੇ ਆ ਗਿਆ
ਚਿੱਟਾ ਕੁਰਤਾ ਲਬੇਦਿਆਂ ਤੂੰ ਖੂਨ ਨਾਲ ਵੇ

ਓ ਮੈਂ ਸੀ ਚੁਪ ਖੜਾ ਵਿੱਚ ਆਕੇ ਵੱਜੇ ਨੇ
ਧੌਣ ਜੀ ਮਰੋੜ ਦਿਤੀ ਹੱਥ ਸੱਜੇ ਨੇ
ਖਾਲੀ ਹੱਥ ਨਿਕਲਿਆ ਝੱਲਾ ਹੀ ਸੀ ਮੈਂ
ਨੀ ਓ ਤਾਨ 3-4- ਸੀਗੇ, ਕੱਲਾ ਹੀ ਸੀ ਮੈਂ
ਅੱਖੜੇ ਸੀ ਲੋਕਾਂ ਨੂੰ ਕੇ ਧੱਕਾ ਕਰਨਾ
ਬੋਲਦੇ ਹੀ ਸੀਗੇ ਕੀ ਸੀ ਧੱਕਾ ਕਰਨਾ
ਹਾਲ ਮੈਨੂ ਪੇਹ ਗਿਆ ਸੀ ਪੱਕਾ ਕਰਨਾ
ਐਨੇ ਵਿੱਚ ਕੂੜੇ ਸਾਰਾ ਨਿਬੜ ਗਿਆ

ਓ ਵੈਰੀ ਸਾਰੇ ਸ਼ਹਰ ਵਿਚੋਂ ਸਾਫ ਕਰਤੇ
ਤਾਹਿਓਂ ਚਿੱਟਾ ਕੁਰਤਾ ਨੀ ਲਿੱਬੜ ਗਿਆ
ਵੈਰੀ ਸਾਰੇ ਸ਼ਹਰ ਵਿਚੋਂ ਸਾਫ ਕਰਤੇ
ਤਾਹਿਓਂ ਚਿੱਟਾ ਕੁਰਟਾ ਨੀ ਲਿਬਡ ਗਿਆ

ਵੇ ਕੱਲ੍ਹ ਨੂੰ ਅਖਬਾਰਾਂ ਵਿੱਚ ਹੋਣੇ ਚਰਚੇ
ਜੱਟਾ ਤੂੰ ਵਕੀਲਾਂ ਦੇ ਚਲਾਵੇਈਂ ਖਰਚੇ
ਓ 10 ਵੀ ਦੇ ਪੇਪਰ ਤਾਂ ਦਿਤੇ ਨੀ ਗੇਏ
ਤੈਨੂ ਰਾਸ ਜੱਟਾ ਥਾਣੇ ਆਲੇ ਪਰਚੇ

ਖੌਰੇ ਕਿਥੋਂ ਤੇਰੇ ਚ ਦਲੇਰੀ ਆ ਜਾਵੇ
ਪੇਗ ਲਾਕੇ ਮੋਟਾ ਜੇਹਾ ਲੂਣ ਨਾਲ ਵੇ
ਉਤੋਂ ਤੇਰੇ ਯਾਰ ਸਾਰਾ ਵੈੱਲੜ ਯਾਰਾ
ਵੇ ਕਰ ਲਾਵੇਈਂ ਕੱਠ ਇਕ ਫੋਨ ਨਾਲ ਵੇ

ਹਾਏ ਅੱਜ ਫੇਰ ਕੀਹਦੇ ਨਾਲ ਖੇਹ ਕੇ ਆ ਗਿਆ
ਚਿੱਟਾ ਕੁਰਤਾ ਲਾਬੇਰ੍ਹੇਆ ਤੂੰ ਖੂਨ ਨਾਲ ਵੇ
ਓਹ ਅੱਜ ਫੇਰ ਕੀਹਦੇ ਨਾਲ ਖੇਹ ਕੇ ਆ ਗਿਆ
ਚਿੱਟਾ ਕੁਰਤਾ ਲਾਬੇਰ੍ਹੇਆ ਤੂੰ ਖੂਨ ਨਾਲ ਵੇ

ਓਏ ਔਜਲੇ ਨੀ ਬਾਲਾ ਸੀ ਹਰਖ ਗੋਰੀਏ
ਰਾਤੋਂ ਰਾਤ ਭੇਜਤੇ ਨਰਕ ਗੋਰੀਏ
ਗਬਰੁ ਹਰਾਇਆ ਜਾਂਦਾ ਪੰਜੇ ਨਾਲ ਨਾ
ਨੀ ਦੋ ਦਿਨ ਢੂਹੀ ਲਾਗੂ ਮੰਝੇ ਨਾਲ ਨਾ

ਮੂੰਹ ਤੇ ਆਕੇ ਨਿਕਲੀ ਕਿਸੇ ਦੀ ਵਾਜ ਨੀ
ਕੰਨਾ ਤੇ ਲਾਫੜ੍ਹਿਆਂ ਨਾਲ ਖਾਜ ਨੀ
ਐਂਵੇ ਸੀ ਵਜਾਏ ਜਿਵੇਂ ਵੱਜੇ ਸਾਜ ਨੀ
ਜਾਦੋਂ ਓਹੋ ਸੁਧਰੇ, ਮੈਂ ਵਿਗਾੜ ਗਿਆ

ਓ ਵੈਰੀ ਸਾਰੇ ਸ਼ਹਿਰ ਵਿਚੋਂ ਸਾਫ ਕਰਤੇ
ਤਾਹਿਯੋਨ ਚਿੱਟਾ ਕੁਰਤਾ ਨੀ ਲਿਬੜ ਗਿਆ
ਵੈਰੀ ਸਾਰੇ ਸ਼ਹਿਰ ਵਿਚੋਂ ਸਾਫ ਕਰਤੇ
ਤਾਹਿਯੋਨ ਚਿੱਟਾ ਕੁਰਤਾ ਨੀ ਲਿਬੜ ਗਿਆ

ਵੇ ਬੋਰਡਰ ਅਨ ਤੇ ਜੱਟਾ ਪੰਗੇ ਚੱਲਦੇ
ਖੌਰੇ ਕੀ ਟਰੱਕ’ਆਨ ਵਿੱਚ ਲੋਡ ਕਰਦਾ

ਹੋ ਅਸਲੇ ਤੋਂ ਮਹਿੰਗੀ ਮੈਨੂੰ ਤੂੰ ਪੈਨੀ ਆਏ
ਨੀ ਐਨਾ ਖੁਸ਼ ਰਹਿ ਮੈਂ ਅਫਫੋਰਡ ਕਰਦਾ

ਵਾਈ ਰੁਕਉਗਾ ਨੀ ਬਾਲਾ ਚਿਰ ਚੱਲਾਦ
ਹੋ ਜੱਟਾ ਜੇ ਰੁਕੇ ਨੀ ਬੀਬਾ ਫਿਰ ਚੱਲਦਾ
ਓ ਜੱਟਾ ਵੇ ਜੱਟਾ ਵੇ ਮੇਰਾ ਸਿਰ ਚਲਦਾ
ਕੱਟਣੀਆਂ ਰਾਤਾਂ ਨੀ ਮੈਂ ਮੂਨ ਨਾਲ ਵੇ

ਅੱਜ ਫੇਰ ਕੀਹਦੇ ਨਾਲ ਖਹਿਕੇ ਆ ਗਿਆ
ਚਿੱਟਾ ਕੁਰਤਾ ਲਬੇਦਿਆਂ ਤੂੰ ਖੂਨ ਨਾਲ ਵੇ

ਓ ਵੈਰੀ ਸਾਰੇ ਸ਼ਹਿਰ ਵਿਚੋ ਸਾਫ ਕਰਤੇ
ਤੈਯੋ ਚਿੱਟਾ ਕੁਰਤਾ ਨੀ ਲਿੱਬੜ ਗਿਆ

ਅੱਜ ਫੇਰ ਕੀਹਦੇ ਨਾਲ ਖਹਿਕੇ ਆ ਗਿਆ
ਚਿੱਟਾ ਕੁਰਤਾ ਲਾਬੇਡੀਆ ਤੂੰ ਖੂਨ ਨਾਲ ਵੇ

ਓ ਵੈਰੀ ਸਾਰੇ ਸ਼ਹਿਰ ਵਿਚੋਂ ਸਾਫ ਕਰਤੇ
ਤਯੋਂ ਚਿੱਟਾ ਕੁਰਤਾ ਨੀ ਲਿੱਬੜ ਗਿਆ

 


PB HIENGLISH

 

Deep Jandu!
Karan Aujla!
Sandeep Rehaan!
Rehaan Records Baby!
Gurlez Akhtar!

Ho ajhe kal si banaaya
Jatta nava si simaaya
Ve tu saccho sach das mainu, karke ki aaya?
Behja ghare tik ke sakoon naal ve
Firda kyon bhid’da kanoon naal ve

Haaye ajj fir kihde naal khehke aa gaya
Chitta kurta labedeya tu khoon naal ve
Oh ajj fer kihde naal khehke aa gaya
Chitta kurta labedeya tu khoon naal ve

O main si chup khada vich aake wajje ne
Dhaun ji marod diti hath sajje ne
Khali hath nikleya jhalla hi si main
Ni oh taan 3-4 seege, kalla hi si main

Aakh de si lokaan nu ke dhakka karna
Bolde hi seege ki si dakka karna
Hall mainu peh gaya si pakka karna
Aine vich kudey saara nibbad gaya

Oh vairi saare shehar vichon saaf karte
Taahion chitta kurta ni libbad gaya
Vairi sare shehar vichon saaf karte
Taahion chitta kurta ni libbad gaya

WrVe kall nu akhbaran vich hone charche
Jatta tu vakeelan de chalaavein kharche
Oh 10vi de paper taan dite ni gaye
Tainu raas jatta thaane aale parche

Khaure kithon tere ch daleri aa jave
Peg laake mota jeha loon naal ve
Utton tere yaar sare vellad yaara
Ve kar lave katthe ik phone naal v

Haaye ajj fir kihde naal khehke aa gaya
Chitta kurta labedeya tu khoon naal ve
Oh ajj fer kihde naal khehke aa gaya
Chitta kurta labedeya tu khoon naal ve

Oye Aujle nu baahla si harkh goriye
Raaton raat bhejte narak goriye
Gabru haraaya jaanda panje naal naa
Ni do din dhuhi laggu manje naal naa

Muh te aake nikli kise di awaaj ni
Kanna te lafedeyaan naal khaaj ni
Ainve si wajaye jivein bajje saaj ni
Jadon oho sudhre, main vigad gaya

Oh vairi sare shehar vichon saaf karte
Taahion chitta kurta ni libbad gaya
Vairi sare shehar vichon saaf karte
Taahion chitta kurta ni libbad gaya

Ve border’aan te jatta tere pange chalde
Khaure ki truck’aan vich load karda

Ho asle ton mehngi mainu tu pehni ae
Ni aina khush reh main afford kardaan

Ve rukuga jatta ni baahla chir chalda
Ho jatt je ruke ni beeba phir chalda
Oh jatta ve jatta ve mera sir chalda
Kattniyan raatan ni main moon naal ve

Ajj fer kihde naal khehke aa gaya
Chitta kurta labedeya tu khoon naal ve

Oh vairi saare shehar vichon saaf karte
Taiyon chitta kurta ni libbad gaya

Ajj fer kihde naal khehke aa gaya
Chitta kurta labedeya tu khoon naal ve

Oh vairi saare shehar vichon saaf karte
Taiyon chitta kurta ni libbad gaya

Video vi Sukhi ne banayi ae
Sukh Sanghera!


KARAN AUJLA
songs credits :
Chita kurta by karan aujla

 

 

1 COMMENT

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.