Home Amrit Maan Lifestyle Jattiye Jatt da 320kbps Download Song lyrics

Lifestyle Jattiye Jatt da [ AMRIT MAAN ] 320kbps Download Song lyrics

176
0
amrit-maan-lyife-syle-new-song-punjabi-download-320kbps-lyrics
amrit-maan-lyife-syle-new-song-punjabi-download-320kbps-lyrics

Lifestyle Jattiye Jatt da – Brand new song release by audio only by amrit maan  song ” LifeStyle” its huge success from last song ” Subaah Jatt Da ” Not hit song collab with Bomb beats and itZ  Avraze Performance on youtube india . people not like song but now its song life style song good punjabi life style nu covery kita hai amrit maan ne . This song video comming song so please search on youtube ( amrit Maan new song ) 

Song its duat . life style leading female voice by Gurlej Akhter . now this time she gets huge polularty on punjabi music industry . after 2020 she gives many super hit punjabi song like Chandigarh with Dilpreet Dhillon 

About Amrit Maan :-

Amrit Maan is a Punjabi singer and writer lyrics Punjabi song . who came into the spotlight after singing the Punjabi song “ Desi Da Drum. ” After  song its got huge popularity on youtube  and Punjabi music industry. 

 

Lifestyle jattiye jatt da -Amrit Maan Song Details 

Song  Amrit Maan
Lyrics by Amrit Maan
Singer AMrit Maan
Music  Intense Music
Video   Sukh Sangerha
Online Promotion Being Digital
Album/ Single track

You can use punjabi lyrics for status video on social platfroms , whatsapp instagram , Snapchat or more

 


 

[ Lifestyle jattiye jatt da by Amrit Maan  ]

{ Lyrics of Punjabi song }

 

Jatti tere piche laaundi nitt gerhe mittra
Aidde karobaar chalde aa kehrhe mittra
(karobaar chalde aa kehrhe mittra)
(Aidde karobaar chalde aa kehrhe mittra)

Jatti tere piche laundi nit gerhe mittra
Aidde karobaar chalde aa kehrhe mittra
Ho tere utte hoya dil haar
Sachi kurhi de vi nakhre hazaar

Velliyan di chaal rakhdein mundeya
Ve akh laal laal rakhdein mundeya
Ve penti 35 , 40 naal rakhdein gundeya
Ve akh laal laal rakhdein

O .O chalde jmaicka tak karobaar ni
Modeyan te jhoote laindi bande maarni
Chalde jmaicka tak karobar ni
Modeyan te jhoote laindi bande maarni

Jaano vadh ke pyaare hathiaar
Chill krne nu tinn chaar yaar
Pehleyan nu pehal jattiye jatt da
Lifestyle jattiye jatt da
Lifestyle jattiye jatt da
Lifestyle jattiye

Ve thik ni jo karda salook sun lai
La ke hikk naal rakhden bandook sunn lai
O kalla kalla munda kille 60 bolde
Main kurhta swa lyi toon vi soot chunn lai

Mere naalo vadh lainde aa pyaar
12 lakh de revolwar chaar
Puttan waangu paal rakhdein mundeya
Ve akh laal laal rakhdein mundeya
Ve 35 ,40 naal rakhdein gundeya
Ve kyon akh laal laal rakhden

Tinn cheejan lyi aa mashoor balliye
Pehle maape dooje yaar teeji hoor balliye
Goneyana goneyana hit ho gya
Saade khoon rehnda sirr te swaar
Kade jail hunda kade jatt bahar

Mana ch ni mail jattiye jatt da
Lifestyle jattiye jatt da
Lifestyle jattiye jatt da
Lifestyle jattiye

Sidha ho ke dass mainu kado milna
Aa tere bina maana mera lagge dil na
O tere pind aajaugi mai gaddi chakk ke
Kabbi e rakaan jatti shadde dhill na

Pakka milange ni aunde budhwar
Hale yaar huni chalde fraar
Na phone kari dial jattiye jatt da
Lifestyle jattiye jatt da
Lifestyle jattiye jatt da
Lifestyle jattiye

Velliyan di chaal rakhdein mundeya
Ve akh laal laal rakhdein mundeya
Ve 35 ,40 nal rakhdein gundeya
Ve akh laal laal rakhdein



[ Lifestyle jattiye jatt da  ]

[ Lyrics in Punjabi Font ]




ਲਾਈਫ ਸਟਾਈਲ

ਜੱਟੀ ਤੇਰੇ ਪਿੱਛੇ ਲਾਉਂਦੀ ਨਿੱਤ ਗੇੜੇ ਮਿੱਤਰਾਂ
ਐਡੇ ਕਾਰੋਬਾਰ ਚਲਦੇ ਆ ਕਿਹੜੇ ਮਿੱਤਰਾਂ
(ਕਾਰੋਬਾਰ ਚਲਦੇ ਆ ਕਿਹੜੇ ਮਿੱਤਰਾਂ
ਐਡੇ ਕਾਰੋਬਾਰ ਚਲਦੇ ਆ ਕਿਹੜੇ ਮਿੱਤਰਾਂ)

ਜੱਟੀ ਤੇਰੇ ਪਿੱਛੇ ਲਾਉਂਦੀ ਨਿੱਤ ਗੇੜੇ ਮਿੱਤਰਾਂ
ਐਡੇ ਕਾਰੋਬਾਰ ਚਲਦੇ ਆ ਕਿਹੜੇ ਮਿੱਤਰਾਂ
ਹੋ ਤੇਰੇ ਉੱਤੋਂ ਹੋਇਆ ਦਿਲ ਹਾਰ
ਸੱਚੀ ਕੁੜੀ ਦੇ ਵੀ ਨਖਰੇ ਹਜ਼ਾਰ

ਵੈਲੀਆਂ ਦੀ ਚਾਲ ਰੱਖਦਾ ਐਂ ਮੁੰਡਿਆ
ਵੇ ਅੱਖ ਲਾਲ ਲਾਲ ਰੱਖਦਾ ਐਂ ਮੁੰਡਿਆ
ਵੇ ਪੈਂਤੀ ਚਾਲੀ ਨਾਲ ਰੱਖਦਾ ਐਂ ਗੁੰਡਿਆ
ਵੇ ਅੱਖ ਲਾਲ ਲਾਲ ਰੱਖਦਾ ਐਂ

ਓ ਓ ਚਲਦੇ ਜਮਾਇਕਾ ਤੱਕ ਕਾਰੋਬਾਰ ਨੀ
ਮੋਢਿਆਂ ਤੇ ਝੂਟੇ ਲੈਂਦੀ ਬੰਦੇ ਮਾਰ ਨੀ
ਚਲਦੇ ਜਮਾਇਕਾ ਤੱਕ ਕਾਰੋਬਾਰ ਨੀ
ਮੋਢਿਆਂ ਤੇ ਝੂਟੇ ਲੈਂਦੀ ਬੰਦੇ ਮਾਰ ਨੀ

ਜਾਨੋ ਵੱਧ ਕੇ ਪਿਆਰੇ ਹਥਿਆਰ
ਚਿੱਲ ਕਰਨੇ ਨੂੰ ਤਿੰਨ ਚਾਰ ਯਾਰ
ਪਹਿਲੇਆਂ ਨੂੰ ਪਹਿਲ ਜੱਟੀਏ ਜੱਟ ਦਾ
ਲਾਈਫ ਸਟਾਈਲ ਜੱਟੀਏ ਜੱਟ ਦਾ
ਲਾਈਫ ਸਟਾਈਲ ਜੱਟੀਏ ਜੱਟ ਦਾ
ਲਾਈਫ ਸਟਾਈਲ ਜੱਟੀਏ

ਵੇ ਠੀਕ ਨੀ ਜੋ ਕਰਦਾ ਸਲੂਕ ਸੁਣਲੈ
ਲਾ ਕੇ ਹਿੱਕ ਨਾਲ ਰੱਖਦਾ ਐਂ ਬੰਦੂਕ ਸੁਣਲੈ
ਓ ਕੱਲਾ ਕੱਲਾ ਮੁੰਡਾ ਕਿੱਲੇ ਸੱਠ ਬੋਲਦੇ
ਮੈਂ ਕੁੜਤਾ ਸਵਾ ਲਈ ਤੂੰ ਵੀ ਸੂਟ ਚੁਣ ਲੈ

ਮੇਰੇ ਨਾਲੋ ਵੱਧ ਲੈਂਦੇ ਆ ਪਿਆਰ
ਬਾਰਾਂ ਲੱਖ ਦੇ ਰਿਵਾਲਵਰ ਚਾਰ
ਪੁੱਤਾਂ ਵਾਂਗੂੰ ਪਾਲ ਰੱਖਦਾ ਐਂ ਮੁੰਡਿਆ
ਵੇ ਅੱਖ ਲਾਲ ਲਾਲ ਰੱਖਦਾ ਐਂ ਮੁੰਡਿਆ
ਵੇ ਪੈਂਤੀ ਚਾਲੀ ਨਾਲ ਰੱਖਦਾ ਐਂ ਗੁੰਡਿਆ
ਵੇ ਕਿਓਂ ਅੱਖ ਲਾਲ ਲਾਲ ਰੱਖਦਾ ਐਂ

ਤਿੰਨ ਚੀਜਾਂ ਲਈ ਆ ਮਸ਼ਹੂਰ ਬੱਲੀਏ
ਪਹਿਲੇ ਮਾਪੇ ਦੂਜੇ ਯਾਰ ਤੀਜੀ ਹੂਰ ਬੱਲੀਏ
ਗੋਨੇਆਣਾ ਗੋਨੇਆਣਾ ਹਿਟ ਹੋ ਗਿਆ
ਦੁਨੀਆਂ ਚ ਗੱਭਰੂ ਮਸ਼ਹੂਰ ਬੱਲੀਏ
ਸਾਡੇ ਖੂਨ ਰਹਿੰਦਾ ਸਿਰ ਤੇ ਸਵਾਰ
ਕਦੇ ਜੇਲ੍ਹ ਹੁੰਦਾ ਕਦੇ ਜੱਟ ਬਾਹਰ

ਮਨਾ ਚ ਨੀ ਮੈਲ ਜੱਟੀਏ ਜੱਟ ਦਾ
ਲਾਈਫ ਸਟਾਈਲ ਜੱਟੀਏ ਜੱਟ ਦਾ
ਲਾਈਫ ਸਟਾਈਲ ਜੱਟੀਏ ਜੱਟ ਦਾ
ਲਾਈਫ ਸਟਾਈਲ ਜੱਟੀਏ

ਸਿੱਧਾ ਹੋ ਕੇ ਦੱਸ ਮੈਨੂੰ ਕਦੋਂ ਮਿਲਣਾ
ਅ ਤੇਰੇ ਬਿਨਾਂ ਮਾਨਾ ਮੇਰਾ ਲੱਗੇ ਦਿਲ ਨਾ
ਓ ਤੇਰੇ ਪਿੰਡ ਆਜੂ ਜੱਟੀ ਗੱਡੀ ਚੱਕ ਕੇ
ਕੱਬੀ ਏ ਰਕਾਨ ਜੱਟੀ ਛੱਡੇ ਢਿੱਲ ਨਾ

ਪੱਕਾ ਮਿਲਾਂ ਗੇ ਨੀ ਆਉਂਦੇ ਬੁੱਧਵਾਰ
ਹਾਲੇ ਯਾਰ ਹੁਣੀ ਚਲਦੇ ਫਰਾਰ
ਨਾ ਫੋਨ ਕਰੀ ਡਾਇਲ ਜੱਟੀਏ ਜੱਟ ਦਾ
ਲਾਈਫ ਸਟਾਈਲ ਜੱਟੀਏ ਜੱਟ ਦਾ
ਲਾਈਫ ਸਟਾਈਲ ਜੱਟੀਏ ਜੱਟ ਦਾ
ਲਾਈਫ ਸਟਾਈਲ ਜੱਟੀਏ

ਵੈਲੀਆਂ ਦੀ ਚਾਲ ਰੱਖਦਾ ਐਂ ਮੁੰਡਿਆ
ਵੇ ਅੱਖ ਲਾਲ ਲਾਲ ਰੱਖਦਾ ਐਂ ਮੁੰਡਿਆ
ਵੇ ਪੈਂਤੀ ਚਾਲੀ ਨਾਲ ਰੱਖਦਾ ਐਂ ਗੁੰਡਿਆ
ਵੇ ਅੱਖ ਲਾਲ ਲਾਲ ਰੱਖਦਾ ਐਂ


ਗਾਇਕ ਤੇ ਗੀਤਕਾਰ:ਅੰਮ੍ਰਿਤ ਮਾਨ


Lifestyle jattiye jatt da song mp3 download

| End of ” Engine 8 cylinder da by sidhu moose wala ” lyrics in PB English language 
Lyrics END both eng and punjabi u can use this lyrics for status videos

Thanks for visiting our website please comment here for new requested song lyrics

FOR MORE SONGS here lyrics :-

1.ASLA SONG [ Deep Sidhu ,Gurlej Akhter ] 320kbps Lyrics 2020


Related Quires :-

1.Lifestyle jattiye jatt da song mp3

2 . lifestyle jattiye jatt da download djjohal

3. Chill krne nu tinn chaar yaar mr jatt

4.  Lifestyle jattiye jatt da mp3 320 kbps download pendujatt

5.  Jatti tere piche laaundi nitt gerhe mittra djpunjab

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.