Me mehnat karne wala jatt haan
Me mehnat karne wala jatt haan mp3 download

FAKE SOULS Presenting Latest Song Fake Souls sung by Sippy Gill. The music of the new song is given by Laddi Gill While Lyrics are penned by Sulakhan Cheema. Enjoy and stay connected with us ! Sippy gill is indian actor singer as well as writer punjabi music industry

FAKE SOULS “SIPPY GILL” Song Credits:

Song  Fake Souls
Lyrics Sulakhan Cheema
Singer Sippy Gill
Music Laddi Gill
video Lyrical Youtube
Promotions @Gk.Digital
Lable 10 Mint Records

You can use punjabi lyrics for status video on social platfroms , WhatsApp instagram , Snapchat or more

[ FAKE SOULS SONG BY SIPPY GILL Mp3 lyrics ]

[ Punjabi song lyrics ]

 

Fake Souls

Han ji 10-mint-records
Te saade alaa ladi gill

Jo hikk paarh de dhartti di
Ohh kithe triangle banaaunde ne ho
Joo mannde babe nanaak nu
Kitthe bhoota de jas gaunde ne

Ho kahnu badle kismaat vah ke
Vingiyaan tediyaan kaantiyan nu

Mehnaat karne wale kithe mannde illuminatiyan nu
Me mehnat karne wala jatt haan
Nahi mannda illuminatiyan nu
Me mehnat karne wala jatt haan

Ek beej tonn an banaa lain de
Dhan jigraa oh naa kisana daa
Jat aj v khandaan kardaa aa
Paul valker vaale beyanaa daa

Maut ayi to marna hi si
Draunde ne jajbaatiyan nu

Mehnaat karne wale kithe mannde illuminatiyan nu
Me mehnat karne wala jatt haan
Nahi mannda illuminatiyan nu
Me mehnat karne wala jatt haan

Ho vingiyaan ungla kar ke gauna
Sajjda nahi sardara nu
Ho tattoo de nal labhde charhtan
Ki kra kaawan diyaan daaran nu

Ho rab de bande bhattke firde
Rab de bande bhattke firde
Kyu rabb de bande karde follow
Ho cheemeya ajj khairatiya nu

Ni tu dardi kaaliya raata to
Jatt naaga de vi lad jaande
Eh mantar tantar kujh ni karde
Jad balleya dil khad jande

O kirta vich vishvash jo rakhde
Na poojan o kramaatiya nu

Mehnaat karne wale kithe mannde illuminatiyan nuu
Me mehnat karne wala jatt haa
Nahi mannda illuminatiyan nuu
Me mehnat karne wala jatt haa

O Bujhdil bande haar jaande ne
Aakhar nu jang saahan di
Eh duniyan kise ne khoji si
Dss di History raahan di

Chann nu vekh ke tur painde si
Puchon ta compaasiyan nu

Mehnaat karne wale kithe mannde illuminatiyan nuu
Me mehnat karne wala jatt haa
Nahi mannda illuminatiyan nuu
Me mehnat karne wala jatt haa

Singer:Sippy Gill
Lyricist:Sulakhan Cheema

[ FAKE SOULS SONG BY SIPPY GILL in Punjabi ] 

[ Lyrics in Punjabi Font ]

ਫੇਕ ਸੌਲਜ਼

ਹਾਂਜੀ 10ਮਿੰਟ ਰਿਕਾਰਡਜ਼
ਤੇ ਸਾਡੇ ਆਲਾ ਲਾਡੀ ਗਿੱਲ

ਜੋ ਹਿੱਕ ਪਾੜ ਦੇ ਧਰਤੀ ਦੀ
ਓਹ ਕਿੱਥੇ ਟ੍ਰੀਐਂਗਲ ਬਣਾਉਂਦੇ ਨੇ ਹੋ
ਜੋ ਮੰਨਦੇ ਬਾਬੇ ਨਾਨਕ ਨੂੰ
ਕਿੱਥੇ ਭੂਤਾਂ ਦੇ ਜਸ ਗਾਉਂਦੇ ਨੇ

ਹੋ ਕਾਹਨੂੰ ਬਦਲੇ ਕਿਸਮਤ ਵਾਹ ਕੇ
ਵਿੰਗੀਆਂ ਟੇਢੀਆਂ ਕਾਂਟੀਆਂ ਨੂੰ

ਮੇਹਨਤ ਕਰਨੇ ਵਾਲੇ ਕਿੱਥੇ ਮੰਨਦੇ ਇੱਲੂਮੀਨਾਤੀਆਂ ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ
ਨਹੀਂ ਮੰਨਦਾ ਇੱਲੂਮਿਨਾਤੀਆਂ ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ

ਇੱਕ ਬੀਜ਼ ਤੋਂ ਆਂ ਬਣਾ ਲੈਂਦੇ
ਧੰਨ ਜਿਗਰਾ ਓਹਨਾ ਕਿਸਾਨਾਂ ਦਾ
ਜੱਟ ਅੱਜ ਵੀ ਖੰਡਨ ਕਰਦਾ ਆ
ਪੌਲ ਵਾਲਕਰ ਵਾਲੇ ਬਿਆਨਾਂ ਦਾ

ਮੌਤ ਆਈ ਤੋਂ ਮਰਨਾ ਹੀ ਸੀ
ਡਰਾਉਂਦੇ ਨੇ ਜਜਬਾਤਾਂ ਨੂੰ

ਮੇਹਨਤ ਕਰਨੇ ਵਾਲੇ ਕਿੱਥੇ ਮੰਨਦੇ ਇੱਲੂਮੀਨਾਤੀਆਂ ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ
ਨਹੀਂ ਮੰਨਦਾ ਇੱਲੂਮਿਨਾਤੀਆਂ ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ

ਹੋ ਵਿੰਗੀਆਂ ਉਂਗਲਾ ਕਰਕੇ ਗਾਉਣਾ
ਸੱਜਦਾ ਨਹੀਂ ਸਰਦਾਰਾ ਨੂੰ
ਹੋ ਟੈਟੂ ਦੇ ਨਾਲ ਲੱਭਦੇ ਚੜ੍ਹਤਾਂ
ਕੀ ਕਰਾ ਕਾਵਾਂ ਦੀਆਂ ਡਾਰਾਂ ਨੂੰ

ਹੋ ਰੱਬ ਦੇ ਬੰਦੇ ਭਟਕੇ ਫਿਰਦੇ
ਰੱਬ ਦੇ ਭਟਕੇ ਫਿਰਦੇ
ਕਿਉਂ ਰੱਬ ਦੇ ਬੰਦੇ ਕਰਦੇ ਫਾਲੋ
ਹੋ ਚੀਮੇਆਂ ਅੱਜ ਖੈਰਾਤੀਆਂ ਨੂੰ

ਨੀ ਤੂੰ ਡਰਦੀ ਕਾਲੀਆਂ ਰਾਤਾਂ ਤੋਂ
ਜੱਟ ਨਾਗਾਂ ਦੇ ਵੀ ਲੜ ਜਾਂਦੇ
ਏਹ ਮੰਤਰ ਤੰਤਰ ਕੁਝ ਨੀ ਕਰਦੇ
ਜਦ ਬੱਲੇਆ ਦਿਲ ਖੜ ਜਾਂਦੇ

ਓ ਕਿਰਤਾ ਵਿੱਚ ਵਿਸ਼ਵਾਸ਼ ਹੋ ਰੱਖਦੇ
ਨਾ ਪੂਜਣ ਓਹ ਕਰਮਾਤੀਆਂ ਨੂੰ

ਮੇਹਨਤ ਕਰਨੇ ਵਾਲੇ ਕਿੱਥੇ ਮੰਨਦੇ ਇੱਲੂਮੀਨਾਤੀਆਂ ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ
ਨਹੀਂ ਮੰਨਦਾ ਇੱਲੂਮਿਨਾਤੀਆਂ ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ

ਓ ਬੁਝਦਿਲ ਬੰਦੇ ਹਾਰ ਜਾਂਦੇ ਨੇ
ਆਖ਼ਰ ਨੂੰ ਜੰਗ ਸਾਹਾਂ ਦੀ
ਇਹ ਦੁਨੀਆਂ ਕਿਸੇ ਨੇ ਖੋਜੀ ਸੀ
ਦੱਸਦੀ ਹਿਸਟਰੀ ਰਾਹਾਂ ਦੀ

ਚੰਨ ਨੂੰ ਵੇਖਕੇ ਤੁਰ ਪੈਂਦੇ ਸੀ
ਪੁੱਛੋ ਤਾਂ ਕੰਪਾਸੀਆਂ ਨੂੰ

ਮੇਹਨਤ ਕਰਨੇ ਵਾਲੇ ਕਿੱਥੇ ਮੰਨਦੇ ਇੱਲੂਮੀਨਾਤੀਆਂ ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ
ਨਹੀਂ ਮੰਨਦਾ ਇੱਲੂਮਿਨਾਤੀਆਂ ਨੂੰ
ਮੈਂ ਮੇਹਨਤ ਕਰਨੇ ਵਾਲਾ ਜੱਟ ਹਾਂ

ਗਾਇਕ:ਸਿੱਪੀ ਗਿੱਲ
ਗੀਤਕਾਰ:ਸੁਲੱਖਣ ਚੀਮਾ

[ Nahi mannda illuminatiyan nu mp3 Here ]

| End of “Nahi mannda illuminatiyan nu” lyrics in PB English language  Lyrics END both eng and punjabi u can use this lyrics for status videos
Thanks for visiting our website please comment here for new requested song lyrics FOR MORE SONGS here lyrics

 

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.