Home Gurlej Akhtar ALREADY BOOK SONG 320KBPS | MP3 LYRICS | PUNJABI

ALREADY BOOK SONG 320KBPS | MP3 LYRICS | PUNJABI

110
0
ALREADY BOOK SONG LYRICS iN PUNJABI FONT
ALREADY BOOK SONG LYRICS iN PUNJABI FONT

ALREADY BOOK : this song sung by gurkej akhater and gurvinder brar . this song release on Feb 8, 2020.she sing songs very well . And She is the top female singer Now 2020. gertej akhater  hit most songs like chita kurta by karna aujla and Ve meri billi billi akh more many gives super hits songs.  THis duat song this song repressed by mundya de vicho teri gant look wa . means boy is you r the samrtest of all boys .

Mundeya de vich teri kaim look aa – Song info

 
song Name Already Book
Lyrics by Harry Harman
Male singer  Gurvinder Brar
Music Producer: Mukesh Kumar
Female Singer  Gurlej Akhtar
Label: Anand Music
MUSIC Mista Baaz

ਗਾਇਕ:ਗੁਰਵਿੰਦਰ ਬਰਾੜ,ਗੁਰਲੇਜ਼ ਅਖਤਰ
ਗੀਤਕਾਰ:ਹੈਰੀ ਹਰਮਨ

 

You can use punjabi lyrics for status video on social platfroms , whatsapp instagram , snapchatt or more

 


 

PB ENGLISH PUNJABI LYRICS

[ Mundeya de vich teri kaim look aa ]

 

Kush Dilli Da Swag Billo!
Mistabaaz
Checkout!

Spotlight Wangu Jagde Aa Phase Ni
O Jatti Tainu Kardi Salute Chobbra
O Chad Billo Chad Na Veham Paal Lai
Ni Zindagi Saadi De Same Route Chobbra
Ni Chad Billo Chad Na Veham Paal Lai
O Zindagi Saadi De Same Route Chobbra
Enne Saukhe Hunde Naiyo Baaj Fadne
Enne Saukhe Hunde Naiyo Baaj Fadne
Door Toh Shikar Jede Lainde Tak Aa

Mundeya De Vich Teri Kaim Look Aa
O Kamli Na Hoji Munda Pehla E Book Aa
Haa Mundeya De Vich Teri Kaim Look Aa
Na Na Kamli Na Hoji Munda Pehla E Book Aa

O Dubb Vich Tool Naa Glock Rakhda
Ni Fer Vi Gabbar Jinna Khauf Rakhda
Number Vi Jatti Da Block Rakhda
Ve Mere Warga Tu Mate Off Rakhda

Chauvi Ghante Ona Vich Busy Rehne Aa
Chauvi Ghante Ona Vich Busy Rehne Aa
Ni Jatt Naal Jede Yaara De Group Aa

Mundeya De Vich Teri Kaim Look Aa
O Kamli Na Hoji Munda Pehla E Book Aa
Ve Mundeya De Vich Teri Kaim Look Aa
Na Na Kamli Na Hoji Munda Pehla E Book Aa

Vede Vich Paina Jhanjhra Da Shor Ve
Utheya Karega Harry Dil Fadke
O Good Morning Gym Vich Hundi Aa
Ni Pinde Naiyo Chaah De Glass Tadke
Kithe Tappi Waleya Bhajega Mere Toh
Kithe Tappi Waleya Bhajega Mere Toh
O Pehla He Sire Di Aayi Input Aa

Oye Mundeya De Vich Teri Kaim Look Aa
O Kamli Na Hoji Munda Pehla E Book Aa
Haa Mundeya De Vich Teri Kaim Look Aa
Na Na Kamli Na Hoji Munda Pehla E Book Aa

Ho Jude Zameen Naal Naiyo Fukre
Ni Ave Guess Karli Na Taur Vekh
Pyaar Wali Jhakni Na Vekh Ta Sahi
Thand Vich Aa Jaane Taar Vekh K
Ho Vekh K Beauty Nai Dimaag Chakki De
Dekh K Beauty Nai Dimaag Chakki De
Khaandani Ghar Toh Jatta Da Putt Aa

Oye Mundeya De Vich Teri Ghaint Look Aa
O Kamli Na Hoji Munda Pehla E Book Aa
Haa Mundeya De Vich Teri Kaim Look Aa
Na Na Kamli Na Hoji Munda Pehla E Book Aa

 


ALREADY BOOK SONG LYRICS iN PUNJABI FONT

[ Oye Mundeya De Vich Teri Ghaint Look Aa ]

 

ਆਲਰੈਡੀ ਬੁੱਕ

ਖੁਸ਼ ਦਿਲੀ ਦਾ ਸਵੈਗ
ਮਿਸਟਾਵਾਜ
ਚੈੱਕ ਆਊਟ

ਸਪੋਟਲਾਈਟ ਵਾਗੂੰ ਜਗਦੇ ਆ ਫੇਸ ਨੀ
ਓ ਜੱਟੀ ਤੈਨੂੰ ਕਰਦੀ ਸਲੂਟ ਚੋਬਰਾ
ਓ ਛੱਡ ਬਿੱਲੋ ਛੱਡ ਨਾ ਵਹਿਮ ਪਾਲ ਲਈ

ਨੀ ਜ਼ਿੰਦਗੀ ਸਾਡੀ ਦੇ ਸੇਮ ਰੂਟ ਚੋਬਰਾ
ਓ ਛੱਡ ਬਿੱਲੋ ਛੱਡ ਨਾ ਵਹਿਮ ਪਾਲ ਲਈ
ਓ ਜ਼ਿੰਦਗੀ ਸਾਡੀ ਦੇ ਸੇਮ ਰੂਟ ਚੋਬਰਾ

ਏਨੇ ਸੋਖੇ ਹੁੰਦੇ ਨਹੀਓ ਬਾਜ਼ ਫੜ੍ਹਣੇ
ਏਨੇ ਸੋਖੇ ਹੁੰਦੇ ਨਹੀਓ ਬਾਜ਼ ਫੜ੍ਹਣੇ
ਦੂਰ ਤੋਂ ਸ਼ਿਕਾਰ ਜਿਹੜੇ ਲੈਂਦੇ ਤੱਕ ਆ

ਮੁੰਡਿਆਂ ਦੇ ਵਿੱਚ ਤੇਰੀ ਕਾਇਮ ਲੁੱਕ ਆ
ਓ ਕਮਲੀ ਨਾ ਹੋ ਜਾਈ ਮੁੰਡਾ ਪਹਿਲੇ ਈ ਬੁੱਕ ਆ
ਮੁੰਡਿਆਂ ਦੇ ਵਿੱਚ ਤੇਰੀ ਕਾਇਮ ਲੁੱਕ ਆ
ਓ ਕਮਲੀ ਨਾ ਹੋ ਜਾਈ ਮੁੰਡਾ ਪਹਿਲੇ ਈ ਬੁੱਕ ਆ

ਓ ਡੱਬ ਵਿੱਚ ਟੂਲ ਨਾ ਗਲੌਕ ਰੱਖਦਾ
ਨੀ ਫੇਰ ਵੀ ਗੱਬਰ ਜਿੰਨਾ ਖ਼ੌਫ਼ ਰੱਖਦਾ
ਨੰਬਰ ਵੀ ਜੱਟੀ ਦਾ ਬਲੌਕ ਰੱਖਦਾ
ਵੇ ਮੇਰੀ ਵਾਰੀ ਕਾਤੋ ਨੈਟ ਆਫ ਰੱਖਦਾ

ਚੌਵੀ ਘੰਟੇ ਓਹਨਾ ਵਿੱਚ ਬੀਜੀ ਰਹਿੰਦੇ ਆ
ਚੌਵੀ ਘੰਟੇ ਓਹਨਾ ਵਿੱਚ ਬੀਜੀ ਰਹਿੰਦੇ ਆ
ਨੀ ਜੱਟ ਨਾਲ ਜਿਹੜੇ ਯਾਰਾ ਦੇ ਗਰੁੱਪ ਆ

ਮੁੰਡਿਆਂ ਦੇ ਵਿੱਚ ਤੇਰੀ ਕਾਇਮ ਲੁੱਕ ਆ
ਓ ਕਮਲੀ ਨਾ ਹੋ ਜਾਈ ਮੁੰਡਾ ਪਹਿਲੇ ਈ ਬੁੱਕ ਆ
ਮੁੰਡਿਆਂ ਦੇ ਵਿੱਚ ਤੇਰੀ ਕਾਇਮ ਲੁੱਕ ਆ
ਨਾ ਨਾ ਕਮਲੀ ਨਾ ਹੋ ਜਾਈ ਮੁੰਡਾ ਪਹਿਲੇ ਈ ਬੁੱਕ ਆ

ਵੇਹੜੇ ਵਿੱਚ ਪੈਣਾ ਝਾਂਜਰਾਂ ਦਾ ਸ਼ੋਰ ਵੇ
ਉੱਠਿਆ ਕਰੇਗਾ ਹੈਰੀ ਦਿਲ ਫੜ੍ਹ ਕੇ
ਓ ਗੁੱਡ ਮੋਰਨਿੰਗ ਜਿੰਮ ਵਿੱਚ ਹੁੰਦੀ ਅਾ
ਨੀ ਪੀਂਦੇ ਨਹੀਂਓ ਚਾਹ ਦੇ ਗਲਾਸ ਤੜਕੇ

ਕਿੱਥੇ ਟੱਪੀ ਵਾਲਿਆ ਭੱਜੇਗਾ ਮੇਰੇ ਤੋਂ
ਕਿੱਥੇ ਟੱਪੀ ਵਾਲਿਆ ਭੱਜੇਗਾ ਮੇਰੇ ਤੋਂ
ਓ ਪਹਿਲਾ ਹੀ ਸਿਰੇ ਤੋਂ ਆਈ ਇਨਪੁਟ ਅਾ

ਮੁੰਡਿਆਂ ਦੇ ਵਿੱਚ ਤੇਰੀ ਕਾਇਮ ਲੁੱਕ ਆ
ਓ ਕਮਲੀ ਨਾ ਹੋ ਜਾਈ ਮੁੰਡਾ ਪਹਿਲੇ ਈ ਬੁੱਕ ਆ
ਮੁੰਡਿਆਂ ਦੇ ਵਿੱਚ ਤੇਰੀ ਕਾਇਮ ਲੁੱਕ ਆ
ਨਾ ਨਾ ਕਮਲੀ ਨਾ ਹੋ ਜਾਈ ਮੁੰਡਾ ਪਹਿਲੇ ਈ ਬੁੱਕ ਆ

ਓ ਜੁੜੇ ਜਮੀਨ ਨਾਲ ਨਹੀਓ ਫੁਕਰੇ
ਨੀ ਐਵੇਂ ਗੈੱਸ ਕਰ ਲਈ ਨਾ ਤੋਰ ਦੇਖ ਕੇ
ਪਿਆਰ ਵਾਲੀ ਝਾਕਣੀ ਨਾ ਦੇਖ ਤਾ ਸਹੀ
ਠੰਡ ਵਿੱਚ ਅਾ ਜਾਣੇ ਤਾਰ ਵੇਖ ਕੇ

ਓ ਵੇਖ ਕੇ ਬਿਊਟੀ ਨਹੀਂ ਦਿਮਾਗ ਚੱਕੀ ਦੇ
ਵੇਖ ਕੇ ਬਿਊਟੀ ਨਹੀਂ ਦਿਮਾਗ ਚੱਕੀ ਦੇ
ਖਾਨਦਾਨੀ ਘਰ ਤੋਂ ਜੱਟਾਂ ਦਾ ਪੁੱਤ ਅਾ

ਓਏ ਮੁੰਡਿਆਂ ਦੇ ਵਿੱਚ ਤੇਰੀ ਕਾਇਮ ਲੁੱਕ ਆ
ਓ ਕਮਲੀ ਨਾ ਹੋ ਜਾਈ ਮੁੰਡਾ ਪਹਿਲੇ ਈ ਬੁੱਕ ਆ
ਮੁੰਡਿਆਂ ਦੇ ਵਿੱਚ ਤੇਰੀ ਕਾਇਮ ਲੁੱਕ ਆ
ਨਾ ਨਾ ਕਮਲੀ ਨਾ ਹੋ ਜਾਈ ਮੁੰਡਾ ਪਹਿਲੇ ਈ ਬੁੱਕ ਆ



ਗਾਇਕ:ਗੁਰਵਿੰਦਰ ਬਰਾੜ,ਗੁਰਲੇਜ਼ ਅਖਤਰ
ਗੀਤਕਾਰ:ਹੈਰੀ ਹਰਮਨ


 

| End of Mundeya de vich teri kaim look aa  in PB English language |
Lyrics END both eng and punjabi u can use this lyrics for status videos

Thanks for visiting our website please comment here for new requested song lyrics

FOR MORE SONGS here lyrics

 



already book mp3 song download mr jatt

already book mp3 song download gurvinder brar  punjabi song mp3 download djpunjab

 

 

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.