Home Latest 2020 Mera Ki Kasoor Aa Song By Ranjit Bawa PUNJABI MP3 DOWNLOAD 320kbps

Mera Ki Kasoor Aa Song By Ranjit Bawa PUNJABI MP3 DOWNLOAD 320kbps

106
0

Mera Ki Kasoor : Punjabi singer Ranjit Bawa‘s recently released song ‘Mera Ki Kasoor‘ on YouTube has given rise to a new controversy. A police complaint has been filed against him for hurting religious sentiments. There is an allegation about this song released last Saturday that it contains some lyrics that allegedly bring relief to Hindu religious sentiments .but he ture

our team provided you full lyrics mp3 and lyrics in here Punjabi font pb English here 

All Songs by Ranjit Bawa

  1. Approach 
  2. Maarda Gali Ch Gede 

Roti By Sidhu Moosewala Sidhu Song Credits:

Song  Mera Ki Kasoor
Lyrics Bir Singh
SInger Ranjit Bawa
Music Gurmoh
video youtube video
Online Promotion na
Label
na

You can use punjabi lyrics for status video on social platfroms , whatsapp instagram , Snapchat or more

[ Mera Ki Kasoor by Ranjit bawa Mp3 lyrics ]

[ Punjabi song Lyrics ]

 

Kaisi teri matt lokaa kaisi teri budh aaa
Bhukheyan layin mukiyan te pathraa layin dudh aan
(bhukhiyan layin mukiyan te pathraa layin dudh aan)

Ohh je main sach bohtan boleya te mach jana yudh aan
Greebde di shoh maadi gau da moot shud aan
O chalo manneyan be tagda ae tera apna garoor aan

Oh je main maade ghar jammeyan te mera ki kasoor aan
Oh je main maade ghar jammeyan te mera ki kasoor aan

Ohh gatre jenau te cross gall pa laye
Vichar apnaye na te banne apna laye
Chaudran de bhukeyan asool saare kha laye
Gottan anusaar gurdware vi banaa laye

Dhane bhagat ravidas di si baani nu nakaro pehlaan
Soch niveyan di nivi kehna pher manjur aan
Oh je main maade ghar jammeyan te mera ki kasoor aan
Oh je main maade ghar jammeyan te mera ki kasoor aan

Band kamre ch vehndiyan hawawan nu lukaa lawo
Oh chann soorajan sitareyan nu chhatan te jada lawo
Oh pani nadiyan samundran da saraan ch bana lawo
Na sadda bhavein parshavaan ann vehrheyan ch la lawo
Oh mar jana aape assi eh pabandhiyan laga lawo …

Ho jaoge maile hathin marna jaroor aan
(ho jaoge maile hathin marnaa jaroor aan)

Oh je main maade ghar jammeyan te mera ki kasoor aan
Oh je main maade ghar jammeyan te mera ki kasoor aan

Shahukaro manneyan tuhanu koyi thod nahin
Ann pani shat kapde di sanu bhalaan load nahin
Oh ghar chote dil vadde gall sidhi mod ghod nahin o..
Thadhe katal vi maaf sadde jhooth nu vi chodh nahin

Oh uncheyan nu kare uncha madeyan nu rolda
Balle tere shehar da eh khoob dastoor aan o..
Balle tere shehar da eh khoob dastoor aan

Oh je main maade ghar jammeyan te mera ki kasoor aan
Oh je main maade ghar jammeyan te mera ki kasoor aan
Oh je main maade ghar jammeyan te mera ki kasoor aan o…!

Singer:Ranjit Bawa
Lyricist:Bir Singh

 

[ Mera Ki Kasoor by Ranjit bawa Lyrics Punjabi Lyrics ] 

[ Lyrics in Punjabi Font ]

 

ਮੇਰਾ ਕੀ ਕਸੂਰ

ਕੈਸੀ ਤੇਰੀ ਮੱਤ ਲੋਕਾਂ ਕੈਸੀ ਤੇਰੀ ਬੁੱਧ ਆ
ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਲਈ ਦੁੱਧ ਆ
(ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਲਈ ਦੁੱਧ ਆ)

ਓਹ ਜੇ ਮੈਂ ਸੱਚ ਬੋਹਤਾ ਬੋਲਿਆਂ ਤਾ ਮੱਚ ਜਾਣਾ ਯੁੱਧ ਆ
ਗਰੀਬੜੇ ਦੀ ਛੋਹ ਮਾੜੀ ਗਉਂ ਦਾ ਮੂਤ ਸ਼ੁੱਧ ਆ
ਓ ਚਲੋ ਮੰਨਿਆ ਬਈ ਤਗੜਾ ਐ ਤੇਰਾ ਆਪਣਾ ਗਰੂਰ ਆ

ਓਹ ਹੈ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਓਹ ਹੈ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ

ਓਹ ਗਾਤਰੇ ਜਨੇਊ ਤੇ ਕ੍ਰਾਸ ਗਲ਼ ਪਾ ਲਏ
ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ
ਚੌਧਰਾਂ ਦੇ ਭੁੱਖਿਆਂ ਅਸੂਲ ਸਾਰੇ ਖਾ ਲਏ
ਗੋਤਾਂ ਅਨੁਸਾਰ ਗੁਰਦਵਾਰੇ ਵੀ ਬਣਾ ਲਾਏ

ਧੰਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਕਾਰੋ ਪਹਿਲਾਂ
ਸੋਚ ਨੀਵਿਆਂ ਦੀ ਨੀਵੀਂ ਕਹਿਣਾ ਫੇਰ ਮਨਜੂਰ ਆ

ਓਹ ਹੈ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਓਹ ਹੈ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ

ਬੰਦ ਕਮਰੇ ਚ ਵਹਿੰਦੀਆਂ ਹਵਾਵਾਂ ਨੂੰ ਲੁਕਾ ਲਵੋ
ਓਹ ਚੰਨ ਸੂਰਜਾਂ ਸਿਤਾਰਿਆਂ ਨੂੰ ਛੱਤਾਂ ਤੇ ਜੜਾ ਲਵੋ
ਓਹ ਪਾਣੀ ਨਦੀਆਂ ਸਮੁੰਦਰਾਂ ਦਾ ਸਰਾਂ ਚ ਬਣਾ ਲਵੋ
ਨਾ ਸਾਡਾ ਪਵੇ ਪਰਛਾਵਾਂ ਅੰਨ ਵਿਹੜਿਆਂ ਚ ਲਾ ਲਵੋ
ਓਹ ਮਰ ਜਾਣਾ ਆਪੇ ਅਸੀ ਏਹ ਪਾਬੰਦੀਆਂ ਲਗਾ ਲਵੋ

ਹੋ ਜਾਓਗੇ ਮੈਲੇ ਹੱਥੀਂ ਮਰਨਾ ਜਰੂਰ ਆ
(ਹੋ ਜਾਓਗੇ ਮੈਲੇ ਹੱਥੀਂ ਮਰਨਾ ਜਰੂਰ ਆ)

ਓਹ ਹੈ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਓਹ ਹੈ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ

ਸ਼ਾਹੂਕਾਰੋ ਮੰਨਿਆਂ ਤੋਹਾਨੂ ਕੋਈ ਥੋੜ ਨਹੀਂ
ਅੰਨ ਪਾਣੀ ਛੱਤ ਕੱਪੜੇ ਦੀ ਸਾਨੂੰ ਭਲਾਂ ਲੋੜ ਨਹੀਂ
ਓਹ ਘਰ ਛੋਟੇ ਦਿਲ ਵੱਡੇ ਗੱਲ ਸਿੱਧੀ ਮੋੜ ਘੋੜ ਨਹੀਂ..ਓ
ਥਾਡੇ ਕਤਲ ਵੀ ਮਾਫ ਸਾਡੇ ਝੂਠ ਨੂੰ ਵੀ ਚੋੜ ਆ

ਓਹ ਉੱਚਿਆਂ ਨੂੰ ਕਰੇ ਉੱਚਾ ਮਾੜਿਆਂ ਨੂੰ ਰੋਲਦਾ
ਬੱਲੇ ਤੇਰੇ ਸ਼ਹਰ ਦਾ ਇਹ ਖ਼ੂਬ ਦਸਤੂਰ ਆ ਓ….
ਬੱਲੇ ਤੇਰੇ ਸ਼ਹਰ ਦਾ ਇਹ ਖ਼ੂਬ ਦਸਤੂਰ ਆ ਓ

ਓਹ ਹੈ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਓਹ ਹੈ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ
ਓਹ ਹੈ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ ਓ……

ਗਾਇਕ:ਰਣਜੀਤ ਬਾਵਾ
ਗੀਤਕਾਰ:ਵੀਰ ਸਿੰਘ

[ Mera Ki Kasoor Sidhu mp3 Here ]

| End of ” Mera Ki Kasoor lyrics in PB English language  Lyrics END both eng and punjabi u can use this lyrics for status videos
Thanks for visiting our website please comment here for new requested song lyrics FOR MORE SONGS here lyrics

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.