Home Latest 2020 Jail 2 Song By Mankirat Aulakh Punjabi Lyrics Mp3 Download 320kbps

Jail 2 Song By Mankirat Aulakh Punjabi Lyrics Mp3 Download 320kbps

139
0

Mankirt Aulakh :  he is  started his singing career in 2013 with his debut song ‘Darshan Karke , Now New Punjabi Song 2020  aprail in corona lock Down Jail 2 ,  . This is 2 song of jail 2 . first jai by mankit  Aulakh . The biggest much awaited track of the season here Jail 2 Mankirat Aulakh featuring video sukh sanghera , music directed by RB Khera & lyrics given by Jita

Super Hit Song By ManKirt Aulkh

 

Jail 2 Song By Mankirat Aulakh Mp3 320kbps Lyrics

Song Jail 2
Lyrics Jita
Singer Mankirt Aulakh
Music  RB Khera
Video   Sukh Sanghera
Online Promotion G.K. Digital
Music Label Gold Media

You can use punjabi lyrics for status video on social platforms , whatsapp instagram , Snapchat or more

Jail 2

[ Punjabi song lyrics ]

Hum tumhein maarenge aur zaroor maarenge

Red kitta si alert poora town ni
Tere aala hoya underground ni
Awaz hor ni si sunndi koyi balliye
Khaali hooter’an di sunndi si sound ni

Kal challni news tu vi hona confuse
Challni news tu vi hona confuse
Attach mafia na link dass kaun

Kal jail an vich gaye satt kaun
Kar tere shehar gaye att kaun
Cop puchhange tainu pher sohniye
Jihdi tere naal photo dass kaun

Puchhange
Puchhange tainu kal goriye
Jihdi tere naal photo dass kaun

“Shereya je appa gall na hi kariye
Ta changi gall aa”

Caran kaaliyan hi road utte rehniyan
Hone naal de aa par hona main ni aan
Ho chalu checking taan chaare paase goriye
Par saadi ni talashi kise lainiyan

Hoju kamm poora done
Thaa thaa karu gun
Kamm poora done
Thaa thaa karu gun
Huna tainu pata oh hai bande kaun

Kal jail an vich gaye satt kaun
Kar tere shehar gaye att kaun
Cop puchhange tainu pher sohniye
Jihdi tere naal photo dass kaun

Puchhange
Puchhange tainu kal goriye
Jihdi tere naal photo dass kaun

“Oye kuchh der di khamoshi aa
Vekhi chal phir shor aauga
Tera waqt hi aaya hai na
Sadda daur aauga”

Out hoye aan Warrant shoot site de
Tere yaar nu na lainde maame light ne
Tere maankon da jita poora thokda
Jehde karde rakaane backbite ne

Kal hoju jaane bail
Gaye jazz huni jail
Hoju jaane bail
Gaye jazz honi jail
Pata kise nu ni hona judge kaun

Kal jail an vich gaye satt kaun
Kar tere shehar gaye att kaun
Cop puchhange tainu pher sohniye
Jihdi tere naal photo dass kaun

Puchhange
Puchhange tainu kal goriye
Jihdi tere naal photo dass kaun

“Woh bandook bhi hamari hogi
Goli bhi hamari hogi
Aur waqt bhi hamara hoga
Bandook teri, goli bhi teri
Din tareekh bhi tera
Subah bole subah
Shaam bole shaam”

Singer:Mankirat Aulakh
Lyricist:Jita

Jail 2 by makirat aulakh
Jail 2 makirat aulakh new song 2020

[ Jail 2  Lyrics Punjabi Lyrics ] 

[ Lyrics in Punjabi Font ]

ਜੇਲ 2

ਹਮ ਤੁਮ੍ਹੇ ਜਰੂਰ ਮਾਰੇਂਗੇ ਔਰ ਜਰੂਰ ਮਾਰੇਂਗੇ

ਰੈੱਡ ਕੀਤਾ ਸੀ ਅਲਰਟ ਪੂਰਾ ਟਾਊਨ ਨੀ
ਤੇਰੇ ਆਲਾ ਹੋਇਆ ਅੰਡਰਗਰਾਊਂਡ ਨੀ
ਆਵਾਜ਼ ਹੋਰ ਨੀ ਸੀ ਸੁਣਦੀ ਕੋਈ ਬੱਲੀਏ
ਖਾਲੀ ਹੂਟਰਾਂ ਦੀ ਸੁਣਦੀ ਸੀ ਸਾਊਂਡ ਨੀ

ਕੱਲ ਚਲਣੀ ਨਿਊਜ਼ ਤੂੰ ਵੀ ਹੋਣਾ ਕਨਫਿਊਸ
ਚਲਣੀ ਨਿਊਜ਼ ਤੂੰ ਵੀ ਹੋਣਾ ਕਨਫਿਊਸ
ਅਟੈਚ ਮਾਫੀਆਂ ਨਾ ਲਿੰਕ ਦਸ ਕੌਣ

ਕੱਲ ਜੇਲਾਂ ਵਿੱਚ ਗਏ ਸੱਤ ਕੌਣ
ਕਰ ਤੇਰੇ ਸ਼ਹਿਰ ਗਏ ਅੱਤ ਕੌਣ
ਕੋਪ ਪੁੱਛਣਗੇ ਤੈਨੂੰ ਫੇਰ ਸੋਹਣੀਏ
ਜਿਹਦੀ ਤੇਰੇ ਨਾਲ ਫੋਟੋ ਦਸ ਕੌਣ

ਪੁੱਛਣਗੇ
ਪੁੱਛਣਗੇ ਤੈਨੂੰ ਕੱਲ ਗੋਰੀਏ
ਜਿਹਦੀ ਤੇਰੇ ਨਾਲ ਫੋਟੋ ਦਸ ਕੌਣ

ਸ਼ੇਰਿਆਂ ਜੇ ਆਪਾਂ ਗੱਲ ਨਾਂ ਹੀ ਕਰੀਏ
ਤਾਂ ਚੰਗੀ ਗੱਲ ਆ

ਕਾਰਾਂ ਕਾਲੀਆਂ ਹੀ ਰੋਡ ਉੱਤੇ ਰਹਿਣੀਆਂ
ਹੋਣੇ ਨਾਲਦੇ ਆ ਪਰ ਹੋਣਾ ਮੈਂ ਨਹੀਂ ਆਂ
ਹੋ ਚੱਲੀ ਚੈਕਿੰਗ ਤਾਂ ਚਾਰੇ ਪਾਸੇ ਗੋਰੀਏ
ਪਰ ਸਾਡੀ ਨੀ ਤਲਾਸ਼ੀ ਕਿਸੇ ਲੈਣੀ ਆ

ਹੋਜੂ ਕੰਮ ਪੂਰਾ ਡੰਨ
ਠਾ ਠਾ ਕਰੂ ਗੰਨ
ਕੰਮ ਪੂਰਾ ਡੰਨ
ਠਾ ਠਾ ਕਰੂ ਗੰਨ

ਹੁਣ ਤੈਨੂੰ ਪਤਾ ਓਹ ਆ ਬੰਦੇ ਕੌਣ

ਕੱਲ ਜੇਲਾਂ ਵਿੱਚ ਗਏ ਸੱਤ ਕੌਣ
ਕਰ ਤੇਰੇ ਸ਼ਹਿਰ ਗਏ ਅੱਤ ਕੌਣ
ਕੋਪ ਪੁੱਛਣਗੇ ਤੈਨੂੰ ਫੇਰ ਸੋਹਣੀਏ
ਜਿਹਦੀ ਤੇਰੇ ਨਾਲ ਫੋਟੋ ਦਸ ਕੌਣ

ਪੁੱਛਣਗੇ
ਪੁੱਛਣਗੇ ਤੈਨੂੰ ਕੱਲ ਗੋਰੀਏ
ਜਿਹਦੀ ਤੇਰੇ ਨਾਲ ਫੋਟੋ ਦਸ ਕੌਣ

” ਓਏ ਕੁਛ ਦੇਰ ਦੀ ਖਾਮੋਸ਼ੀ ਆ
ਵੇਖੀ ਚਲ ਫਿਰ ਸ਼ੋਰ ਆਊਗਾ
ਤੇਰਾ ਵਕਤ ਹੀ ਆਇਆ ਹੈ ਨਾ
ਸਾਡਾ ਦੌਰ ਆਊਗਾ”

ਆਊਟ ਹੋਏ ਆ ਵਾਰੰਟ ਸੂਟ ਸਾਈਟ ਦੇ
ਤੇਰੇ ਯਾਰ ਨੂੰ ਨਾ ਲੈਂਦੇ ਮਾਮੇ ਲਾਈਟ ਨੇ
ਤੇਰਾ ਮਾਣਕੋ ਦਾ ਜੀਤਾ ਪੂਰਾ ਠੋਕਦਾ
ਜੇਹੜੇ ਕਰਦੇ ਰਕਾਨੇ ਬੈਕਬਾਈਟ ਨੇ

ਕੱਲ ਹੋਜੂ ਜਾਨੇ ਬੇਲ
ਗਏ ਜੈਜ਼ ਹੁਣੀ ਜੇਲ੍ਹ
ਹੋਜੂ ਜਾਨੇ ਬੇਲ
ਗਏ ਜੈਜ਼ ਹੁਣੀ ਜੇਲ੍ਹ
ਪਤਾ ਕਿਸੇ ਨੂੰ ਨੀ ਹੋਣਾ ਜੱਜ ਕੌਣ

ਕੱਲ ਜੇਲਾਂ ਵਿੱਚ ਗਏ ਸੱਤ ਕੌਣ
ਕਰ ਤੇਰੇ ਸ਼ਹਿਰ ਗਏ ਅੱਤ ਕੌਣ
ਕੋਪ ਪੁੱਛਣਗੇ ਤੈਨੂੰ ਫੇਰ ਸੋਹਣੀਏ
ਜਿਹਦੀ ਤੇਰੇ ਨਾਲ ਫੋਟੋ ਦਸ ਕੌਣ

ਪੁੱਛਣਗੇ
ਪੁੱਛਣਗੇ ਤੈਨੂੰ ਕੱਲ ਗੋਰੀਏ
ਜਿਹਦੀ ਤੇਰੇ ਨਾਲ ਫੋਟੋ ਦਸ ਕੌਣ

ਵੋਹ ਬੰਦੂਕ ਵੀ ਹਮਾਰੀ ਹੋਗੀ
ਗੋਲੀ ਵੀ ਹਮਾਰੀ ਹੋਗੀ
ਵੋਹ ਵਕਤ ਵੀ ਹਮਾਰਾ ਹੋਗਾ
ਬੰਦੂਕ ਤੇਰੀ ਗੋਲੀ ਵੀ ਤੇਰੀ
ਦਿਨ ਤਾਰੀਖ ਵੀ ਤੇਰਾ
ਸੁਬਾਹ ਬੋਲੇ ਸੁਬਾਹ
ਸ਼ਾਮ ਬੋਲੇ ਸ਼ਾਮ

ਗਾਇਕ:ਮਨਕੀਰਤ ਔਲਖ
ਗੀਤਕਾਰ: ਜੀਤਾ

[ Jail 2 ( ਜੇਲ 2 )Mp3 320kbps mp3 Here ]

| End of ” Jail 2 ( ਜੇਲ 2 ) Mp3 320kbps” lyrics in PB English language  Lyrics END both eng and punjabi u can use this lyrics for status videos
Thanks for visiting our website please comment here for new requested song lyrics FOR MORE SONGS here lyrics

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.