Home dilpreet dhillon Jatt Kabze Lan da Shonki Kabza mp3 Download lyrics | 2020

Jatt Kabze Lan da Shonki [ Dilpreet Dhillon Gurlez Akhtar ] Kabza mp3 Download lyrics | 2020

507
1
Dilpreet Dhillon Kabza (Lyrics) Gurlez Akhtar ਪੰਜਾਬੀ ਵਿੱਚ Lyrics
Dilpreet Dhillon Kabza (Lyrics) Gurlez Akhtar ਪੰਜਾਬੀ ਵਿੱਚ Lyrics

Dilpreet Dhillon | Kabza (Lyrics) | Gurlez Akhtar | Lyrics : Dillpreet Dhillon new song kabza which release dec 2020 . Dilpreet dhillon most
famous punjabi singer . dilpreet dhillow many songs hit songs release like. Affair (Full Video) Baani Sandhu ft Dilpreet Dhillon. 
or many famus songs release in punjabi song industry . Kabza song sung by Dilpreet Dhillon Ft Gurlej Akhtar
this is a Party song that you will like very much.

 

Dilpreet Dhillon Kabza (Lyrics) Gurlez Akhtar ਪੰਜਾਬੀ ਵਿੱਚ Lyrics
Dilpreet Dhillon Kabza (Lyrics) Gurlez Akhtar ਪੰਜਾਬੀ ਵਿੱਚ Lyrics

 

[ Tu dil vatte dil mangdi Song Details ]
Song Name  Kabza
Lyrics by Narinder Batth
Singer Dilpreet Dhillon
Music Producer Desi Crew
Title Kabza
Label Speed Records
Album DUSHMAN

 


[ Dilpreet Dhillon Kabza (Lyrics) Gurlez Akhtar ]


  • Dilpreet Dhillon Kabza (Lyrics) Gurlez Akhtar
  • PB ENGLISH


 

ਦੇਸੀ ਕ੍ਰੋ…………
ਆ ਵੇ ਮੁੰਡਿਆਂ ਦੇਵਾ ਟਿਊਸ਼ਨ
ਇਸ਼ਕ਼ ਵਿਸ਼ੇ ਦੀ ਤੈਨੂੰ
ਨੀ ਹੱਕ ਖੂਨ ਦੀ ਆ ਕੋਚਿੰਗ ਦੀਦੇ
ਵੈਲੀ ਚਾਚਾ ਮੈਨੂੰ
ਓਏ ਹੱਕ ਖੂਨ ਦੀ ਆ ਕੋਚਿੰਗ ਦੀਦੇ
ਵੈਲੀ ਚਾਚਾ ਮੈਨੂੰ

ਹੋ ਭਾਤਥਾ ਵਾਲਿਆ ਬਠਾ ਮਨ ਲਈ
ਕਰ ਦੁ ਮੁਖਬਾਰੀ ਚੌਂਕੀ
ਤੂ ਦਿਲ ਵਟੇ ਦਿਲ ਮੰਗਦੀ
ਜੱਟ ਕਬਜ਼ਾ ਲੈਣ ਦਾ ਸ਼ੋਂਕੀ
ਤੂ ਦਿਲ ਵਟੇ ਦਿਲ ਮੰਗਦੀ
ਜੱਟ ਕਬਜ਼ਾ ਲੈਣ ਦਾ ਸ਼ੋਂਕੀ
ਤੂ ਦਿਲ ਵਟੇ ਦਿਲ ਮੰਗਦੀ

ਵੇ ਨੈਣ ਜੱਟੀ ਦੇ ਅਰਜੁਨ ਵਰਗੇ
ਜਾਕੇ ਠਿਕਾਨੇ ਗੱਡਦੇ
ਹੋ ਜੱਟ ਹਾਥੀ ਤੇ ਗੁੱਗੂ ਗਿੱਲ ਤਿੰਨੇ
ਝੂਮ ਝੂਮ ਕੇ ਤੁਰਦੇ
ਹੋ ਜੱਟ ਹਾਥੀ ਤੇ ਗੁੱਗੂ ਗਿੱਲ ਤਿੰਨੇ
ਝੂਮ ਝੂਮ ਕੇ ਤੁਰਦੇ
ਵੇ ਦੇ ਜਾ ਦਰਸ਼ਣ ਸਿਖ਼ਰ ਦੁਪਹਿਰੇ
ਤੋਕੀ ਜਾਣ ਦੇ ਭਾਉਂਕੀ

ਤੂੰ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜ਼ਾ ਲੈਣ ਦਾ ਸ਼ੋਕੀ
ਤੂੰ ਦਿਲ ਵੱਟੇ ਦਿਲ ਮੰਗਦੀ

ਹੋ ਦੇਖ ਕੇ ਗੱਬਰੂ ਬਾਗ਼ੀ ਟੌਚ ਦਾ
ਕੋਣ ਜ਼ੁਲਫ਼ਾਂ ਲਹਿਰਾਉਂਦੀ
ਵੇ ਮਾਊਂਟ ਏਵਰੇਸਟ ਵਰਗੀ ਜੱਟੀ
ਕਿਸਮਤ ਨਾਲ ਥੇਓਂਦੀ
ਹੋ ਵੇ ਮਾਊਂਟ ਏਵਰੇਸਟ ਵਰਗੀ ਜੱਟੀ
ਕਿਸਮਤ ਨਾਲ ਥੇਓਂਦੀ

ਨੀ ਇਸ਼ਕ ਦੀ ਰਾਹ ਔਖੀ ਨੇ
ਜਿਵੇਂ ਮੈਕਸੀਕੋ ਡੋਨਕੀ
ਮੈ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜ਼ਾ ਲੈਣ ਦਾ ਸ਼ੋਕੀ
ਮੈ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜ਼ਾ ਲੈਣ ਦਾ ਸ਼ੋਕੀ
ਮੈ ਦਿਲ ਵੱਟੇ ਦਿਲ ਮੰਗਦੀ

ਹੋ ਇਕ ਗੱਲ ਪੱਕੀ ਜਟਾਂ ਦੇ ਪੁੱਤ
ਜੰਮ ਕੇ ਕਰਨ ਅਡਵਾਇਆ
ਹੋ ਕੈਲਕੁਲੇਟਰ ਕੋਲ ਨੀ ਰੱਖਿਆ
ਜਿੱਥੇ ਯਾਰੀਆਂ ਲਾਇਆ
ਹੋ ਕੈਲਕੁਲੇਟਰ ਕੋਲ ਨੀ ਰੱਖਿਆ
ਜਿੱਥੇ ਯਾਰੀਆਂ ਲਾਇਆ
ਨੀ 33 ਕਿਲੇ ਮਿਲਾਕੇ ਆਉਂਦੇ
ਨਾ 32 ਨਾ 34 ਹਾਂ ਹਾਂ ਹਾਂ
ਤੂੰ ਦਿਲ ਵਟੇ ਦੇਸੀ ਕ੍ਰੋ, ਦੇਸੀ ਕ੍ਰੋ, ਦੇਸੀ ਕ੍ਰੋ,

ਤੂੰ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜ਼ਾ ਲੈਣ ਦਾ ਸ਼ੋਕੀ
ਤੂੰ ਦਿਲ ਵੱਟੇ ਦਿਲ ਮੰਗਦੀ
ਜੱਟ ਕਬਜ਼ਾ ਲੈਣ ਦਾ ਸ਼ੋਕੀ
ਤੂੰ ਦਿਲ ਵੱਟੇ ਦਿਲ ਮੰਗਦੀ

GENERATE LINK 128/320kbps
PB ENGLISH LYRICS 

 

Desi Crew..

Aa ve mundeya devan
tuition Ishq vishay di tainu

Ni hakk khoon di aa coaching dindae
Velly chaacha mainu
Oye hakk khoon di aa coaching dindae
Velly chaacha mainu

Ho Batthan waleya Battha mann layi
Kar doon mukhbari chaunki

Tu dil vatte dil mangdi
Jatt kabza lain da shonki
Tu dil vatte dil mangdi
Jatt kabza lain da shonki
Tu dil vatte dil mangdi

Ve nain jatti de Arjun warge
Jaake thikane gad’de
Ho jatt hathi te Guggu Gill tinne
Jhoom jhoom ke turrde
Ho jatt hathi te Guggu Gill tinne
Jhoom jhoom ke turrde

Ve de ja darshan sikhar dupehre
Toki jaan de bhaunki

Tu dil vatte dil mangdi
Jatt kabza lain da shonki
Tu dil vatte dil mangdi
Jatt kabza lain da shonki
Tu dil vatte dil mangdi

Ho dekh ke gabbru baaghi touch da
Kyun zulfan lehraundi
Ve Mount Everest wargi jatti
Kismat naal theyondi
Ho Mount Everest wargi jatti
Kismat naal theyondi

Ni ishqe de raah aukhe ne
Jivein Mexico donkey

Main dil vatte dil mangdi
Jatt kabza lain da shonki
Main dil vatte dil mangdi
Jatt kabza lain da shonki
Main dil vatte dil mangdi

Ho ek gall pakki jattan de putt
Jamm ke karn adwaiytan
Ho calculator kol ni rakheya
Jithe yaariyan laiyan
Ho calculator kol ni rakheya
Jithe yaariyan laiyan

Ni 33 kile milke aunde
Na 32 na 34 ha ha ha

Tu dil vatte
Desi Crew, Desi Crew, Desi Crew

Tu dil vatte
Tu dil vatte dil mangdi
Jatt kabza lain da shonki
Tu dil vatte dil mangdi
Jatt kabza lain da shonki
Tu dil vatte dil mangdi


Dilpreet Dhillon Kabza (Lyrics) Gurlez Akhtar ਪੰਜਾਬੀ ਵਿੱਚ Lyrics END both eng and punjabi u can use this lyrics for status videos
Thanks for visiting our website please comment here for new requested song lyrics

1 COMMENT

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.