Home Latest 2020 Ho tere sohniye kabeeldaar da Song download 320KBPS LYRICS

Ho tere sohniye kabeeldaar da [ R NAIT ] Song download 320KBPS LYRICS

105
1
kanda taar new song download mp3
kanda taar new song download mp3

Ho tere sohniye kabeeldaar da- The “Kanda Taar ” song by R nait ”  Ho tere sohniye kabeeldaar da-” , This song Gold Media & Being Digital Presenting Official . Tehe sog reprent to crona virus in india explore the situation ” , In this Song  Featuring “Music Empire” Song Name Kanda Taar . Composed & Writen By “R nait” . Guys In this post i will Provded your song lyrics in pure punjabi font created by our team so please comment for more punjabi lyrics mp3 stay tuned.kanda taar new punjabi song download

 

 

Kanda Taar – Song info Mp3 Info

 
Song name  Kanda Taar
Lyrics BY R nait
Music Music Empire
Music Producer: Sameer Charegoankar
Online Promo Gold Media & Being Digital
Video GRY INDIA
Produced By Palwinder Singh

You can use punjabi lyrics for status video on social platfroms , whatsapp


which is known as  which your r find a pure Punjabi lyrics in Punjabi font .all   nait songs feature and top high rated in global youtube.  my website song is real punjabi language convert by our team .

Single Track of R nait


R nait new sone lyrics kali range full mp3 song lyrics download here


Ho tere sohniye kabeeldaar da ]

| PUNJABI Font LYRICS HERE |

 

Ho sohniye shareeke te kabeele chon
Ho karda janda si munda lead di
Ho pair kithon vajj’ge break te
Massa matthi matthi phadi si speed ni

Rab khair sukh rakhe chheti chup je
Jehda cheen vallon chadheya ae chand ni
Kaahnu vekh ke gadukka mera diss ke
Ethe ho gaya jahaaj kude band ni

Ho massa miliyan si billo kamyabiyan
Ho miliyan si billo kamyabiyan
Ni corona wala sapp dass gaya

Ho tere sohniye kabeeldaar da
Kanda taar ch pajama phass gya
Ho tere sohniye kabeeldaar da
Kanda taar ch pajama phass gya
Ho tere sohniye kabeeldaar da
Kanda taar ch pajama phass gya

Siga maarda mulk mera laaliyan
Ho jama ditto copy si gulaab di
Jedi 24 ghante kardi duty’an
Jyondi rahe police Punjab di

Aive hosla na chhad jyon jogiye
Paiju fikra ch tera rangroot ni
Mera sohniye ni dabbidar parna
Tera hor kithe pai gaya ae suit ni

Ho jiven rail gaddi nachdi aa line
Ho rail gaddi nachdi aa line
Saddi hikk te corona nach gya

Ho tere sohniye kabeeldaar da
Kanda taar ch pajama phass gya
Ho tere sohniye kabeeldaar da
Kanda taar ch pajama phass gya
Ni tere sohniye kabeeldaar da
Kanda taar ch pajama phass gya

Ho velle hoge business man ni
Haye kulliyan chalaundiyan dehadiyan
Ho saalan de hisaab pichhe jande aa
Na kise mulk chon aaun mahamariyan

Ho dunia di khair sukh chahidi
Aive ghate wadh kariye na feel ni
Ho jihde khul gya ni biba kitte curfew
Appa gaana chhad kadd dange reel ni

Ho eho R Nait diyan khoobiyan
Haan eho R Nait diyan khoobiyan
Halatan utte geet kass gya

Ho tere sohniye kabeeldaar da
Kanda taar ch pajama phass gya
Ho tere sohniye kabeeldaar da
Kanda taar ch pajama phass gya
Ho tere sohniye kabeeldaar da
Kanda taar ch pajama phass gya

Har gall de vich hasse thathe
Aive janta fun bana gi
Oye hunn taan sayane ban jao
Agg khud de ghar vall aa gayi

Jung corona jitt ke chhadni
Aive pichhe pair dharo na
Oye mehal vi khaali kar duga
Je aa gaya jhuggiyan vich corona
Je aa gaya jhuggiyan vich corona


[ Kanda Taar ]

PB ENGLISH PUNJABI LYRICS

 

ਕੰਡਾ ਤਾਰ

ਓਹ ਸੋਹਣੀਏ ਸ਼ਰੀਕੇ ਤੇ ਕਬੀਲੇ ਚੋਂ
ਓ ਕਰਦਾ ਜਾਂਦਾ ਸੀ ਮੁੰਡਾ ਲੀਡ ਨੀ
ਹੋ ਪੈਰ ਕਿੱਥੋਂ ਵੱਜਗੇ ਬਰੇਕ ਤੇ
ਮਸਾਂ ਮੱਠੀ ਮੱਠੀ ਫੜ੍ਹੀ ਸੀ ਸਪੀਡ ਨੀ
(ਮਸਾਂ ਮੱਠੀ ਮੱਠੀ ਫੜ੍ਹੀ ਸੀ ਸਪੀਡ ਨੀ)

ਰੱਬ ਖ਼ੈਰ ਸੁੱਖ ਰੱਖੇ ਛੇਤੀ ਛੁਪ ਜੇ
ਜੇੜ੍ਹਾ ਚੀਨ ਵਲੋਂ ਚੜਿਆ ਚੰਦ ਨੀ
ਕਾਨੂੰ ਵੇਖ ਕੇ ਘੜੂਕਾ ਮੇਰਾ ਡੁਸਕੇ
ਏਥੇ ਹੋ ਗੇ ਆ ਜਹਾਜ਼ ਕੁੜੇ ਬੰਦ ਨੀ
(ਏਥੇ ਹੋ ਗੇ ਆ ਜਹਾਜ਼ ਕੁੜੇ ਬੰਦ ਨੀ)

ਹੋ ਮਸਾਂ ਮਿਲੀਆਂ ਸੀ ਬਿੱਲੋ ਕਾਮਯਾਬੀਆਂ
(ਓ ਮਿਲੀਆਂ ਸੀ ਬਿੱਲੋ ਕਾਮਯਾਬੀਆਂ)
ਨੀ ਕਰੋਨਾ ਵਾਲਾ ਸੱਪ ਡੱਸ ਗਿਆ

ਓ ਤੇਰੇ ਸੋਹਣੀੇਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ

ਸੀ ਗਾ ਮਾਰਦਾ ਮੁਲਕ ਮੇਰਾ ਲਾਲੀਆਂ
ਓ ਜਮਾ ਡਿੱਟੋ ਕਾਪੀ ਸੀ ਗੁਲਾਬ ਦੀ
ਜਿਹੜੀ 24 ਘੰਟੇ ਕਰਦੀਆਂ ਡਿਊਟੀਆਂ
ਜਿਉਂਦੀ ਰਹੇ ਪੁਲਿਸ ਪੰਜਾਬ ਦੀ
(ਜਿਉਂਦੀ ਰਹੇ ਪੁਲਿਸ ਪੰਜਾਬ ਦੀ)

ਐਵੇਂ ਹੌਂਸਲਾ ਨਾ ਛੱਡ ਜਿਉਣ ਜੋਗੀਏ
ਪੈ ਜਾਊ ਫਿੱਕਰਾਂ ਚ ਤੇਰਾ ਰੰਗਰੂਟ ਨੀ
ਮੇਰਾ ਸੋਹਣੀਏ ਨੀ ਡੱਬੀਦਾਰ ਪਰਨਾ
ਤੇਰਾ ਹੋਲਡ ਤੇ ਪੈ ਗਿਆ ਏ ਸੂਟ ਨੀ

ਜਿਵੇਂ ਰੇਲਗੱਡੀ ਨੱਚਦੀ ਏ ਲਾਈਨ ਤੇ
ਜਿਵੇਂ ਰੇਲਗੱਡੀ ਨੱਚਦੀ ਏ ਲਾਈਨ ਤੇ
ਸਾਡੀ ਹਿੱਕ ਤੇ ਨੱਚ ਗਿਆ

ਓ ਤੇਰੇ ਸੋਹਣੀੇਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਨੀ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ

ਹੋ ਵੇਹਲੇ ਹੋ ਗਏ ਬਿਜ਼ਨੈਸਮੈਨ ਨੀ
ਹਾਏ ਕੁੱਲੀਆਂ ਚ ਰੋਂਦੀਆਂ ਦਿਹਾੜੀਆਂ
ਹੋ ਸਾਲਾਂ ਦੇ ਹਿਸਾਬ ਪਿੱਛੇ ਜਾਂਦੇ ਆ
ਨਾ ਕਿਸੇ ਮੁਲਕ ਚਲਾਉਣ ਮਹਾਂਮਾਰੀਆਂ

ਹੋ ਦੁਨੀਆਂ ਦੀ ਖੈਰ ਸੁੱਖ ਚਾਹੀਦੀ
ਐਵੇਂ ਘਾਟੇ ਵਾਧੇ ਕਰੀਏ ਨਾ ਫੀਲ ਨੀ

ਹੋ ਜਿਦੇ ਖੁੱਲ ਗਿਆ ਨੀ ਕਿਤੇ ਕਰਫਿਊ
ਆਪਾਂ ਗਾਨਾ ਛੱਡ ਕੱਢ ਦਾਂ ਗੇ ਰੀਲ
(ਆਪਾਂ ਗਾਨਾ ਛੱਡ ਕੱਢ ਦਾਂ ਗੇ ਰੀਲ)

ਓ ਏਹੋ ਆਰ ਨੇਤ ਦੀਆਂ ਖੂਬੀਆਂ
ਆ ਏਹੋ ਆਰ ਨੇਤ ਦੀਆਂ ਖੂਬੀਆਂ
ਹਾਲਾਤਾਂ ਉੱਤੇ ਗੀਤ ਕੱਸ ਗਿਆ

ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ
ਓ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ ਚ ਪਜਾਮਾ ਫੱਸ ਗਿਆ


ਹਰ ਗੱਲ ਦੇ ਵਿੱਚ ਹਾਸੇ ਠੱਠੇ
ਜਨਤਾ ਫ਼ਨ ਬਣਾਗੀ
ਓਏ ਹੁਣ ਤਾਂ ਸਿਆਣੇ ਬਣਜੋ
ਅੱਗ ਖੁਦ ਦੇ ਘਰ ਵਲ ਆ ਗਈ
ਜੰਗ ਕਰੋਨਾ ਜਿੱਤ ਕੇ ਛੱਡਣੀ
ਐਵੇਂ ਪਿੱਛੇ ਪੈਰ ਧਰੋਨਾ

ਓਏ ਮਹਿਲ ਵੀ ਖਾਲੀ ਕਰਦੁਗਾ
ਜੇ ਆ ਗਿਆ ਝੁੱਗੀਆਂ ਵਿੱਚ ਕਰੋਨਾ
ਜੇ ਆ ਗਿਆ ਝੁੱਗੀਆਂ ਵਿੱਚ ਕਰੋਨਾ


| End of ” Kanda Taar ” lyrics in PB English language |
Lyrics END both eng and punjabi u can use this lyrics for status videos

Thanks for visiting our website please comment here for new requested song lyrics

FOR MORE SONGS here lyrics



kanda taar video song download hdyaar mr jatt maathado taareya kanda hage lyrics in kannada

 
 

1 COMMENT

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.