Home karan aujla Jhanjar BY Karan Aujala | Punjabi Song lyrics ਪੰਜਾਬੀ ਵਿੱਚ Lyrics

Jhanjar BY Karan Aujala | Punjabi Song lyrics ਪੰਜਾਬੀ ਵਿੱਚ Lyrics

480
0
Jhanjar BY Karan Aujala Punjabi Song lyrics ਪੰਜਾਬੀ ਵਿੱਚ Lyrics
Jhanjar BY Karan Aujala Punjabi Song lyrics ਪੰਜਾਬੀ ਵਿੱਚ Lyrics

Jhajara BY Karan Aujala | Punjabi Song lyrics |

 

Jhanjar BY Karan Aujala Punjabi Song lyrics ਪੰਜਾਬੀ ਵਿੱਚ Lyrics
Jhanjar BY Karan Aujala Punjabi Song lyrics ਪੰਜਾਬੀ ਵਿੱਚ Lyrics

 

             Karan aujla jhanjera : karan aujla is anvery hit singer of punjabi 
             industry . He release most punjabi hit songs known as hint , chita kurta 
             or many most hit songs relaease 2019 and startiing 2020 release new song 
             which is known as jhnajer which your r find a pure punjabi lyrics in punjabi 
             font .all songs feature and top high rated in globle youtube . mostly he 
             release songs and colobration with rahen records .in my website song jhanjer 
             is real punjabi language convert by our team . 

             You can use punjabi lyrics for status video on social platfroms , 
             whatsapp instagram , snapchatt 
             or more


Song Credit :-
Song  : Jhanjar
Singer  : Karan Aujla
Music  : Desi Crew
Lyrics  : Karan Aujla
Level  : Rehaan Records

| Karan aujla jhanjera | punjabi song lyrics |

 

PB ENGLISH 

| Karan aujla jhanjera | punjabi song lyircs PB ENGLISH Lyrics |

 

 

Ho 3 tole diyan kude baliyan
Dass kihde kehn utte laa leyan
Mera tainu chetta zara aaya ni
Kihde gal jaake baahan paa liyan

Mainu pakka pata kitthe jaake aayi ae
Mainu pakka pata kitthe jaake aayi ae
Ni hun turi phirdi shareefan waangar’an
Hun turi phirdi shareefan waangar’an

Ho gairan de vehde ch chanka ke aayi ae
Ni jatt diyan ditiyan bana ke jhanjaran
Gairan de vehde ch chanka ke aayi ae
Ni jatt diyan ditiyan bana ke jhanjaran

Ho mera favorite ni tu paake kala suit gayi
Banke cute gayi, tu ho kyun mute gayi
Aundi hoyegi jhanjaran to bina dikhi taur si
Jhanjaran da shor si ya gal koi hor si

Ho main si paaiyan kitton tu laha ke aayi ae
Main si paaiyan kitton tu laha ke aayi ae
Ni ditiyan nu hoye seege din 15

Ho gairan de vehde ch chanka ke aayi ae
Ni jatt diyan ditiyan bana ke jhanjaran
Gairan de vehde ch chanka ke aayi ae
Ni jatt diyan ditiyan bana ke jhanjaran

Ho chehre te smile si te hathan vich hath si
Tu kehda ghat si ni time paune saat si
Ho dekhda na hove koi aale daale akh si
Tu vi pak thak si ni taan hi mainu shak si

Ho rooh teri gandli karaa ke aayi ae
Rooh teri gandli karaa ke aayi ae
Ni jaake saaf honi ni maseeda mandran

Ho gairan de vehde ch chanka ke aayi ae
Ni jatt diyan ditiyan bana ke jhanjaran
Gairan de vehde ch chanka ke aayi ae
Ni jatt diyan ditiyan bana ke jhanjaran

Ho jehdi meri naal kari baahli changi gal ni
Bigdi tu kal ni te aaj paraan chal ni
Ho Aujle ni Aujle ne taur kari judge si
Khaure kehde judge si ni jaandi saj saj si

Jinu chaar dina layi hansa ke aayi ae
Jinu chaar dina layi hansa ke aayi ae
Vi baad vich karegi kharaab sadran

Ho gairan de vehde ch chanka ke aayi ae
Ni jatt diyan ditiyan bana ke jhanjaran
Gairan de vehde ch chanka ke aayi ae
Ni jatt diyan ditiyan bana ke jhanjaran

Ho mainu chhann chhann dass’ge si
Ni ghungroo tereyan pairan te
Ke gehda kadd aayi ae
Saddi jhanjar vehde gairan de
Saddi jhanjar vehde gairan de


ਓ ਤੀਨ ਤੋਲੇ ਦੀਆਂ ਕੁੜੇ ਬਾਲਿਆਂ
ਦਸ ਕੀਹਦੇ ਕਹਿਣ ਉੱਤੇ ਲਾਹ ਲਿਆ
ਮੇਰਾ ਤੈਨੂੰ ਚੇਤਾ ਜਰਾ ਆਇਆ ਨੀ
ਕੀਹਦੇ ਗੱਲ ਜਾਕੇ ਬਾਹਾਂ ਪਾ ਲਿਆ

ਮੈਨੂੰ ਪੱਕਾ ਪਤਾ ਕਿਥੇ ਜਾਕੇ ਆਈ ਏ
ਮੈਨੂੰ ਪੱਕਾ ਪਤਾ ਕਿਥੇ ਜਾਕੇ ਆਈ ਏ
ਨੀ ਹੁਣ ਤੁਰੀ ਫਿਰਦੀ ਸ਼ਰੀਫਾਂ ਵਾਂਗਰ
ਹੁਣ ਤੁਰੀ ਫਿਰਦੀ ਸ਼ਰੀਫਾਂ ਵਾਂਗਰ

ਹੋ ਗ਼ੈਰਾ ਦੇ ਵੇਹੜੇ ਚ ਛਾਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
ਗ਼ੈਰਾ ਦੇ ਵੇਹੜੇ ਚ ਛਾਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ

ਉਹ ਮੇਰਾ ਫੇਵਰਟ ਨੀ ਤੂੰ ਪਾਕੇ ਕਾਲਾ ਸੂਟ
ਬਣਕੇ ਕਿਉਟ ਗਈ, ਹੋ ਕਿਉਂ ਮਿਊਟ ਗਈ

ਆਉਂਦੀ ਹੋਇ ਦੀ ਝਾਂਜਰ ਤੋਂ ਬਿਨਾਂ ਦੇਖੀ ਤੌਰ ਸੀ
ਝਾਂਜਰ ਦਾ ਸ਼ੋਰ ਸੀ ਜਾਂ ਗੱਲ ਕੋਈ ਹੋਰ ਸੀ

ਓ ਮੈਂ ਸੀ ਪਾਇਆ ਕਿਹਤੋਂ ਤੂੰ ਲਾਹਕੇ ਆਈ ਏ
ਮੈਂ ਸੀ ਪਾਇਆ ਕਿਹਤੋਂ ਤੂੰ ਲਾਹਕੇ ਆਈ ਆਏ
ਨੀ ਦਿੱਤੀਆਂ ਨੂੰ ਹੋਏ ਸੀਗੇ ਦੀਨ 15

ਹੋ ਗ਼ੈਰਾ ਦੇ ਵੇਹੜੇ ਚ ਛਾਣਕ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰ
ਗ਼ੈਰਾ ਦੇ ਵੇਹੜੇ ਚ ਛਾਣਕ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝੰਜਰਾ

ਓ ਚੇਹਰੇ ਤੇ ਸਮਾਇਲ ਸੀ ਤੇ ਹੱਥਾਂ ਵਿੱਚ ਹੱਥ ਸੀ
ਤੂੰ ਕੇਹੜਾ ਘੱਟ ਸੀ ਨੀ ਟਾਈਮ ਪਾਉਣੇ ਸੱਤ ਸੀ
ਓ ਦੇਖ ਦਾ ਨਾਂ ਹੋਵੇ ਕੋਈ ਆਲੇ ਦੁਆਲੇ ਅੱਖ ਸੀ
ਪੂਰੀ ਪੁੱਗ ਠੱਗ ਸੀ ਨੀ ਤਾਹੀ ਮੈਨੂੰ ਸ਼ੱਕ ਸੀ

ਓ ਰੂਹ ਤੇਰੀ ਗੰਡਾਲੀ ਕਾਰਾ ਕੇ ਆਈ ਏ
ਰੂਹ ਤੇਰੀ ਗੰਡਾਲੀ ਕਾਰਾ ਕੇ ਆਈ ਏ
ਨੀ ਜਾਕੇ ਸਾਫ ਹੋਣੀ ਨੀ ਮਸੀਤਾਂ ਮੰਦਿਰਾ

ਹੋ ਗ਼ੈਰਾ ਦੇ ਵੇਹੜੇ ਚ ਛਾਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝੰਜਰਾ
ਗ਼ੈਰਾ ਦੇ ਵੇਹੜੇ ਚ ਛਾਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ

ਓ ਜੇਹੜੀ ਮੇਰੀ ਨਾਲ ਕਰੀ ਬਾਹਲੀ ਚੰਗੀ ਗੱਲ ਨੀ
ਬਿਗੜੀ ਤੂੰ ਕਲ ਨੀ ਤੇ ਅੱਜ ਪਰਾ ਚਲ ਨੀ

ਓ ਔਜਲੇ ਨੀ ਔਜਲੇ ਨੇ ਟੂਰ ਕਰੀ ਜੱਜ ਸੀ
ਖੌਰੇ ਕਦੇ ਜੱਜ ਸੀ ਨੀ ਜਾਂਦੀ ਸੱਜ ਸੱਜ ਸੀ
ਜਿਹਨੂੰ ਚਾਰ ਦਿਨਾਂ ਲਈ ਹੱਸਿਆਂ ਕੇ ਆਈ ਏ
ਜਿਹਨੂੰ ਚਾਰ ਦਿਨਾਂ ਲਈ ਹੱਸਿਆਂ ਕੇ ਆਈ ਏ
ਵੀ ਬਾਅਦ ਵਿੱਚ ਕਰੇਗੀ ਖ਼ਰਾਬ ਸਦਰਾਂ

ਹੋ ਗ਼ੈਰਾ ਦੇ ਵੇਹੜੇ ਚ ਛਾਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ
ਗ਼ੈਰਾ ਦੇ ਵੇਹੜੇ ਚ ਛਾਣਕਾ ਕੇ ਆਈ ਏ
ਨੀ ਜੱਟ ਦੀਆਂ ਦਿੱਤੀਆਂ ਬਣਾਕੇ ਝਾਂਜਰਾਂ

ਓ ਮੈਨੂੰ ਛਨ ਛਨ ਕਰਕੇ ਦਾਸ ਗਈ ਸੀ
ਨੀ ਘੁੰਗਰੂ ਤੇਰਿਆਂ ਪੈਰਾਂ ਦੇ
ਕਿ ਗੇੜਾ ਕਡ ਕੇ ਆਈ ਏ
ਸਾਡੀ ਝਾਂਜਰ ਵੇਹੜੇ ਗ਼ੈਰਾਂ ਦੇ
ਸਾਡੀ ਝਾਂਜਰ ਵੇਹੜੇ ਗ਼ੈਰਾਂ ਦੇ

Song: jhanjar ( karan aujla)
Converted by Reena Sid sharma


| Karan aujla jhanjera | punjabi song lyircs |

 

Lyrics END both eng and punjabi u can use this lyrics for status videos

Thanks for visiting our website please comment here for new requested song lyrics

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.