Nakhre Vs Guns

Yeah
Kaur B

Nikla gharon taan panga peya samjho
Ek adha jail vich gaya samjho

Nikla gharon taan panga peya samjho
Ek adha jail vich gaya samjho
Raider snake gutt naar di
Wadde vailiyan nu paundi supne

Mukk janiyan bandookan vichon goliyan
Nahio nakhre jatti de mukne
Mukk janiyan bandookan vichon goliyan
Nahio nakhre jatti de mukne
Ve nahio nakhre jatti de mukne

Laddi Gill

Jehda saambh ke bandookan wangu yaar rakhda
Khan Bhaini wala target billi akh da
Jehda saambh ke bandookan wangu yaar rakhda
Ni Khan Bhaini wala target billi akh da

Munda lagda halaat agar chhadna
Mainu saheliyan di ditti chukk ne

Mukk janiyan bandookan vichon goliyan
Nahio nakhre jatti de mukne
Mukk janiyan bandookan vichon goliyan
Nahio nakhre jatti de mukne
Ve nahio nakhre jatti de mukne

Ho jatt kehda ghatt poore kad’da ae patt
Khule karda ae kharche
Tu vi Sangroor diyan pakki bas neek
Main sune aan billon charche

Je paaniyan nu agg laundi main sohneya
Ve tu ni soorjan nu thaarda
Ho tere naal beyana naale
Gun naal nishana bada pakka tere yaar da

Haan meri chakkvi tared
Banda kar dendi dead
Look rakhi maintain
Ho A to laike Z
Jehde vailiyan de head
Munda aunda vichon main ae

Ho kaala suit ban
Tera Bhaini aala fan
Tera maahdi moti gall ni
Ho phire vailpune khatt da
Ni tere aale jatt da
Rakaane koyi hall ni

Bhaakhda de paani jehi akh naar di
Sulfein di laat wangu hit maardi
Bhaakhda de paani jehi akh naar di
Sulfein di laat wangu hit maardi

Rakh den saama banda chapp ke
Mere danda naal bull tukkne

Mukk janiyan bandookan vichon goliyan
Nahio nakhre jatti de mukne
Mukk janiyan bandookan vichon goliyan
Nahio nakhre jatti de mukne
Ve nahio nakhre jatti de mukne

Singer:Kaur B feat.Khan Bhaini


ਨੱਖਰੇ vs ਗੰਨਸ

ਯੇਹ
ਕੌਰ ਬੀ

ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ
ਇਕ ਅੱਧਾ ਜੇਲ੍ਹ ਗਿਆ ਸਮਝੋ

ਨਿਕਲਾ ਘਰੋਂ ਤਾਂ ਪੰਗਾ ਪਿਆ ਸਮਝੋ
ਇਕ ਅੱਧਾ ਜੇਲ੍ਹ ਗਿਆ ਸਮਝੋ
ਰੇਟਲ ਸਨੇਕ ਗੁੱਤ ਨਾਰ ਦੀ
ਵੱਡੇ ਵੈਲੀਆਂ ਨੂੰ ਪਾਉਂਦੀ ਸੁੱਕਣੇ

ਮੁੱਕ ਜਾਣੀਆਂ ਬੰਦੂਕਾਂ ਵਿਚੋਂ ਗੋਲੀਆਂ
ਨਹੀਓਂ ਨੱਖਰੇ ਜੱਟੀ ਦੇ ਮੁੱਕਣੇ
ਮੁੱਕ ਜਾਣੀਆਂ ਬੰਦੂਕਾਂ ਵਿਚੋਂ ਗੋਲੀਆਂ
ਨਹੀਓਂ ਨੱਖਰੇ ਜੱਟੀ ਦੇ ਮੁੱਕਣੇ
ਵੇ ਨਹੀਓਂ ਨੱਖਰੇ ਜੱਟੀ ਦੇ ਮੁੱਕਣੇ

ਲਾਡੀ ਗਿੱਲ

ਜੇਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ
ਖਾਨ ਭੈਣੀ ਵਾਲਾ ਟਾਰਗੇਟ ਬਿੱਲੀ ਅੱਖ ਦਾ
ਜੇਹੜਾ ਸਾਂਭ ਕੇ ਬੰਦੂਕਾਂ ਵਾਂਗੂ ਯਾਰ ਰੱਖਦਾ
ਖਾਨ ਭੈਣੀ ਵਾਲਾ ਟਾਰਗੇਟ ਬਿੱਲੀ ਅੱਖ ਦਾ

ਮੁੰਡਾ ਲਗਦਾ ਹਾਲਾਤ ਕਰ ਛੱਡਣਾ
ਮੈਨੂੰ ਸਹੇਲੀਆਂ ਦੀ ਦਿੱਤੀ ਚੁੱਕ ਨੇ

ਮੁੱਕ ਜਾਣੀਆਂ ਬੰਦੂਕਾਂ ਵਿਚੋਂ ਗੋਲੀਆਂ
ਨਹੀਓਂ ਨੱਖਰੇ ਜੱਟੀ ਦੇ ਮੁੱਕਣੇ
ਮੁੱਕ ਜਾਣੀਆਂ ਬੰਦੂਕਾਂ ਵਿਚੋਂ ਗੋਲੀਆਂ
ਨਹੀਓਂ ਨੱਖਰੇ ਜੱਟੀ ਦੇ ਮੁੱਕਣੇ
ਵੇ ਨਹੀਓਂ ਨੱਖਰੇ ਜੱਟੀ ਦੇ ਮੁੱਕਣੇ

ਹੋ ਜੱਟ ਕਿਹੜਾ ਘੱਟ ਪੂਰੇ ਕੱਢਦਾ ਐ ਵੱਟ
ਖੁੱਲ੍ਹੇ ਕਰਦਾ ਐ ਖਰਚੇ
ਤੂੰ ਵੀ ਸੰਗਰੂਰ ਦੀ ਆਂ ਪੱਕੀ ਵਸਨੀਕ
ਮੈਂ ਸੁਣੇ ਆਂ ਬਿੱਲੋ ਚਰਚੇ

ਜੇ ਪਾਣੀਆਂ ਨੂੰ ਅੱਗ ਲਾਉਂਦੀ ਮੈਂ ਸੋਹਣਿਆ
ਵੇ ਤੂੰ ਨੀ ਸੂਰਜਾਂ ਨੂੰ ਠਾਰਦਾ
ਹੋ ਤੇਰੇ ਨਾਂ ਬਿਆਨਾਂ ਨਾਲੇ
ਗੰਨ ਨਾਲ ਨਿਸ਼ਾਨਾ ਬੜਾ ਪੱਕਾ ਤੇਰੇ ਯਾਰ ਦਾ

ਹਾਂ ਮੇਰੀ ਚੱਕਵੀਂ ਟਰੈਡ
ਬੰਦਾ ਕਰ ਦੇਂਦੀ ਡੇਡ
ਲੁੱਕ ਰੱਖੀ ਮੈਨਟੇਨ
ਹੋ ਏ ਤੋਂ ਲੈ ਕੇ ਜ਼ੈੱਡ
ਜਿਹੜੇ ਵੈਲੀਆਂ ਦੇ ਹੈੱਡ
ਮੁੰਡਾ ਆਉਂਦਾ ਵਿਚੋਂ ਮੇਨ ਐ

ਹੋ ਕਾਲ਼ਾ ਸੂਟ ਬੈਨ
ਤੇਰਾ ਭੈਣੀ ਆਲਾ ਫੈਨ
ਤੇਰਾ ਮਾੜੀ ਮੋਟੀ ਗੱਲ ਨੀ
ਹੋ ਫਿਰੇ ਵੈਲਪੁਨੇ ਖੱਟ ਦਾ
ਨੀ ਤੇਰੇ ਆਲ਼ੇ ਜੱਟ ਦਾ
ਰਕਾਨੇ ਕੋਈ ਹੱਲ ਨੀ

ਭਾਖੜਾ ਦੇ ਪਾਣੀ ਜੇਹੀ ਅੱਖ ਨਾਰ ਦੀ
ਸੁਲਫੇਂ ਦੀ ਲਾਟ ਵਾਂਗੂ ਹਿੱਟ ਮਾਰਦੀ
ਭਾਖੜਾ ਦੇ ਪਾਣੀ ਜੇਹੀ ਅੱਖ ਨਾਰ ਦੀ
ਸੁਲਫੇਂ ਦੀ ਲਾਟ ਵਾਂਗੂ ਹਿੱਟ ਮਾਰਦੀ

ਰੱਖ ਦੇਣ ਸਾਮਾ ਬੰਦਾ ਚੱਬ ਕੇ
ਮੇਰੇ ਦੰਦਾ ਨਾਲ ਬੁੱਲ੍ਹ ਟੁੱਕਣੇ

ਮੁੱਕ ਜਾਣੀਆਂ ਬੰਦੂਕਾਂ ਵਿਚੋਂ ਗੋਲੀਆਂ
ਨਹੀਓਂ ਨੱਖਰੇ ਜੱਟੀ ਦੇ ਮੁੱਕਣੇ
ਮੁੱਕ ਜਾਣੀਆਂ ਬੰਦੂਕਾਂ ਵਿਚੋਂ ਗੋਲੀਆਂ
ਨਹੀਓਂ ਨੱਖਰੇ ਜੱਟੀ ਦੇ ਮੁੱਕਣੇ
ਵੇ ਨਹੀਓਂ ਨੱਖਰੇ ਜੱਟੀ ਦੇ ਮੁੱਕਣੇ

ਗਾਇਕ: ਕੌਰ ਬੀ,ਖਾਨ ਭੈਣੀ
ਗੀਤਕਾਰ:ਖਾਨ ਭੈਣੀ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.