Roti : new song by sidhu moose wala
Roti : new song by sidhu moose wala

Roti : new song by sidhu moose wala . The Kidd  song newly release audio track and video song . the lyrics of given by Sidhu Moose Wala  .the song music Provided by the kid . Mosly sidhu moose wala song music given by homie music company.

Hit songs by sidhu moose wala

 

Roti By Sidhu Moosewala Sidhu Song Credits:

Song  Roti
Lyrics Sidhu Moose Wala
SInger Sidhu Moose Wala
Music The Kidd
video Ekager Gill
Online Promotion Gold Media Entertainment
Label
Sidhu Moose Wala

You can use punjabi lyrics for status video on social platfroms , whatsapp instagram , Snapchat or more

[ Roti Song By Sidhu Moosewala Mp3 lyrics ]

[ Punjabi song lyrics ]

 

Roti

Ae yo!
The Kid!

Saala dimag kharab hoya peya
Ho kujh kattan mere aa shareek mithiye
Kujh mere muhon bole hoye yaar ne
10-12 page’an deyan admin ni
2-3 Surrey de pattarkaar ne

Mere utte 24 ghante akh rakhde
Neet rehndi saaleyan di khoti chaldi

Balliye jahan utte bade lokan di
Saddi badnaami siron roti chaldi
Balliye jahan utte bade lokan di
Saddi badnaami siron roti chaldi

Saanu badnaam karan wale
Saale eh gall bhull jande aa
Ki badnaami naal assi sirf
Badnaam ho sakde aan
Nakaam nai ho sakde haan

Main pithan utte bolan layi bande rakhe ne
Jo negative rehnde mash-hoori karde
Bhawein main ohna nu tankha dinda na
Taan vi ne duty saale poori karde

Sidhu tera dabe na halatan kolo ni
Kalam ae rehndi ohdi choti chaldi

Balliye jahan utte bade lokan di
Saddi badnaami siron roti chaldi
Balliye jahan utte bade lokan di
Saddi badnaami siron roti chaldi

Sadde naal kheh ke kayi vairi chal gaye
Te sadde naal behke kayi naaran chaliyan
Sadde bare bol kayi geet chal gaye
Kayi sadde baare likh akhbran chaliyan
Businessman nai main business aan
Thodi nahio aithe meri bahuti chaldi

Balliye jahan utte bade lokan di
Saddi badnaami siron roti chaldi
Balliye jahan utte bade lokan di
Saddi badnaami siron roti chaldi

Saddiyan lattan khichan wale
Ae kyun nai yaad rakhde
Ki saddi ungal os rab ne phadi hoyi ae
Thoddiyan lattan khichan naal kuchh nai hona
Jana khana aithe saddi attention chaunda
Saali duniyadari de rang dekh ke hassa aunda
Saala chal ki reha ha ha
Yeah!

Singer And Lyricist:Sidhu Moosewala

[ Roti Song By Sidhu Moosewala Lyrics Punjabi Lyrics ] 

[ Lyrics in Punjabi Font ]

ਰੋਟੀ

ਏ ਯੋ
ਦੀ ਕਿਡ

ਸਾਲ਼ਾ ਦਿਮਾਗ ਖਰਾਬ ਹੋਇਆ ਪਿਆ

ਹੋ ਕੁਝ ਕ ਤਾਂ ਮੇਰੇ ਆ ਸ਼ਰੀਕ ਮਿੱਠੀਏ
ਕੁਝ ਮੇਰੇ ਮੂੰਹੋਂ ਬੋਲੇ ਹੋਏ ਯਾਰ ਨੇ
ਦੱਸ ਬਾਰ੍ਹਾਂ ਪੇਜਾਂ ਦਿਆਂ ਐਡਮਿਨ ਨੀ
ਦੋ ਤਿੰਨ ਸਰੀ ਦੇ ਪੱਤਰਕਾਰ ਨੇ
ਮੇਰੇ ਉੱਤੇ 24 ਘੰਟੇ ਅੱਖ ਰੱਖਦੇ
ਨੀਤ ਰਹਿੰਦੀ ਸਲਿਆਂ ਦੀ ਖੋਟੀ ਚਲਦੀ

ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ

ਸਾਨੂੰ ਬਦਨਾਮ ਕਰਨ ਵਾਲੇ
ਸਾਲ਼ੇ ਇਹ ਗੱਲ ਭੁੱਲ ਜਾਂਦੇ ਆ
ਕੀ ਬਦਨਾਮੀ ਨਾਲ ਅਸੀਂ ਸਿਰਫ
ਬਦਨਾਮ ਹੋ ਸਕਦੇ ਆਂ
ਨਾਕਾਮ ਨਈ ਹੋ ਸਕਦੇ ਹਾਂ

ਮੈਂ ਪੁਠਾਂ ਉੱਤੇ ਬੋਲਣ ਲਈ ਬੰਦੇ ਰੱਖੇ ਨੇ
ਜੀ ਨੇਗਟਿਵ ਰਹਿੰਦੇ ਮਸ਼ਹੂਰੀ ਕਰਦੇ
ਭਾਵੇਂ ਮੈਂ ਓਹਨਾ ਨੂੰ ਤਨਖਾਹਾਂ ਦਿੰਦਾ ਨਾ
ਤਾਂ ਵੀ ਨੇ ਡੀਊਟੀ ਸਾਲ਼ੇ ਪੂਰੀ ਕਰਦੇ

ਸਿੱਧੂ ਤੇਰਾ ਦੱਬੇ ਨਾ ਹਲਾਤਾਂ ਕੋਲੋਂ ਨੀ
ਕਲਮ ਐ ਰਹਿੰਦੀ ਓਹਦੀ ਛੋਟੀ ਚਲਦੀ

My block Song Sidhu Moose Wala Mp3 Lyrics download

ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ

ਸਾਡੇ ਨਾਲ ਖਹਿ ਕੇ ਕਈ ਵੈਰੀ ਚਲ ਗਏ
ਤੇ ਸਾਡੇ ਨਾਲ ਬਹਿਕੇ ਕਈ ਨਾਰਾਂ ਚਲੀਆਂ
ਸਾਡੇ ਬਾਰੇ ਬੋਲ ਕਈ ਗੀਤ ਚਲ ਗਏ
ਕਈ ਸਾਡੇ ਬਾਰੇ ਲਿਖ ਅਖਬਾਰਾਂ ਚੱਲੀਆਂ
ਬਿਜਨੈਸਮੈਨ ਨਈਂ ਮੈਂ ਬਿਜਨੈਸ ਆਂ
ਥੋੜੀ ਨਹੀਓ ਐਥੇ ਮੇਰੀ ਬਹੁਤੀ ਚਲਦੀ

ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ
ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ
ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ

ਸਾਡੀਆਂ ਲੱਤਾਂ ਖਿੱਚਣ ਵਾਲੇ
ਇਹ ਕਿਓਂ ਨਈਂ ਯਾਦ ਰੱਖਦੇ
ਕੀ ਸਾਡੀ ਉਂਗਲ ਓਸ ਰੱਬ ਨੇ ਫੜੀ ਹੋਈ ਐ
ਥੋਡੀਆਂ ਲੱਤਾਂ ਖਿੱਚਣ ਨਾਲ ਕੁੱਛ ਨਈਂ ਹੋਣਾ
ਜਣਾ ਖਣਾ ਐਥੇ ਸਾਡੀ ਅਟੇਂਸ਼ਨ ਚਾਹੁੰਦਾ
ਸਾਲੀ ਦੁਨੀਆਦਾਰੀ ਦੇ ਰੰਗ ਦੇਖ ਕੇ ਹਾਸਾ ਆਉਂਦਾ
ਸਾਲ਼ਾ ਚਲ ਕਿ ਰਿਹਾ ਹਾ ਹਾ
ਯੇਹ

ਗਾਇਕ ਤੇ ਗੀਤਕਾਰ:ਸਿੱਧੂ ਮੂਸੇਵਾਲਾ

ਸਾਡੇ ਵਿਰੋਧੀਆੰ ਦੀ ਜਿੰਦਗੀ ਵਿੱਚ ਵੀ ਸਾਡੀ ਐਨੀ ਕ ਐਹਮੀਅਤ ਆ , ਕੇ ਜੇ ਅਸੀੰ ਨਾ ਹੋਈਏ ਤਾ ਸਾਲੇ ਭੁੱਖੇ ਮਰ ਜਾਣ।।

 

Roti By Sidhu Moosewala Sidhu mp3 Here ]

| End of ” Roti By Sidhu Moosewala Sidhu” lyrics in PB English language  Lyrics END both eng and punjabi u can use this lyrics for status videos
Thanks for visiting our website please comment here for new requested song lyrics FOR MORE SONGS here lyrics

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.