Manzil

Desi Crew..

Mere yaaron meru taaro
Aivein na honsla haaro
Tagde hoke hamla maaro
Waqt ghuzarda jaave ji

Akhaan kholo hunn na dolo
Aivein na jawani rolo
Jazba apne andron tolo
Mehnat rang le aavegi

Ki hundiyan ne takdeeran
Eh hathan diyan lakeeran
Yaaron badal deyo tasveeran
Dar jaana manzoor nai

Je hon iraade pakke
Putt duniya maare dhakke
Banda dil na chhota rakhe
Manzil bahuti door nai
Manzil bahuti door nai

Din raat nai hunn behna
Hauli hauli chalde rehna
Bahute kaale vi nai paina
Kaali agge toye ji

Chub gaye kande te tadpe
Othe pair nu behge phad ke
Pichhe vall nu bhajje dar ke
Sol kyun aine hoye ji

Eh kamm na mardan wale
Dil kamjor ho gaye baahle
Kyun nai khanda khoon ubaale
Chehre te vi noor nai

Je hon iraade pakke
Putt duniya maare dhakke
Banda dil na chhota rakhe
Manzil bahuti door nai
Manzil bahuti door nai

Jo ik nishana rakhde
Phir itihaas ne ohi rachde
Sobha saare jag di khat de
Gall eh chette rakheyo ji

Jo jag fateh ne karde
Aivein naal halaatan lad’de
Koshish karne to nai darde
Ohna khatteya dasseyo ki

Jo jhuke samay de agge
Baithe vekhan khabbe sajje
Ohnu phal vi kithon lagge
Jihnu painda boor nai

Je hon iraade pakke
Putt duniya maare dhakke
Banda dil na chhota rakhe
Manzil bahuti door nai
Manzil bahuti door nai

Karke ik khoon paseena
Khota vi ban jaaye nageena
Phir taan rehndi koyi kami na
Mull sirre da painda ji

Rab chadhdi kala vikhave
Kitti mehnat nu rang laave
Farshon arshan tak pahuchave
Bikka sachiyan kehnda ji

Ho jaande kaarj poore
Manzil aayi khadi ae muhre
Turde hikk taan ke soore
Karde kade garoor nai

Je hon iraade pakke
Putt duniya maare dhakke
Banda dil na chhota rakhe
Manzil bahuti door nai
Manzil bahuti door nai

Singer:Ranjit Bawa
Lyricist:Bikk Dhillon


ਮੰਜ਼ਿਲ

ਦੇਸੀ ਕਰਿਊ…

ਮੇਰੇ ਯਾਰੋਂ ਮੇਰੂ ਤਾਰੋ
ਅੈਵੇਂ ਨਾ ਹੋਂਸਲਾ ਹਾਰੋ
ਤਗੜੇ ਹੋਕੇ ਹਮਲਾ ਮਾਰੋ
ਵਕਤ ਗੁਜਰਦਾ ਜਾਵੇ ਜੀ

ਅੱਖਾਂ ਖੋਲ ਹੁਣ ਨਾ ਡੋਲੋ
ਅੈਵੇਂ ਨਾ ਜਵਾਨੀ ਰੋਲੋ
ਜਜ਼ਵਾ ਆਪਣੇ ਅੰਦਰੋਂ
ਮੇਹਨਤ ਰੰਗ ਲੇ ਆਵੇਗੀ

ਕੀ ਹੁੰਦੀਆਂ ਨੇ ਤਕਦੀਰਾਂ
ਇਹ ਹੱਥਾਂ ਦੀਆਂ ਲਕੀਰਾਂ
ਯਾਰੋਂ ਬਦਲ ਦਿਓ ਤਸਵੀਰਾਂ
ਡਰ ਜਾਣਾ ਮਨਜੂਰ ਨਈਂ

ਜੇ ਹੋਣ ਇਰਾਦੇ ਪੱਕੇ
ਪੁੱਤ ਦੁਨੀਆਂ ਮਾਰੇ ਧੱਕੇ
ਬੰਦਾ ਦਿਲ ਨਾ ਛੋਟਾ ਰੱਖੇ
ਮੰਜ਼ਿਲ ਬੋਹਤੀ ਦੂਰ ਨਈਂ
ਮੰਜ਼ਿਲ ਬੋਹਤੀ ਦੂਰ ਨਈਂ

ਦਿਨ ਰਾਤ ਨਈਂ ਹੁਣ ਬਹਿਣਾ
ਹੌਲੀ ਹੌਲੀ ਚਲਦੇ ਰਹਿਣਾ
ਬਹੁਤੇ ਕਾਲੇ ਵੀ ਨਈਂ ਪੈਣਾ
ਕਾਹਲੀ ਅੱਗੇ ਟੋਏ ਜੀ

ਚੁਣ ਗਏ ਕੰਡੇ ਤੇ ਤੜਪੇ
ਓਥੇ ਪੈਰ ਨੂੰ ਬਹਿ ਗੇ ਫੜ ਕੇ
ਪਿੱਛੇ ਵੱਲ ਨੂੰ ਭੱਜੇ ਡਰ ਕੇ
ਸੋਲ ਕਿਓਂ ਐਨੇ ਹੋਏ ਜੀ

ਇਹ ਕੰਮ ਨਾ ਮਰਦਾਂ ਵਾਲੇ
ਦਿਲ ਕਮਜ਼ੋਰ ਹੋ ਗਏ ਵਾਹਲੇ
ਕਿਉਂ ਨਈਂ ਖਾਂਦਾ ਖੂਨ ਉਬਾਲੇ
ਚੇਹਰੇ ਤੇ ਵੀ ਨੂਰ ਨਈਂ

ਜੇ ਹੋਣ ਇਰਾਦੇ ਪੱਕੇ
ਪੁੱਤ ਦੁਨੀਆਂ ਮਾਰੇ ਧੱਕੇ
ਬੰਦਾ ਦਿਲ ਨਾ ਛੋਟਾ ਰੱਖੇ
ਮੰਜ਼ਿਲ ਬੋਹਤੀ ਦੂਰ ਨਈਂ
ਮੰਜ਼ਿਲ ਬੋਹਤੀ ਦੂਰ ਨਈਂ

ਜੋ ਇੱਕ ਨਿਸ਼ਾਨਾ ਰੱਖਦੇ
ਫਿਰ ਇਤਿਹਾਸ ਨੇ ਓਹੀ ਰਚਦੇ
ਸੋਭਾ ਸਾਰੇ ਜਗ ਦੀ ਖੱਟ ਦੇ
ਗੱਲ ਇਹ ਚੇਤੇ ਰੱਖਿਓ ਜੀ

ਜੋ ਜਗ ਫਤਹਿ ਨੇ ਕਰਦੇ
ਅੈਵੇਂ ਨਾਲ ਹਾਲਾਤਾਂ ਲੜਦੇ
ਕੋਸ਼ਿਸ਼ ਕਰਨੇ ਤੋਂ ਨਈਂ ਡਰਦੇ
ਓਹਨਾ ਖੱਟਿਆ ਦੱਸਿਓ ਕਿ

ਜੋ ਝੁਕੇ ਸਮੇਂ ਦੇ ਅੱਗੇ
ਬੈਠੇ ਵੇਖਣ ਖੱਬੇ ਸੱਜੇ
ਓਹਨੂੰ ਫਲ ਵੀ ਕਿੱਥੋਂ ਲੱਗੇ
ਜਿਹਨੂੰ ਪੈਂਦਾ ਨੂਰ ਨਈਂ

ਜੇ ਹੋਣ ਇਰਾਦੇ ਪੱਕੇ
ਪੁੱਤ ਦੁਨੀਆਂ ਮਾਰੇ ਧੱਕੇ
ਬੰਦਾ ਦਿਲ ਨਾ ਛੋਟਾ ਰੱਖੇ
ਮੰਜ਼ਿਲ ਬੋਹਤੀ ਦੂਰ ਨਈਂ
ਮੰਜ਼ਿਲ ਬੋਹਤੀ ਦੂਰ ਨਈਂ

ਕਰਕੇ ਇੱਕ ਖੂਨ ਪਸੀਨਾ
ਖੋਤਾ ਵੀ ਬਣ ਜਾਏ ਨਗੀਨਾ
ਫਿਰ ਤਾਂ ਰਹਿੰਦੀ ਕੋਈ ਕਮੀ ਨਾ
ਮੁੱਲ ਸਿਰੇ ਦਾ ਪੈਂਦਾ ਜੀ

ਰੱਬ ਚੜ੍ਹਦੀ ਕਲਾ ਵਿਖਾਵੇ
ਕੀਤੀ ਮੇਹਨਤ ਨੂੰ ਰੰਗ ਲਾਵੇ
ਫਰਸ਼ੋਂ ਅਰਸ਼ਾਂ ਤਕ ਪਹੁੰਚਾਵੇ
ਬਿੱਕਾ ਸੱਚੀਆਂ ਕਹਿੰਦਾ ਜੀ

ਹੋ ਜਾਂਦੇ ਕਾਰਜ ਪੂਰੇ
ਮੰਜ਼ਿਲ ਆਈ ਖੜੀ ਐ ਮੂਹਰੇ
ਤੁਰਦੇ ਹਿੱਕ ਤਾਣ ਕੇ ਸੂਰੇ
ਕਰਦੇ ਕਦੇ ਗਰੂਰ ਨਈਂ

ਜੇ ਹੋਣ ਇਰਾਦੇ ਪੱਕੇ
ਪੁੱਤ ਦੁਨੀਆਂ ਮਾਰੇ ਧੱਕੇ
ਬੰਦਾ ਦਿਲ ਨਾ ਛੋਟਾ ਰੱਖੇ
ਮੰਜ਼ਿਲ ਬੋਹਤੀ ਦੂਰ ਨਈਂ
ਮੰਜ਼ਿਲ ਬੋਹਤੀ ਦੂਰ ਨਈਂ

ਗਾਇਕ:ਰਣਜੀਤ ਬਾਵਾ
ਗੀਤਕਾਰ:ਬਿੱਕ ਢਿੱਲੋਂ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.