Home ranjit bawa Maarda Gali Ch Gede Munda Jattan Da | LYRICS |

Maarda Gali Ch Gede Munda Jattan Da | LYRICS |

305
2
Maarda Gali Ch Gede Munda Jattan Da
Maarda Gali Ch Gede Munda Jattan Da

Maarda Gali Ch Gede Munda Jattan Da

|  Lyrics | Ranjit Bawa |

 

Maarda Gali Ch Gede Munda Jattan Da
Maarda Gali Ch Gede Munda Jattan Da

 

Song: Impress Singer: Ranjit Bawa

Lyrics, Composer : Bunty Bains

Music: Desi Crew Mix and Master: Sameer Charegaonkar


Marda gali ch geda lyrics

 


> PBENGLISH ਵਿੱਚ LYRICS >

 

Marda gali ch gede haan..
Marda gali ch gede ho..
Desi Crew..

Marda gali ch gede munda jattan da
Firda kudi nu impress karda
Es gall da main fira pta kardi
Labh liya ene kithon pta ghar da
Marda gali ch gede ho
Marda gali ch gede haan..

Gold krayi fire rim car de
Kehnda dil ch banouna ghar mutyar de
Gold karayi phire rim car de
Kehnda dil ch bnouna ghar mutyar de
Shre aam firda bajonda geet ni
Shre aam firda bajonda geet ni

Mannda na ghoo kise to na darda
Marda gali ch gede munda jattan da
Firda kudi nu impress karda
Marda gali ch gede ho
Marda gali ch gede hoo

Karda comment mere taur kat te
Follow menu karda Snapchat te
Karda comment mere tour kat te
Follow mainu karda Snapchat te
Naal diyan kudiyan ton pta lagya
Mere bina hor na kise te marda

Marda gali ch gede munda jattan da
Firda kudi nu impress karda
Ess gall da main fira pta kardi
Labh liya ehne kitho pata ghar da
Marda gali ch gehde ho..
Marda gali ch gehde haan

Siron leke pairan tk sara asli
Paunda nahio gabru brand nakli

Haan siron se leke peran tak sara asli
Pounda nahio gabru brand nakli
Bains Bains likhda ae lod pein te
Likh likh eve copian ni bharda

Marda gali ch gede munda jattan da
Firda kudi nu impress karda
Es gall da me Fira pta kardi
Labh liya ehne kitho pta ghar da

Marda gali ch gede ho..
Marda gali ch gede haan


ਮਾਰਦਾ ਗਲੀ ਚ ਗੇੜੇ ਹਾਂ
ਮਾਰਦਾ ਗਲੀ ਚ ਗੇੜੇ ਹੋ
ਦੇਸੀ ਕ੍ਰੋ , ਦੇਸੀ ਕ੍ਰੋ..…

ਮਾਰਦਾ ਗਲੀ ਚ ਗੇੜੇ ਮੁੰਡਾ ਜੱਟਾ ਦਾ
ਫਿਰਦਾ ਕੁੜੀ ਨੂੰ ਇਮਪਰੈੱਸ ਕਰਦਾ
ਇਸ ਗੱਲ ਦਾ ਮੈਂ ਫਿਰਾ ਪਤਾ ਕਰਦੀ
ਲੱਭ ਲਿਆ ਇਹਨੇ ਕਿਥੋਂ ਪਤਾ ਘਰ ਦਾ

ਮਾਰਦਾ ਗਲੀ ਚ ਗੇੜੇ ਹਾਂ
ਮਾਰਦਾ ਗਲੀ ਚ ਗੇੜੇ ਹੋ

ਗੋਲਡ ਕਰਾਈ ਫਿਰੇ ਰਿਮ ਕਾਰ ਦੇ ਕਿਹਦਾ
ਦਿਲ ਚ ਬਣਾਉਣਾ ਘਰ ਮੁਟਿਆਰ ਦੇ
ਗੋਲਡ ਕਰਾਈ ਫਿਰੇ ਰਿਮ ਕਾਰ ਦੇ ਕਿਹਦਾ
ਦਿਲ ਚ ਬਣਾਉਣਾ ਘਰ ਮੁਟਿਆਰ ਦੇ
ਸ਼ਰੇਆਮ ਫਿਰਦਾ ਬਜਾਦਾ ਗੀਤ ਨੀ
ਸ਼ਰੇਆਮ ਫਿਰਦਾ ਬਜਾਦਾ ਗੀਤ ਨੀ
ਮਾਣਦਾ ਨਾਂ ਕੁਲ ਕਿਸੇ ਤੋ ਨਾ ਡਰਦਾ

ਮਾਰਦਾ ਗਲੀ ਚ ਗੇੜੇ ਮੁੰਡਾ ਜੱਟਾ ਦਾ
ਫਿਰਦਾ ਕੁੜੀ ਨੂੰ ਇਮਪਰੈੱਸ ਕਰਦਾ
ਇਸ ਗੱਲ ਦਾ ਮੈਂ ਫਿਰਾ ਪਤਾ ਕਰਦੀ
ਲੱਭ ਲਿਆ ਇਹਨੇ ਕਿਥੋਂ ਪਤਾ ਘਰ ਦਾ

ਕਰਦਾ ਕਮੈਂਟ ਮੇਰੇ ਤੋਰ ਕਟ ਦੇ
ਫੋਲੋ ਮੈਨੂੰ ਕਰਦਾ snepchat ਦੇ
ਕਰਦਾ ਕਮੈਂਟ ਮੇਰੇ ਤੋਰ ਕਟ ਦੇ
ਫੋਲੋ ਮੈਨੂੰ ਕਰਦਾ snepchat ਦੇ
ਨਾਲ ਦੀਆਂ ਕੁੜੀਆਂ ਤੋਂ ਪਤਾ ਲੱਗਿਆ
ਮੇਰੇ ਬਿਨਾ ਹੋਰ ਨਾ ਕਿਸੇ ਤੇ ਮਰਦਾ

ਮਾਰਦਾ ਗਲੀ ਚ ਗੇੜੇ ਮੁੰਡਾ ਜੱਟਾ ਦਾ
ਫਿਰਦਾ ਕੁੜੀ ਨੂੰ ਇਮਪਰੈੱਸ ਕਰਦਾ
ਇਸ ਗੱਲ ਦਾ ਮੈਂ ਫਿਰਾ ਪਤਾ ਕਰਦੀ
ਲੱਭ ਲਿਆ ਇਹਨੇ ਕਿਥੋਂ ਪਤਾ ਘਰ ਦਾ

ਮਾਰਦਾ ਗਲੀ ਚ ਗੇੜੇ ਹਾਂ
ਮਾਰਦਾ ਗਲੀ ਚ ਗੇੜੇ ਹੋ

ਸਿਰੋ ਲੈਕੇ ਪੈਰਾਂ ਤੱਕ ਸਾਰਾ ਅਸਲੀ
ਪਾਉਂਦਾ ਨਾਹਿਯੋ ਗੱਭਰੂ ਬਰੈਡ ਨਕਲੀ
ਹਾਂ ਸਿਰੋ ਲੈਕੇ ਪੈਰਾਂ ਤੱਕ ਸਾਰਾ ਅਸਲੀ
ਪਾਉਂਦਾ ਨਾਹਿਯੋ ਗੱਭਰੂ ਬਰੈਡ ਨਕਲੀ

ਬੈੰਸ ਬੈਂਸ ਲਿਖਦਾ ਏ ਲੋਡ਼ ਪੈਣ ਤੇ
ਲਿਖ ਲਿਖ ਐਨੀ ਕਾਪੀਆਂ ਨੀ ਭਰਦਾ
ਮਾਰਦਾ ਗਲੀ ਚ ਗੇੜੇ ਮੁੰਡਾ ਜੱਟਾ ਦਾ

ਫਿਰਦਾ ਕੁੜੀ ਨੂੰ ਇਮਪਰੈੱਸ ਕਰਦਾ
ਇਸ ਗੱਲ ਦਾ ਮੈਂ ਫਿਰਾ ਪਤਾ ਕਰਦੀ
ਲੱਭ ਲਿਆ ਇਹਨੇ ਕਿਥੋਂ ਪਤਾ ਘਰ ਦਾ
ਮਾਰਦਾ ਗਲੀ ਚ ਗੇੜੇ ਹਾਂ
ਮਾਰਦਾ ਗਲੀ ਚ ਗੇੜੇ ਹੋ

 


Thanks for visiting our website please comment here for new requested song lyrics 


 

Mitra Ne Dil Mangeya lyrics in punjabi visit here


2 COMMENTS

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.