Dear Mama : new song by sidhu moose wala . The Kidd  song newly release audio track and video song . the lyrics of given by Sidhu Moose Wala  .the song music Provided by The kidd  . The Mostly sidhu moose wala song music given by homie music company.

Hit songs by sidhu moose wala

Dear Mama

Kade suraj wangu tapda haan
Suraj wangu tapda
Kade shaant savere warga aan

Maa mainu lagda rehnda
Main jama tere warga aa
Maa mainu lagda rehnda
Main jama tere warga aa

Kayi vaari bapu wangu
Duniya te harkh jaaya jaanda
Par har vaari maa tere wangu
Taras jeha aa jaanda

Kayi kehnde aaha chehra haan
Kehnde aaha chehra
Jama tere chehre warga aa

Maa mainu lagda rehnda
Main jama tere warga aa
Kade suraj wangu tappda haan

Koyi karda dekh tarakki
Maithon sada nai hunda
Maa tere wangu chah ke
Kise da maahda nai hunda

Taiyon tera kalla Sidhu
Tera kalla Sidhu
Lokan layi bathere warga aa

Maa mainu lagda rehnda
Main jama tere warga aa
Kade suraj wangu tappda haan

Tere wangu chetti khush
Te chetti udaas jeha ho jaanda
Je koyi hass ke mil jaye
Ohde te vishwas ja ho jaanda

Duniyadaari dekhe taan main
Aam jeha lagda aa
Par jadd tu mainu dekhe ni
Main khaas jeha ho jaanda

Sab nu maafi dinda haan
Sab nu maafi dinda
Jehda tere chehre warga aan

Maa mainu lagda rehnda
Main jama tere warga aa
Kade suraj wangu tappda haan

Chukk mathe laa laan pair dhare
Tu jehdi maati te
Mera jee karda maa Charan Kaur
Likhwa laan chaati te
Mera jee karda maa Charan Kaur
Likhwa laan chaati te

Singer And Lyricist:Sidhu Moose Wala


ਡੀਅਰ ਮੰਮਾ

ਕਦੇ ਸੂਰਜ ਵਾਂਗੂੰ ਤਪਦਾ ਹਾਂ
ਸੂਰਜ ਵਾਂਗੂ ਤਪਦਾ
ਕਦੇ ਸ਼ਾਂਤ ਸਵੇਰੇ ਵਰਗਾ ਆਂ

ਮਾਂ ਮੈਨੂੰ ਲਗਦਾ ਰਹਿੰਦਾ
ਮੈਂ ਜਮਾ ਤੇਰੇ ਵਰਗਾ ਆ
ਮਾਂ ਮੈਨੂੰ ਲਗਦਾ ਰਹਿੰਦਾ
ਮੈਂ ਜਮਾ ਤੇਰੇ ਵਰਗਾ ਆ

ਕਈ ਵਾਰੀ ਬਾਪੂ ਵਾਂਗੂ
ਦੁਨੀਆਂ ਤੇ ਹਰਖ ਜੇਆ ਆ ਜਾਂਦਾ
ਪਰ ਹਰ ਵਾਰੀ ਮਾ ਤੇਰੇ ਵਾਂਗੂੰ
ਤਰਸ ਜਿਹਾ ਆ ਜਾਂਦਾ

ਕਈ ਕਹਿੰਦੇ ਆਹਾ ਚੇਹਰਾ ਹਾਂ…
ਕਹਿੰਦੇ ਆਹਾ ਚੇਹਰਾ
ਜਮਾ ਤੇਰੇ ਚੇਹਰੇ ਵਰਗਾ ਆ

ਮਾਂ ਮੈਨੂੰ ਲਗਦਾ ਰਹਿੰਦਾ
ਮੈਂ ਜਮਾ ਤੇਰੇ ਵਰਗਾ ਆ
ਕਦੇ ਸੂਰਜ ਵਾਂਗੂ ਤਪਦਾ ਹਾਂ…..

ਕੋਈ ਕਰਦਾ ਦੇਖ ਤਰੱਕੀ
ਮੈਥੋਂ ਸਾੜਾ ਨਈਂ ਹੁੰਦਾ
ਮਾਂ ਤੇਰੇ ਵਾਂਗੂੰ ਚਾਹ ਕੇ
ਕਿਸੇ ਦਾ ਮਾੜਾ ਨਈਂ ਹੁੰਦਾ

ਤਾਈਓਂ ਤੇਰਾ ਕੱਲਾ ਸਿੱਧੂ
ਤੇਰਾ ਕੱਲ ਸਿੱਧੂ
ਲੋਕਾਂ ਲਈ ਬਥੇਰੇ ਵਰਗਾ ਆ

ਮਾਂ ਮੈਨੂੰ ਲਗਦਾ ਰਹਿੰਦਾ
ਮੈਂ ਜਮਾ ਤੇਰੇ ਵਰਗਾ ਆ
ਕਦੇ ਸੂਰਜ ਵਾਂਗੂ ਤਪਦਾ ਹਾਂ…..

ਤੇਰੇ ਵਾਂਗੂ ਛੇਤੀ ਖੁਸ਼
ਤੇ ਛੇਤੀ ਉਦਾਸ ਜੇਹਾ ਹੋ ਜਾਂਦਾ
ਜੈ ਕੋਈ ਹੱਸ ਕੇ ਮਿਲ ਜਾਏ
ਓਹਦੇ ਤੇ ਵਿਸ਼ਵਾਸ ਜੇਹਾ ਹੋ ਜਾਂਦਾ

ਦੁਨੀਆਦਾਰੀ ਦੇਖੇ ਤਾਂ ਮੈਂ
ਆਮ ਜਿਹਾ ਲਗਦਾ ਆ
ਪਰ ਜਦ ਤੂੰ ਮੈਨੂੰ ਦੇਖੇ ਨੀ
ਮੈਂ ਖਾਸ ਜੇਹਾ ਹੋ ਜਾਂਦਾ

ਸਭ ਨੂੰ ਮਾਫ਼ੀ ਦਿੰਦਾ ਹਾਂ…..
ਸਭ ਨੂੰ ਮਾਫ਼ੀ ਦਿੰਦਾ
ਜੇਹੜਾ ਤੇਰੇ ਚੇਹਰੇ ਵਰਗਾ ਆ

ਮਾਂ ਮੈਨੂੰ ਲਗਦਾ ਰਹਿੰਦਾ
ਮੈਂ ਜਮਾ ਤੇਰੇ ਵਰਗਾ ਆ
ਕਦੇ ਸੂਰਜ ਵਾਂਗੂ ਤਪਦਾ ਹਾਂ…..

 

(ਚੁੱਕ ਮੱਥੇ ਲਾ ਲਾਂ ਪੈਰ ਧਰੇ
ਤੂੰ ਜਿਹੜੀ ਮਾਟੀ ਤੇ
ਮੇਰਾ ਜੀ ਕਰਦਾ ਮਾਂ ਚਰਨ ਕੌਰ
ਲਿਖਵਾ ਲਾਂ ਛਾਤੀ ਤੇ
ਮੇਰਾ ਜੀ ਕਰਦਾ ਮਾਂ ਚਰਨ ਕੌਰ )
ਲਿਖਵਾ ਲਾਂ ਛਾਤੀ ਤੇ

ਗਾਇਕ ਤੇ ਗੀਤਕਾਰ:ਸਿੱਧੂ ਮੂਸੇ ਵਾਲ਼ਾ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.