Mere 22

Aye yo
The Kidd

Ho sadda sanjha laana vajjda
40 pind jaan’de ne
Chaache taaye kathe ajj vi
Kathe vair bhaalde ne
Jihne ungal vi ae chakki
Saale thaan hi wadde ne

Jehde sajje khabbe dikhde
Mere 22 wadde ne
Jehde sajje khabbe dikhde
Mere 22 wadde ne

Ho mainu lod ni bodygaurd di
Na hi chaahuda gunda
Meri aayi vi ae jhall lu
Mere chache da munda

Ho mainu lod ni bodygaurd di
Na hi chaahuda gunda
Meri aayi vi ae chal lu
Mere chache da munda

Jehde radke akhan vich si
Ainne kande kadde ne

Jehde sajje khabbe dikhde
Mere 22 wadde ne
Jehde sajje khabbe dikhde
Mere 22 wadde ne

Ikko hi ae rule ni
Mere sage bhai da
Kehnda dhaun te godda rakh ke
Duniya nu chalayi da

Ikko hi ae rule ni
Mere sagge bhai da
Kehnda dhaun te godda rakh ke
Duniya nu chalayi da

Oho ajj tak na labbe
Jehde aine chakke ne

Jehde sajje khabbe dikhde
Mere 22 wadde ne
Jehde sajje khabbe dikhde
Mere 22 wadde ne

Oh ho rehndi duniya takk ni
Naam goonju laane da
Varinder takkar de layi jammeya
Koyi Brar gharane da

Oh ho rehndi duniya takk ni
Naam goonju laane da
Varinder takkar de layi jammeya
Koyi Brar gharane da

Jaan lafzan de vich paake
Kanna vall nu chhade ne

Jehde sajje khabbe dikhde
Mere 22 wadde ne
Jehde sajje khabbe dikhde
Mere 22 wadde ne

Ho kise business mind wale saale da
Sahara nai leya jatt ne
Sab wadde kadam main
Aapneyan de sir te hi chakke ne
Main ghalat gall ni karda
Mere ch jo vi bolda sab aina karke aa
Yaar pra chaache taaye
Saare ajj vi kathe ne

Singer And Lyricist:Varinder Brar


ਮੇਰੇ ਬਾਈ

ਏ ਯੋ

ਹੋ ਸਾਡਾ ਸਾਂਝਾ ਲਾਣਾ ਵੱਜਦਾ
40 ਪਿੰਡ ਜਾਣਦੇ ਨੇ
ਚਾਚੇ ਤਾਏ ਕੱਠੇ ਅੱਜ ਵੀ
ਕੱਠੇ ਵੈਰ ਭਾਲਦੇ ਨੇ
ਜੀਹਨੇ ਉਂਗਲ ਵੀ ਏ ਚੱਕੀ
ਸਾਲ਼ੇ ਥਾਂ ਹੀ ਵੱਡੇ ਨੇ

ਜਿਹੜੇ ਸੱਜੇ ਖੱਬੇ ਦਿਖਦੇ
ਮੇਰੇ 22 ਵੱਡੇ ਨੇ
ਜਿਹੜੇ ਸੱਜੇ ਖੱਬੇ ਦਿਖਦੇ
ਮੇਰੇ 22 ਵੱਡੇ ਨੇ

ਹੋ ਮੈਨੂੰ ਲੋੜ ਨੀ ਬਾਡੀਗਾਰਡ ਦੀ
ਨਾ ਹੀ ਚਾਹੁੰਦਾ ਗੁੰਡਾ
ਮੇਰੀ ਆਈ ਵੀ ਐ ਝੱਲ ਲੂੰ
ਮੇਰੇ ਚਾਚੇ ਦਾ ਮੁੰਡਾ

ਹੋ ਮੈਨੂੰ ਲੋੜ ਨੀ ਬਾਡੀਗਾਰਡ ਦੀ
ਨਾ ਹੀ ਚਾਹੁੰਦਾ ਗੁੰਡਾ
ਮੇਰੀ ਆਈ ਵੀ ਐ ਝੱਲ ਲੂੰ
ਮੇਰੇ ਚਾਚੇ ਦਾ ਮੁੰਡਾ

ਜਿਹੜੇ ਰੜਕੇ ਅੱਖਾਂ ਵਿੱਚ ਸੀ
ਐਨੇ ਕੰਡੇ ਕੱਢੇ ਨੇ

ਜਿਹੜੇ ਸੱਜੇ ਖੱਬੇ ਦਿਖਦੇ
ਮੇਰੇ 22 ਵੱਡੇ ਨੇ
ਜਿਹੜੇ ਸੱਜੇ ਖੱਬੇ ਦਿਖਦੇ
ਮੇਰੇ 22 ਵੱਡੇ ਨੇ

ਇੱਕੋ ਹੀ ਐ ਰੂਲ ਨੀ
ਮੇਰੇ ਸਗੇ ਭਾਈ ਦਾ
ਕਹਿੰਦਾ ਧੌਣ ਤੇ ਗੋਡਾ ਰੱਖ ਕੇ
ਦੁਨੀਆ ਨੂੰ ਚਲਾਈ ਦਾ

ਇੱਕੋ ਹੀ ਐ ਰੂਲ ਨੀ
ਮੇਰੇ ਸਗੇ ਭਾਈ ਦਾ
ਕਹਿੰਦਾ ਧੌਣ ਤੇ ਗੋਡਾ ਰੱਖ ਕੇ
ਦੁਨੀਆ ਨੂੰ ਚਲਾਈ ਦਾ

ਓਹੋ ਅੱਜ ਤੱਕ ਨਾ ਲੱਭੇ
ਜਿਹੜੇ ਏਨੇ ਚੱਕੇ ਨੇ

ਜਿਹੜੇ ਸੱਜੇ ਖੱਬੇ ਦਿਖਦੇ
ਮੇਰੇ 22 ਵੱਡੇ ਨੇ
ਜਿਹੜੇ ਸੱਜੇ ਖੱਬੇ ਦਿਖਦੇ
ਮੇਰੇ 22 ਵੱਡੇ ਨੇ

ਓਹ ਹੋ ਰਹਿੰਦੀ ਦੁਨੀਆਂ ਤੱਕ ਨੀ
ਨਾਮ ਗੂੰਜੁ ਲਾਣੇ ਦਾ
ਵਰਿੰਦਰ ਟੱਕਰ ਦੇ ਲਈ ਜੰਮਿਆ
ਕੋਈ ਬਰਾੜ ਘਰਾਣੇ ਦਾ

ਓਹ ਹੋ ਰਹਿੰਦੀ ਦੁਨੀਆਂ ਤੱਕ ਨੀ
ਨਾਮ ਗੂੰਜੁ ਲਾਣੇ ਦਾ
ਵਰਿੰਦਰ ਟੱਕਰ ਦੇ ਲਈ ਜੰਮਿਆ
ਕੋਈ ਬਰਾੜ ਘਰਾਣੇ ਦਾ

ਜਾਨ ਲਫ਼ਜ਼ਾਂ ਦੇ ਵਿੱਚ ਪਾਕੇ
ਕੰਨਾਂ ਵੱਲ ਨੂੰ ਛੱਡੇ ਨੇ

ਜਿਹੜੇ ਸੱਜੇ ਖੱਬੇ ਦਿਖਦੇ
ਮੇਰੇ 22 ਵੱਡੇ ਨੇ
ਜਿਹੜੇ ਸੱਜੇ ਖੱਬੇ ਦਿਖਦੇ
ਮੇਰੇ 22 ਵੱਡੇ ਨੇ

ਹੋ ਕਿਸੇ ਬਿਜਨੈਸ ਮਾਇੰਡ ਵਾਲੇ ਸਾਲ਼ੇ ਦਾ
ਸਹਾਰਾ ਨਈਂ ਲਿਆ ਜੱਟ ਨੇ
ਸਭ ਵੱਡੇ ਕਦਮ ਮੈਂ
ਆਪਣਿਆਂ ਦੇ ਸਿਰ ਤੇ ਹੀ ਚੱਕੇ ਨੇ
ਮੈਂ ਗਲਤ ਗੱਲ ਨੀ ਕਰਦਾ
ਮੇਰੇ ਚ ਹੋ ਵੀ ਬੋਲਦਾ ਸਭ ਏਹਨਾ ਕਰਕੇ ਆ
ਯਾਰ ਭਰਾ ਚਾਚੇ ਤਾਏ
ਸਾਰੇ ਅੱਜ ਵੀ ਕੱਠੇ ਨੇ

ਗਾਇਕ ਤੇ ਗੀਤਕਾਰ:ਵਰਿੰਦਰ ਬਰਾੜ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.