Pyar Da Saboot : ਮਨਕਿਰਤ ਔਲਖ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਨੇ । ‘ਪਿਆਰ ਦਾ ਸਬੂਤ’ ਟਾਈਟਲ ਹੇਠ ਆਏ ਇਸ ਗੀਤ ‘ਚ ਇੱਕ ਕੁੜੀ ਦਾ ਜ਼ਿਕਰ ਕੀਤਾ ਗਿਆ ਹੈ ।ਜੋ ਕਿ ਆਪਣੇ ਪ੍ਰੇਮੀ ਤੋਂ ਪਿਆਰ ਦਾ ਸਬੂਤ ਮੰਗਦੀ ਹੈ । ਗੀਤ ਦੇ ਬੋਲ ਦੀਪ ਸਟਾਰ ਵੱਲੋਂ ਲਿਖੇ ਗਏ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਐਵੀ ਸਰਾਂ ਨੇ । ਲਾਕ ਡਾਊਨ ਦੌਰਾਨ ਆਏ ਇਸ ਗੀਤ ਦਾ ਫ਼ਿਲਹਾਲ ਲਿਰਿਕਲ ਵੀਡੀਓ ਹੀ ਫ਼ਿਲਹਾਲ ਸਾਹਮਣੇ ਆਇਆ ਹੈ ਅਤੇ ਇਸ ਨੁੰ ਸਾਗਾ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ

➤ Mankirat auklakh all songs

  1. Gangland
  2. Jail 2 
  3. ਚੂੜੇ ਵਾਲੀ ਬਾਂਹ
  4. Vahah
  5. Jatta Ve

Kehndi Kine Ku Tusi Karde, Kudi Pyar Da Saboot Mangdi – Most romantic Punjabi love song 2020 by Mankirat Aulakh music by Avvy Sra & lyrics by Deep Star

➤ Kudi Pyar Da Saboot Mangdi Song Credits:

Song  Pyar Da Saboot
lyrics Deep Star
SInger Mankirt Aulakh
Music Avvy Sra
lyrics video Sunny Kamboz
Online Promotion Modern Streaming
Label

You can use punjabi lyrics for status video on social platfroms , whatsapp instagram , Snapchat or more

[ Kudi Pyar Da Saboot Mangdi Mp3 lyrics ]

[ Punjabi song Lyrics ]

Kudi Pyar Da Saboot Mangdi

Ho pyar kari baithi ae
Bhaidi shakk baahla kardi
Na maithon bina zindagi ch
Koyi hor aaje dardi

Ho pariyan vi ohde agge fail ne
Pariyan vi ohde agge fail ne
Yaaron karaan ki tareef chann di

Kehndi kinna k tussi karde
Kudi pyar da saboot mangdi
Kehndi kinna k tussi karde
Kudi pyar da saboot mangdi
Kudi pyar da saboot mangdi

Ho zilla aa Firozpur
Tere Deep Star da
Tutt painiye na doori
Teri pal jo sahaar da

Ho door-door hoke maithon sohniye
Ho door-door hoke maithon sohniye
Kahton jaan meri sooli tangdi

Kehndi kinna k tussi karde
Kudi pyar da saboot mangdi
Kinna k tussi karde
Kudi pyar da saboot mangdi

Chhad hunn chhad ni
Aina kardi kyon shakk tu
Tera aan main tera aan
Jtaa lai saare hakk tu

Chare passe vekhi gallan hundiyan
Chare passe vekhi gallan hundiyan
Teri meri jodi laggu bamb di

Kehndi kinna k tussi karde
Kudi pyar da saboot mangdi
Kinna k tussi karde
Kudi pyar da saboot mangdi
Kudi pyar da saboot mangdi

Tere bina khaali mere
Dil da makaan ni
Tu zindagi ch aayi lagge
Jivein jitteya jahaan ni

Love you tere naal too much ae
Love you tere naal too much ae
Ehi soch deyan raat langdi

Kinna k tussi karde
Kudi pyar da saboot mangdi

Kehndi kinna k tussi karde
Kudi pyar da saboot mangdi
Kehndi kinna k tussi karde
Kudi pyar da saboot mangdi
Kudi pyar da saboot mangdi

Singer:Mankirt Aulakh
Lyricist:Deep Star

[ Kudi Pyar Da Saboot Mangdi Lyrics in Punjabi ] 

[ Lyrics in Punjabi Font ]

ਕੁੜੀ ਪਿਆਰ ਦਾ ਸਬੂਤ ਮੰਗਦੀ

ਹੋ ਪਿਆਰ ਕਰੀ ਬੈਠੀ ਐ
ਭੈੜੀ ਸ਼ੱਕ ਬਾਹਲਾ ਕਰਦੀ
ਨਾ ਮੈਥੋਂ ਬਿਨਾ ਜ਼ਿੰਦਗੀ ਚ
ਕੋਈ ਹੋਰ ਆਜੇ ਡਰਦੀ

ਹੋ ਪਰੀਆਂ ਵੀ ਓਹਦੇ ਅੱਗੇ ਫੇਲ ਨੇ
ਪਰੀਆਂ ਵੀ ਓਹਦੇ ਅੱਗੇ ਫੇਲ ਨੇ
ਯਾਰੋਂ ਕਰਾਂ ਕਿ ਤਾਰੀਫ਼ ਚੰਨ ਦੀ

ਕਹਿੰਦੀ ਕਿੰਨਾ ਕ ਤੁਸੀ ਕਰਦੇ
ਕੁੜੀ ਪਿਆਰ ਦਾ ਸਬੂਤ ਮੰਗਦੀ
ਕਹਿੰਦੀ ਕਿੰਨਾ ਕ ਤੁਸੀ ਕਰਦੇ
ਕੁੜੀ ਪਿਆਰ ਦਾ ਸਬੂਤ ਮੰਗਦੀ
ਕੁੜੀ ਪਿਆਰ ਦਾ ਸਬੂਤ ਮੰਗਦੀ

ਹੋ ਜ਼ਿਲ੍ਹਾ ਆ ਫਿਰੋਜਪੁਰ
ਤੇਰੇ ਦੀਪ ਸਟਾਰ ਦਾ
ਟੁੱਟ ਪੈਣੀਏ ਨਾ ਦੂਰੀ
ਤੇਰੀ ਪਲ ਜੀ ਸਹਾਰ ਦਾ

ਹੋ ਦੂਰ ਦੂਰ ਹੋਕੇ ਮੈਥੋਂ ਸੋਹਣੀਏ
ਹੋ ਦੂਰ ਦੂਰ ਹੋਕੇ ਮੈਥੋਂ ਸੋਹਣੀਏ
ਕਾਹਤੋਂ ਜਾਨ ਮੇਰੀ ਸੂਲੀ ਟੰਗਦੀ

ਕਹਿੰਦੀ ਕਿੰਨਾ ਕ ਤੁਸੀ ਕਰਦੇ
ਕੁੜੀ ਪਿਆਰ ਦਾ ਸਬੂਤ ਮੰਗਦੀ
ਕਹਿੰਦੀ ਕਿੰਨਾ ਕ ਤੁਸੀ ਕਰਦੇ
ਕੁੜੀ ਪਿਆਰ ਦਾ ਸਬੂਤ ਮੰਗਦੀ

ਛੱਡ ਹੁਣ ਛੱਡ ਨੀ
ਐਨਾ ਕਰਦੀ ਕਿਉਂ ਸ਼ੱਕ ਤੂੰ
ਤੇਰਾ ਆਂ ਮੈਂ ਤੇਰਾ ਆਂ
ਜਤਾ ਲੈ ਸਾਰੇ ਹੱਕ ਤੂੰ

ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ
ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ
ਤੇਰੀ ਮੇਰੀ ਜੋੜੀ ਲੱਗੂ ਬੰਬ ਦੀ

ਕਹਿੰਦੀ ਕਿੰਨਾ ਕ ਤੁਸੀ ਕਰਦੇ
ਕੁੜੀ ਪਿਆਰ ਦਾ ਸਬੂਤ ਮੰਗਦੀ
ਕਹਿੰਦੀ ਕਿੰਨਾ ਕ ਤੁਸੀ ਕਰਦੇ
ਕੁੜੀ ਪਿਆਰ ਦਾ ਸਬੂਤ ਮੰਗਦੀ
ਕੁੜੀ ਪਿਆਰ ਦਾ ਸਬੂਤ ਮੰਗਦੀ

ਤੇਰੇ ਬਿਨਾਂ ਖ਼ਾਲੀ ਮੇਰੇ
ਦਿਲ ਦੇ ਮਕਾਨ ਨੀ
ਤੂੰ ਜ਼ਿੰਦਗੀ ਕ ਆਈ ਲੱਗੇ
ਜਿਵੇਂ ਜਿੱਤਿਆ ਜਹਾਨ ਨੀ

ਲਵ ਯੂ ਤੇਰੇ ਨਾਲ ਟੂ ਮੱਚ ਐ
ਲਵ ਯੂ ਤੇਰੇ ਨਾਲ ਟੂ ਮੱਚ ਐ
ਇਹੀ ਸੋਚ ਦਿਆਂ ਰਾਤ ਲੰਘਦੀ

ਕਹਿੰਦੀ ਕਿੰਨਾ ਕ ਤੁਸੀ ਕਰਦੇ
ਕੁੜੀ ਪਿਆਰ ਦਾ ਸਬੂਤ ਮੰਗਦੀ

ਕਹਿੰਦੀ ਕਿੰਨਾ ਕ ਤੁਸੀ ਕਰਦੇ
ਕੁੜੀ ਪਿਆਰ ਦਾ ਸਬੂਤ ਮੰਗਦੀ
ਕਹਿੰਦੀ ਕਿੰਨਾ ਕ ਤੁਸੀ ਕਰਦੇ
ਕੁੜੀ ਪਿਆਰ ਦਾ ਸਬੂਤ ਮੰਗਦੀ
ਕੁੜੀ ਪਿਆਰ ਦਾ ਸਬੂਤ ਮੰਗਦੀ

ਗਾਇਕ:ਮਨਕੀਰਤ ਔਲਖ
ਗੀਤਕਾਰ:ਦੀਪ ਸਟਾਰ

[ ਕੁੜੀ ਪਿਆਰ ਦਾ ਸਬੂਤ ਮੰਗਦੀ Mp3 Here ]

| End of ” Mera Ki Kasoor lyrics in PB English language  Lyrics END both eng and punjabi u can use this lyrics for status videos
Thanks for visiting our website please comment here for new requested song lyrics FOR MORE SONGS here lyrics

 

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.