Home dilpreet dhillon Muchh Te Dushman Song By Dilpreet Dhillon Feat.Gurlej Akhtar 320Kbps Punjabi Lyrics

Muchh Te Dushman Song By Dilpreet Dhillon Feat.Gurlej Akhtar 320Kbps Punjabi Lyrics

353
0
Muchh Te Dushman Song By Dilpreet Dhillon
Muchh Te Dushman Song By Dilpreet Dhillon

Dilpreet Dhillon : Now again New song Reprendt ” Muchh te dushman ” Dilpreet started his singing career in 2014 with the song “ Gunday No. 1.” The song was an instant hit and earned him wide popularity. Next, he released the song “32 Bore” which was also liked by the audience. In 2016, he released his debut album “8 kartoos.”Dhillon has released many superhit Punjabi songs including “Gulab,” “Gunday Returns,” “Thar Vala Yaar,” “Shreaam Apni,” “Fire Bolde,” and “Yaar Khade Ne.” our team provided your Song lyrics here so your can your socail paltfroms .

 

Super Hits Song by Dillpreet Dhillon

  1. Yaar khade ne
  2. Non Sense Pinda waleo 
  3. Jatt Kabze Lan da Shonki click here 
  4. Phulkari click here 
  5. Affair Punjabi song
  6. Gulab

Muchh Te Dushman Song By Dilpreet Dhillon

Song  Muchh Te Dushman
Lyrics  Narinder Bath
Singer Dilpreet Dhillon
Music  Desicrew
Video   Youtube
Online Promotion Being Digital
Label
Speed Records

You can use punjabi lyrics for status video on social platfroms , whatsapp instagram , Snapchat or more

[ Mucch Te Dushman Mp3 lyrics ]

[ Punjabi song lyrics ]

 

Mucch Te Dushman

Desi Crew..

Ho thaarde kaleja mera
Mitha jeha jhaak ke ni
Dhillon Dhillon Dhillon
Ni tu kayi vaari aakh ke

Ni batthan wala yaar pushdae
Ho batthan wala Batth pushdae
Bhaabhi ghar di banugi kadon nooh

Ho mitran di muchh fhasdi
Ni jis din di phasi aen billo tu
Ho jatt bodyguard ho gaya
Ho jatt bodyguard ho gaya
Ni kudi patt ke sunakhi jiwein roon
Ho mitran di muchh fhasdi
Ni jis din di phasi aen billo tu

Ho meman jehi jatti di Scorpio kaali aa
Mitran ne ghodi billo time chakkne nu paali aa

Ho meman jehi jatti di Scorpio kaali aa
Mitran ne ghodi billo time chakkne nu paali aa
Ho nukkri step chakkdi
Ho nukkri step chakkdi
Tere wooferan di sunn daun daun

Ho mitran di muchh fhasdi
Ni jis din di phasi aen billo tu
Ho jatt bodyguard ho gaya
Ho jatt bodyguard ho gaya
Ni kudi patt ke sunakhi jiwein roon
Ho mitran di muchh fhasdi
Ni jis din di phasi aen billo tu

Desi Crew..

Ho shonkana nu shonk mehnge suit paun da
Jattan nu craze pichhe got laun da
Shonkana nu shonk mehnge suit paun da
Jattan nu craze pichhe got laun da

Dhillon chhade na groupbaazi nitt di
Ke ambron de saah sukkde

Main nit duawan mangdi
Ve teri laag daat mukk jye
Main nit duawan mangdi
Ve teri laag daat mukk jye

Ho 25 sarpanchan naal yaari jatt di
Utton hogi ponch sarkaari jatt di
Yaaran nu shukeenpuna paunda jaffiyan
Tu Fendi laake dekh sardari jatt di

Ho kurta pajama kehde kaam da
Je collaran ch bokramm ni

Ohnu assi banda nai ginnde
Oh jihda koyi dushman nhi
Ohnu assi banda nai ginnde
Oh jihda koyi dushman nhi

Ni vairi khang khang ke dawayi bhalde
Oye hormone jattan de ladai bhalde
Oh daada mera batthan pot nooh udeek dae
Ve mere daddy ji vi Cali ch jawayi bhalde
Hall karni paheli tere pyar di
Ni dooji koyi uljhan ni

Ohnu assi banda nai ginnde
Oh jihda koyi dushman nhi
Ohnu assi banda nai ginnde
Oh jihda koyi dushman nhi

Singer: Dilpreet Dhillon
Lyricist:Narinder Batth

[ Mucch Te Dushman lyrics Punjabi Lyrics ] 

[ Lyrics in Punjabi Font ]


ਮੁੱਛ ਤੇ ਦੁਸ਼ਮਣ

ਦੇਸੀ ਕਰਿਊ

ਹੋ ਠਾਰਦੇ ਦੇ ਕਲੇਜਾ ਮੇਰਾ
ਮਿੱਠਾ ਜਿਹਾ ਝਾਕ ਕੇ ਨੀ
ਢਿੱਲੋਂ ਢਿੱਲੋਂ ਢਿੱਲੋਂ
ਨੀ ਤੂੰ ਕਈ ਵਾਰੀ ਆਖ ਕੇ

ਨੀ ਬਾਠਾਂ ਵਾਲਾ ਯਾਰ ਪੁੱਛਦੇ
ਹੋ ਬਾਠਾਂ ਵਾਲਾ ਬਾਠ ਪੁੱਛਦੇ
ਭਾਬੀ ਘਰ ਦੀ ਬਣੁਗੀ ਕਦੋਂ ਨੂੰਹ

ਹੋਏ ਮਿੱਤਰਾਂ ਦੀ ਮੁੱਛ ਫਸਦੀ
ਨੀ ਜਿਸ ਦਿਨ ਦੀ ਫਸੀ ਬਿੱਲੋਂ ਤੂੰ
ਹੋ ਜੱਟ ਬਾਡੀਗਾਰਡ ਹੋ ਗਿਆ
ਹੋ ਜੱਟ ਬਾਡੀਗਾਰਡ ਹੋ ਗਿਆ
ਨੀ ਕੁੜੀ ਪੱਟ ਕੇ ਸੁਨੱਖੀ ਜਿਵੇਂ ਰੂੰ
ਹੋ ਮਿੱਤਰਾਂ ਦੀ ਮੁੱਛ ਫਸਦੀ
ਨੀ ਜਿਸ ਦਿਨ ਦੀ ਫਸੀ ਐਂ ਬਿੱਲੋ ਤੂੰ

ਹੋ ਮੇਮਾਂ ਜੇਹੀ ਜੱਟੀ ਦੀ ਸਕਾਰਪੀਓ ਕਾਲ਼ੀ ਆ
ਮਿੱਤਰਾਂ ਨੇ ਘੋੜੀ ਬਿੱਲੋ ਟਾਈਮ ਚਕਣੇ ਨੂੰ ਪਾਲੀ ਆ

ਹੋ ਮੇਮਾਂ ਜੇਹੀ ਜੱਟੀ ਦੀ ਸਕਾਰਪੀਓ ਕਾਲ਼ੀ ਆ
ਮਿੱਤਰਾਂ ਨੇ ਘੋੜੀ ਬਿੱਲੋ ਟਾਈਮ ਚਕਣੇ ਨੂੰ ਪਾਲੀ ਆ
ਹੋ ਨੁੱਕਰੀ ਸਟੇਪ ਚੱਕਦੀ
ਹੋ ਨੁੱਕਰੀ ਸਤੇਪ ਚੱਕਦੀ
ਤੇਰੇ ਵੂਫਰਾਂ ਦੀ ਸੁੰਨ ਡਾਉਂ ਡਾਊਂ

ਹੋ ਮਿੱਤਰਾਂ ਸੀ ਮੁੱਛ ਫਸਦੀ
ਨੀ ਜਿਸ ਦਿਨ ਦੀ ਫਸੀ ਬਿੱਲੋ ਤੂੰ
ਹੋ ਜੱਟ ਬਾਡੀਗਾਰਡ ਹੋ ਗਿਆ
ਹੋ ਜੱਟ ਬਾਡੀਗਾਰਡ ਹੋ ਗਿਆ
ਨੀ ਕੁੜੀ ਪੱਟ ਕੇ ਸੁਨੱਖੀ ਜਿਵੇਂ ਰੂੰ
ਹੋ ਮਿੱਤਰਾਂ ਦੀ ਮੁੱਛ ਫਸਦੀ
ਨੀ ਜਿਸ ਦਿਨ ਦੀ ਫਸੀ ਐਂ ਬਿੱਲੋ ਤੂੰ

ਦੇਸੀ ਕਰੀਊ

ਹੋ ਸ਼ੋਂਕਣਾਂ ਨੂੰ ਸ਼ੋਂਕ ਮਹਿੰਗੇ ਸੂਟ ਪਾਉਣ ਦਾ
ਜੱਟਾਂ ਨੂੰ ਕਰੇਜ ਪਿੱਛੇ ਗੋਤ ਲਾਉਣ ਦਾ
ਹੋ ਸ਼ੋਂਕਣਾਂ ਨੂੰ ਸ਼ੋਂਕ ਮਹਿੰਗੇ ਸੂਟ ਪਾਉਣ ਦਾ
ਜੱਟਾਂ ਨੂੰ ਕਰੇਜ ਪਿੱਛੇ ਗੋਤ ਲਾਉਣ ਦਾ

ਢਿੱਲੋਂ ਛੱਡੇ ਨਾ ਗਰੁੱਪ ਬਾਜ਼ੀ ਨਿੱਤ ਦੇ
ਕੇ ਅੰਬਰਾਂ ਦੇ ਸਾਹ ਸੁੱਕਦੇ

ਮੈਂ ਨਿੱਤ ਦੁਆਵਾਂ ਮੰਗਦੀ
ਵ ਤੇਰੀ ਲਾਗ ਡਾਟ ਮੁੱਕ ਜਏ
ਮੈਂ ਨਿੱਤ ਦੁਆਵਾਂ ਮੰਗਦੀ
ਵ ਤੇਰੀ ਲਾਗ ਡਾਟ ਮੁੱਕ ਜਏ

ਹੋ ਪੱਚੀ ਸਰਪੰਚਾਂ ਨਾਲ ਯਾਰੀ ਜੱਟ ਦੀ
ਉੱਤੋਂ ਹੋਗੀ ਪਹੁੰਚ ਸਰਕਾਰੀ ਜੱਟ ਦੀ
ਯਾਰਾਂ ਨੂੰ ਸ਼ੌਕੀਨਪੁਣਾ ਪਾਉਂਦਾ ਜੱਫੀਆਂ
ਤੂੰ ਫੈਂਡੀ ਲਾਅ ਕੇ ਦੇਖ ਸਰਦਾਰੀ ਜੱਟ ਦੀ

ਹੋ ਕੁੜਤਾ ਪਜਾਮਾ ਕਿਹੜੇ ਕੰਮ ਦਾ

ਜੇ ਕਾਲਰਾਂ ਚ ਬੋਕਰਮ ਨੀ


ਓਹਨੂੰ ਅਸੀਂ ਬੰਦਾ ਨਈਂ ਗਿਣਦੇ
ਓਹ ਜੀਹਦਾ ਕੋਈ ਦੁਸ਼ਮਣ ਨੀ
ਓਹਨੂੰ ਅਸੀਂ ਬੰਦਾ ਨਈਂ ਗਿਣਦੇ
ਓਹ ਜੀਹਦਾ ਕੋਈ ਦੁਸ਼ਮਣ ਨੀ

ਨੀ ਵੈਰੀ ਖੰਗ ਖੰਗ ਕੇ ਦਵਾਈ ਭਾਲਦੇ
ਓਏ ਹਾਰਮੋਨ ਜੱਟਾਂ ਦੇ ਲੜਾਈ ਭਾਲਦੇ
ਓਹ ਦਾਦਾ ਮੇਰਾ ਬਾਠਾਂ ਪੋਤ ਨੂੰਹ ਉਡੀਕਦਾ
ਵੇ ਮੇਰੇ ਡੈਡੀ ਜੀ ਵੀ ਕੈਲੀ ਚ ਜਵਾਈ ਭਾਲਦੇ
ਹੱਲ ਕਰਨੀ ਪਹੇਲੀ ਤੇਰੇ ਪਿਆਰ ਦੀ
ਨੀ ਦੂਜੀ ਕੋਈ ਉਲਜਣ ਨੀ

ਓਹਨੂੰ ਅਸੀਂ ਬੰਦਾ ਨਈਂ ਗਿਣਦੇ
ਓਹ ਜੀਹਦਾ ਕੋਈ ਦੁਸ਼ਮਣ ਨੀ
ਓਹਨੂੰ ਅਸੀਂ ਬੰਦਾ ਨਈਂ ਗਿਣਦੇ
ਓਹ ਜੀਹਦਾ ਕੋਈ ਦੁਸ਼ਮਣ ਨੀ

ਗਾਇਕ:ਦਿਲਪ੍ਰੀਤ ਢਿੱਲੋਂ
ਗੀਤਕਾਰ:ਨਰਿੰਦਰ ਬਾਠ

[ ਦਿਲਪ੍ਰੀਤ ਢਿੱਲੋਂ mp3 Here ]

| End of ” Mucch Te Dushman” lyrics in PB English language  Lyrics END both eng and punjabi u can use this lyrics for status videos
Thanks for visiting our website please comment here for new requested song lyrics FOR MORE SONGS here lyrics

More Quires:

  • Mucch Te Dushman djpunjab
  • Dillpreet Dhillon by new song
  • Dilpreet Dhillon Mucch Te Dushman mr-jatt
  • karan aujla images
  • dilpreet Dhillon music desicrew
  • dilpreet Dhillon song Mucch Te Dushman 
     

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.