Home akhil songs lyrics Kalla Sohna Nai – AKHIL ft. Sanjeeda Sheikh | Latest Song LYRICS...

Kalla Sohna Nai – AKHIL ft. Sanjeeda Sheikh | Latest Song LYRICS 2019 |

227
0
tu kalla sohna nai

| Akhil SONG : Kalla Sohna Nai |

| SONG lyrics in pure Punjabi |

 

> Do You search pure Punjabi lyrics this song

 : Kalla Sohna Nahi |


 

 ਤੂੰ ਕੱਲਾ ਹੀ ਸੋਹਣਾ ਨਾਈ akhil
Kalla Sohna Nai

 

 

Here is song lyrics the latest realase song BY akhil new song releasee dec 2019

.Akhil is punjabi popular singer. he release many hit songs like ( Khaabgani and more .

here is offcail instagram id if u want follow akhil  https://www.instagram.com/a.k.h.i.l_01/?hl=en



Singer: Akhil

Lyrics: Babbu Music

Mix Singh Actors: Akhil & Sanjeeda Shaikh Arranged

Programmed & Mixed By MixSingh


| Kalla Sohna Nahi |

Haan.. haan aa…
Haan.. haan aa…

Jo jo tu keh dinnae
Ho koi keh sakda nai
Tu jiddan pange lainae
Ho koi le sakda nai
Tennu chhad vi sakdi aan
Rakheya kar mera darr ve

Tu kalla hi sohna nahi
Jyada na baneya kar
Tu kalla hi sohna nahi
Jyada na baneya kar ve

Thodi der ch karda haan
Har phone te kehna ae
Ki Pardhan mantri ae
Jinna busy tu rehna ae
Busy tu rehna ae

Mainu mittha boht pasand ae
Kade cake le aaya kar
Kade hath tu fadeya kar
Kade pair dabaya kar

Tere phone ch mere naam
Agge ek dil vi bhar ve

Tu kalla hi sohna nai
Jyada na baneya kar ve
Tu kalla hi sohna nai
Jyada na baneya kar ve

Tu kalla hi sohna nai
Jyada na baneya kar ve

Chaahe pyaar naal beshaq
Mere waal na patteya kar
Gal poori suneya kar
Vichon na kateya kar
(Vichon na kateya kar)

Ohna nu hi chauna ae tu
Main teri chat’aa kaddiya ne
Sab nu unfollow kar
Jo tethon umar ch waddiya ne

Babbu tu banda ban
Tere bina vi jaana sar ve

Tu kalla hi sohna nai
Jyada na baneya kar ve
Tu kalla hi sohna nai
Jyada na baneya kar ve
Tu kalla hi sohna nai
Jyada na baneya kar ve

 

LYRICS BY-Babbu

• PUNJABI LYRICS HERE •

 

ਜੋ ਜੋ ਤੁ ਕਹਿ ਦਿੰਨੇ
ਹੋਰ ਕੋਇ ਕਹਿ ਸਕਦਾ ਨਾਈ
ਤੂ ਜਿੱਦਾਂ ਪੰਗੇ ਲੈਣੇ
ਹੋਰ ਕੋਇ ਲੈ ਸਕਦਾ ਨਾਈ
ਤੈਨੂੰ ਛੱਡ ਵੀ ਸਕਦੀ ਆਂ
ਰੱਖਿਆ ਕਰ ਮੇਰਾ ਡਰ ਵੇ

ਤੂੰ ਕੱਲਾ ਹੀ ਸੋਹਣਾ ਨਾਈ
ਜ਼ਿਆਦਾ ਨਾ ਬੰਨਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਾਈ
ਜ਼ਿਆਦਾ ਨਾ ਬੰਨਿਆ ਕਰ ਵੇ

ਥੋਡ਼ੀ ਦੇਰ ਚ ਕਰਦਾ ਹਾਂ
ਹਰ ਫੋਨ ਤੇ ਕਹਿਣਾ ਆਏ
ਕਿ ਪ੍ਰਧਾਨ ਮੰਤਰੀ ਆਏ
ਜਿੰਨਾ ਬਿਜ਼ੀ ਤੂੰ ਰਹਿਣਾ ਆਏ

ਮੈਨੂੰ ਮੀਠਾ ਬੋਹਤ ਪਸੰਦ ਆਏ
ਕਦੇ ਕੇਕ ਲੈ ਆਇਆ ਕਰ
ਕਦੇ ਹੱਥ ਤੂੰ ਫੜਿਆ ਕਰ
ਕਦੇ ਪੈਰ ਦਬਾਅ ਕਰ

ਤੇਰੇ ਫੋਨ ਚ ਮੇਰੇ ਨਾਮ
ਅੱਗੇ ਇਕ ਦਿਲ ਵੀ ਭਾਰ ਵੇ

ਤੂੰ ਕੱਲਾ ਹੀ ਸੋਹਣਾ ਨਾਈ
ਜ਼ਿਆਦਾ ਨਾ ਬੰਨਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਾਈ
ਜ਼ਿਆਦਾ ਨਾ ਬੰਨਿਆ ਕਰ ਵੇ

ਚਾਹੇ ਪਿਆਰੇ ਨਾਲ ਬੇਸ਼ਕ
ਮੇਰੇ ਵਾਲ ਨਾ ਪਟੇਆ ਕਰ
ਗੱਲ ਪੂਰੀ ਸੁੰਨੀਆਂ ਕਰ
ਵਿਚੋਂ ਨਾ ਕੱਟਿਆ ਕਰ
ਵਿਚੋਂ ਨਾ ਕੱਟਿਆ ਕਰ

ਉਹਨਾਂ ਨੂ ਹੀ ਚੌਣਾ ਆਏ ਤੂੰ
ਮੈਂ ਤੇਰੀ ਚੈਟਿੰਗ ਕਾਡੀਅਨ ਨੇ
ਸਬ ਨੂੰ ਅਨਫੋਲ ਕਰ
ਜੋ ਤੈਥੋਂ ਉਮਰ ਚ ਵੱਡੀਆਂ ਨੇ
ਬੱਬੂ ਤੂ ਬੰਦਾ ਬਣ
ਤੇਰੇ ਬੀਨਾ ਵੀ ਜਾਣਾ ਸਰ ਵੇ

ਤੂੰ ਕੱਲਾ ਹੀ ਸੋਹਣਾ ਨਈ
ਜ਼ਿਆਦਾ ਨਾ ਬੰਨਿਆ ਕਰ ਵੇ
ਤੂੰ ਕੱਲਾ ਹੀ ਸੋਹਣਾ ਨਈ
ਜ਼ਿਆਦਾ ਨਾ ਬੰਨਿਆ ਕਰ ਵੇ
ਤੂ ਕਾਲਾ ਹਿ ਸੋਹਣਾ ਨਈ
ਜ਼ਿਆਦਾ ਨਾ ਬੰਨਿਆ ਕਰ ਵੇ


END OF THE LYRICS SONG

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.