Home Latest 2020 No Blame Song Tarsem Jassar Punjabi Lyrics Mp3 Download 320kbps

No Blame Song Tarsem Jassar Punjabi Lyrics Mp3 Download 320kbps

224
1

Vehli Janta Records & Manpreet Johal Presenting: “No Blame” By “TARSEM JASSAR” Subscribe us for more updates: http://bit.ly/SubscribeVehliJantaRecords Singer : Tarsem Jassar Ft Shortie Lyrics : Tarsem Jassar Music : Pendu Boyz Mix Master : Bpm Singh Video : Teji Sandhu Producer: Manpreet johal Label : Vehli Janta Records

No Blame Song Tarsem Jassar
No Blame Song Tarsem Jassar

 

No Blame – Tarsem Jassar

Vehli Janta!
Jassar’an da kaka
Western Penduz

Yaari vich rakhe na blame goriye
Anti change ho gaye yaar same goriye
Pehleyan di jiwe aa ghumayi chakkri
Enha di vi pauni chheti game goriye

Yaari vich rakhe na blame goriye
Anti change ho gaye yaar same goriye
Pehleyan di jiwe aa ghumayi chakkri
Enha di vi pauni chheti…..

Ho marda de tolleyan de faisle hunde
Ek dooje te ni kade shit sitti da
Je ho jave munaafa na credit chakke
Loss ch jaake vi net te ni pittida

Vairi di vi dhee te ni akhh rakhi di
Rakhi nahio soch kade lame goriye

Yaari vich rakhe na blame goriye
Anti change ho gaye yaar same goriye
Pehleyan di jiwe aa ghumayi chakkri
Enha di vi pauni chheti game goriye

Ohi amloh ohi yaar beli ne
Ohi dandda feelran lyi kaim rakheya
Ohi route Fatehgarh sahab vall da
Othe jaake kade nahio veham rakheya

Chalaye ne trend oss baabe sir te
Kita par kade ni claim goriye

Yaari vich rakhe na blame goriye
Anti change ho gaye yaar same goriye
Pehleyan di jiwe aa ghumayi chakkri
Enha di vi pauni chheti game goriye

Pakke oh kalakaar ik dooje ton
Dekho dekhi paunde same hi snap’an nu
Value pata ni lagda ae apni
Classless cheap jehe brandy caita nu

Jassara ve ankhan na layian sale te
Ese gallon aam jehe da e name goriye

Yaari vich rakhe na blame goriye
Anti change ho gaye yaar same goriye
Pehleyan di jiwe aa ghumayi chakkri
Enha di vi pauni chheti game goriye

Yaari ch badkhohi kade maaf kitit ni
Jihne roti khaadi kade pandi kitti ni
Laalti de pag deyan na chhati bhari ae
Kade Jassara gaddari di lawai phikki ae

Singer And Lyricist:Tarsem Jassar


ਨੋ ਬਲੇਮ

ਵੇਹਲੀ ਜਨਤਾ
ਜੱਸੜਾ ਦਾ ਕਾਕਾ
ਵੈਸਟਰਨ ਪੇਂਡੂ

ਯਾਰੀ ਵਿੱਚ ਰੱਖੇ ਨਾ ਬਲੇਮ ਗੋਰੀਏ
ਐਂਟੀ ਚੇੰਜ ਹੋ ਗਏ ਯਾਰ ਸੇਮ ਗੋਰੀਏ
ਪੇਹਲੇਆਂ ਦੀ ਜਿਵੇਂ ਆ ਘੁੰਮਾਈ ਚੱਕਰੀ
ਏਨਾ ਦੀ ਵੀ ਪਾਉਣੀ ਛੇਤੀ ਗੇਮ ਗੋਰੀਏ

ਯਾਰੀ ਵਿੱਚ ਰੱਖੇ ਨਾ ਬਲੇਮ ਗੋਰੀਏ
ਐਂਟੀ ਚੇੰਜ ਹੋ ਗਏ ਯਾਰ ਸੇਮ ਗੋਰੀਏ
ਪੇਹਲੇਆਂ ਦੀ ਜਿਵੇਂ ਆ ਘੁੰਮਾਈ ਚੱਕਰੀ
ਏਨਾ ਦੀ ਵੀ ਪਾਉਣੀ ਛੇਤੀ…

ਹੋ ਮਰਦਾਂ ਦੇ ਟੋਲਿਆਂ ਦੇ ਫੈਸਲੇ ਹੁੰਦੇ
ਇੱਕ ਦੂਜੇ ਤੇ ਨੀ ਕਦੇ ਛਿੱਟ ਸਿੱਟੀ ਦਾ
ਜੇ ਹੋ ਜਾਵੇ ਮੁਨਾਫਾ ਨਾ ਕ੍ਰੈਡਿਟ ਚੱਕੇ
ਲੋਸ ਚ ਜਾ ਕੇ ਵੀ ਨੈੱਟ ਤੇ ਵੀ ਪਿੱਟੀ ਦਾ

ਵੈਰੀ ਦੀ ਵੀ ਧੀ ਤੇ ਨੀ ਅੱਖ ਰੱਖੀ ਦੀ
ਰੱਖੀ ਨਹੀਓਂ ਸੋਚ ਕਦੇ ਲੇਮ ਗੋਰੀਏ

ਯਾਰੀ ਵਿੱਚ ਰੱਖੇ ਨਾ ਬਲੇਮ ਗੋਰੀਏ
ਐਂਟੀ ਚੇੰਜ ਹੋ ਗਏ ਯਾਰ ਸੇਮ ਗੋਰੀਏ
ਪੇਹਲੇਆਂ ਦੀ ਜਿਵੇਂ ਆ ਘੁੰਮਾਈ ਚੱਕਰੀ
ਏਨਾ ਦੀ ਵੀ ਪਾਉਣੀ ਛੇਤੀ ਗੇਮ ਗੋਰੀਏ

ਓਹੀ ਅਮਲੋਹ ਓਹੀ ਯਾਰ ਬੇਲੀ ਨੇ
ਓਹੀ ਡੰਡਾ ਫੀਲਰਾਂ ਲਈ ਕਾਇਮ ਰੱਖਿਆ
ਓਹੀ ਰੂਟ ਫਤਹਿਗੜ੍ਹ ਸਾਹਿਬ ਵੱਲ ਦਾ
ਓਥੇ ਜਾਕੇ ਕਦੇ ਨਹੀਓਂ ਵਹਿਮ ਰੱਖਿਅਾ

ਚਲਾਏ ਨੇ ਟਰੇਂਡ ਓਸ ਬਾਬੇ ਸਿਰ ਤੇ
ਕੀਤਾ ਪਰ ਕਦੇ ਨਾ ਕਲੇਮ ਗੋਰੀਏ

ਯਾਰੀ ਵਿੱਚ ਰੱਖੇ ਨਾ ਬਲੇਮ ਗੋਰੀਏ
ਐਂਟੀ ਚੇੰਜ ਹੋ ਗਏ ਯਾਰ ਸੇਮ ਗੋਰੀਏ
ਪੇਹਲੇਆਂ ਦੀ ਜਿਵੇਂ ਆ ਘੁੰਮਾਈ ਚੱਕਰੀ
ਏਨਾ ਦੀ ਵੀ ਪਾਉਣੀ ਛੇਤੀ ਗੇਮ ਗੋਰੀਏ

ਥੱਕੇ ਓ ਕਲਾਕਾਰ ਇਕ ਦੂਜੇ ਤੋਂ
ਦੇਖੋ ਦੇਖੀ ਪਾਉਂਦੇ ਸੇਮ ਹੀ ਸਨੈਪਾਂ ਨੂੰ
ਵੈਲਿਯੂ ਪਤਾ ਨੀ ਲਗਦਾ ਏ ਆਪਣੀ
ਕਲਾਸ ਲੈੱਸ ਚੀਪ ਜਿਹੇ ਬ੍ਰਾਂਡੀ ਕੈਟਾ ਨੂੰ

ਜੱਸੜਾ ਵੇ ਅਣਖਾਂ ਨਾ ਲਾਈਆਂ ਸੇਲ ਤੇ
ਏਸੇ ਗੱਲੋਂ ਆਮ ਜਿਹੇ ਦਾ ਏ ਨੇਮ ਗੋਰੀਏ

ਯਾਰੀ ਵਿੱਚ ਰੱਖੇ ਨਾ ਬਲੇਮ ਗੋਰੀਏ
ਐਂਟੀ ਚੇੰਜ ਹੋ ਗਏ ਯਾਰ ਸੇਮ ਗੋਰੀਏ
ਪੇਹਲੇਆਂ ਦੀ ਜਿਵੇਂ ਆ ਘੁੰਮਾਈ ਚੱਕਰੀ
ਏਨਾ ਦੀ ਵੀ ਪਾਉਣੀ ਛੇਤੀ ਗੇਮ ਗੋਰੀਏ

ਯਾਰੀ ਚ ਬਦਖੋਈ ਕਦੇ ਮਾਫ ਕੀਤੀ ਨੀ
ਜੀਹਦੇ ਨਾਲ ਰੋਟੀ ਖਾਦੀ ਕਦੇ ਭੰਡੀ ਕੀਤੀ ਨੀ
ਲੋਯਾਲਟੀ ਦੇ ਤਗ਼ਮਿਆਂ ਨਾਲ ਛਾਤੀ ਭਰੀ ਆ
ਕਦੇ ਜੱਸੜਾ ਗਦਾਰੀ ਦੀ ਲਵਾਈ ਪੁੱਟੀ ਨੀ

ਗਾਇਕ ਤੇ ਗੀਤਕਾਰ:ਤਰਸੇਮ ਜੱਸੜ


1 COMMENT

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.