Home karan aujla Sheikh Song Karan Aujla Mp3 Download Punjabi Lyrics

Sheikh Song Karan Aujla Mp3 Download Punjabi Lyrics

289
0
karan-aujla-Sheikh-mp3-download
karan-aujla-Sheikh-mp3-download

Sheikh – Karan Aujla is an Indian singer, lyricist, and rapper known for his work in Punjabi music. Karan Aujla started his career along with popular singers- Deep Jandu, Elly Mangat, and Sidhu Moose Wala. Apart from singing, Karan has also written many Punjabi songs such as ‘Blessings of Bapu’, ‘Unity’, ’90 Di Bandook’, Etc .

All Songs of Karan Aujla

  • Don’t Look
  • Chitta Kurta
  • Chitta Kurta
  • Yaarian Ch Fikk
  • Shit Talk
  • Lafaafe

Sheikh – Karan Aujla Song Info

Song  Sheikh
Lyrics Karan Aujla
Singer Karan Aujla
Music  Manna Music
Video   Youtube
Online Promotion Sandeep Rehaan
Label
Rehaan Records

 

You can use punjabi lyrics for status video on social platfroms , whatsapp instagram , Snapchat or more

Video: Rupan Bal  Dp: zhanibekovn Edit/DI/Colourist/VFX: Dilpreetvfx Project by: Deep Rehaan & Sukh Bajwa Produced by:  Label: Rehaan Records


 

[ Sheikh Song Karan Aujla Mp3 lyrics ]

[ Punjabi song lyrics ]



Sheikh

Karan Aujla


Ho Taur Kaddi Desi Ne Bhulekha Painda Dekh
Pind Jatt Jatt Kehnde Je Dubai Jawa Sheikh
Manji Sahibon Nikla Na Bina Matha Tek
Pind Jatt Jatt Kehnde Je Dubai Javaa…

Jede Desh Ohi Bhesh, Paisa Yaari ch ni Case
Kade Paate Ae Kamiz Kade Khadi E Creez
Kade Hatth Vich Daati Kde Dabb Vich Thirty
Aa Kade Oh Kade Kalla Kade Do
Na Main Gunda Na Star
Aa Lai Muhre Khada Yaar
Kala Kalle pall Lai Ae Main Oh Aa Kalakaar
Kothi Akarh ch Ethe, Vehda Ajj Vi Aa Chete
Dedh Lakh Thalle Oh Rehrha Vi Aa Chete
Jehde Pohunch Geya Shehar Tureya Si Nange Pair
Red Bottam Di Jutti Ajj Logo De Bagair
Oh Ta Tolde Aa Bahan Sir Te Bhrawa
Talle Tak Dabbi Race Utte Nu Hi Jaawan
Jhooth Bolda Na Main Kade Na Agge Na Koi Back Te
Leh Gyi Gaddi Leeh To Si Aa Gaya Track Te
Teer Na Koi Tukhe Hun Har Sukh Sukhe
Jina Dilon Kita Mera Oh Ta Kado De Ne Mukke
Jinna Kita Dida Ae Mudd toh Main Finda
Baapu Sir te ni Siga Chache Kiti Dekh Rekh

Pind Jatt Jatt Kehnde Je Dubai Jawa Sheikh
Jatt Jatt Kehnde Je…
Taur Kaddi Desi Ne Bhulekha Painda Dekh
Pind Jatt Jatt Kehnde Je Dubai Jawa Sheikh
Jatt Jatt Kehnde Je Dubai Java Sheikh
Jatt Jatt Kehnde Je…

Kehnde Murder Karauna Ae Eda Brother Karauna
Kaato Gharde Chalauni Kalla Takru Parauna
Mera Rang Jiwe Dhup Khore Kaate Chup
Jado Bolde Parauna Banna Dhah Ke Leja Kupp
Jinna Chir Ni Main Jyona Rahu Khed da Khadona
Meri Karke Khraab Neend Tussi Kida Sauna
Maada Bola na Tareefa Dokhe Vich Asteefa
Dekhi Vajde Salute Ajj Jiwen Burj Khalifa
Yaara ch ni Paad Kade Laye Ni Jugaad
Har Party Te Babbu Maan Fail AaDrake

Pind Jatt Jatt Kehnde Je Dubai Jawa Sheikh
Jatt Jatt Kehnde Je…
Taur Kaddi Desi Ne Bhulekha Painda Dekh
Pind Jatt Jatt Kehnde Je Dubai Java Sheikh
Jatt Jatt Kehnde Je Dubai Jawa Sheikh
Jatt Jatt Kehnde Je…

O Dil Da Reserve Na Soch Vich Curve
Ghat He Bolida Jyada Bola Tazurba
Good Bad Life Mat Gunda Type
Ede Sir te Na Udda Thode Saal Di Ae Hype
Peg Naal Namkeen Chahe Kari Na Yakeen
Assi Pind He Banaya Hunda Bombay Aala Scene
Meri Life Ni Threat, Le Lavange Jet
Kade Badiye Casino Lage Lakh Lakh Bet
O Kise De Na Pajje Dekh Din Mere Ache Dekh
Paya Hoya Dekh Na Asli Na Dekh

Pind Jatt Jatt Kehnde Je Dubai Jawa Sheikh
Jatt Jatt Kehnde Je…
Taur Kaddi Desi Ne Bhulekha Painda Dekh
Pind Jatt Jatt Kehnde Je Dubai Jawa Sheikh
Jatt Jatt Kehnde Je Dubai Jawa Sheikh
Jatt Jatt Kehnde Je…

O Kare Kalam Tabahiya, Bhare Talent Gawahiya
Satta Saadiyan Diyan na Kito Milan Dawayian
Likhe Aujla Siyana, Umaro Nayana
Rehnda Band da Rakane Ni Ae Jod Da Na Daana
Utte Tu Ae Jithe Jawa Aap Khave te Khavava
Kithe Rukde Aa, Chak Paira cho Subah

Kinne Vair Kalle Kalle Sittne Nu Thalle
Daske Jawange Aaa Swarga nu Challe
O Karra Jinna Kehar Main Ni Waali End Shehar
Main Vi Rab Kol Beh ke Likha Ke Aaya Lekh

Pind Jatt Jatt Kehnde Je Dubai Jawa Sheikh
Jatt Jatt Kehnde Je…
Taur Kaddi Desi Ne Bhulekha Painda Dekh
Pind Jatt Jatt Kehnde Je Dubai Jawa Sheikh
Jatt Jatt Kehnde Je Dubai Jawa Sheikh
Jatt Jatt Kehnde Je…

Singer and Lyricist:Karan Aujla

[ Sheikh karan aujlalyrics Punjabi Lyrics ] 

[ Lyrics in Punjabi Font ]

ਸ਼ੇਖ

ਹੋ ਟੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਹੈ ਦੁਬਈ ਜਾਵਾਂ ਸ਼ੇਖ
ਮੰਜੀ ਸਾਹਿਬੋ ਨਿਕਲਾ ਨਾ ਬਿਨਾ ਮੱਥਾ ਟੇਕੇ
ਪਿੰਡ ਜੱਟ ਜੱਟ ਕਹਿੰਦੇ ਜੇ

ਜਿਹੜਾ ਦੇਸ਼ ਓਹੀ ਭੇਸ ਪੈਸਾ ਯਾਰੀ ਚ ਨੀ ਕੇਸ
ਕਦੇ ਪਾਟੇ ਆ ਕਮੀਜ਼ ਕਦੇ ਖੜੀ ਆ ਕਰੀਜ਼
ਕਦੇ ਹੱਥ ਵਿੱਚ ਦਾਤੀ ਡੱਬ ਵਿੱਚ ਥਰਟੀ
ਆਹ ਕਦੇ ਉਹ ਕਦੇ ਕੱਲਾ ਕਦੇ ਦੋ
ਨਾ ਮੈਂ ਗੁੰਡਾ ਨਾ ਸਟਾਰ ਆਹ ਲੈ ਮੋਹਰੇ ਖੜਾ ਯਾਰ
ਕਲਾ ਕੱਲੇ ਪਲ਼ ਆਈ ਆ ਮੈ ਉਹ ਹਾਂ ਕਲਾਕਾਰ
ਕੋਠੀ ਏਕੜ ਚ ਏਥੇ ਵੇਹੜਾ ਵੀ ਆ ਚੇਤੇ
ਡੇਢ ਲੱਖ ਥੱਲੇ ਉਹ ਤਾਂ ਰੇਹੜਾ ਵੀ ਆ ਚੇਤੇ
ਕਿਹੜੇ ਪਹੁੰਚ ਗਿਆ ਆ ਸ਼ਹਿਰ ਤੋਰਿਆ ਸੀ ਨੰਗੇ ਪੈਰ
ਰੈੱਡ ਬੋਟਮ ਦੀ ਜੁੱਤੀ ਅੱਜ ਲੋਗੋ ਦੇ ਬਗੈਰ
ਓਹ ਤਾਂ ਤੋਲਦੇ ਨੇ ਬਾਹਾਂ ਸਿਰ ਤੇ ਭਰਾਵਾਂ
ਥੱਲੇ ਤੱਕ ਦੱਬੀ ਰੇਸ ਉਤੇ ਨੂੰ ਹੀ ਜਾਵਾਂ
ਝੂਠ ਬੋਲਦਾ ਨੀਂ ਮੈਕ ਤੇ ਨਾਂ ਹੀ ਅੱਗੇ ਤੇ ਨਾ ਹੀ ਬੈਕ ਤੇ
ਲੈਹ ਗਈ ਗੱਡੀ ਲੀਹ ਤੋਂ ਹੁਣ ਆ ਗਿਆ ਟਰੈਕ ਤੇ
ਤੀਰ ਨਾ ਕੋਈ ਤੁੱਕੇ ਹੁਣ ਹਰ ਸੁੱਖ ਸੁੱਖੇ
ਮੇਰਾ ਜਿਨੇ ਦਿਲੋਂ ਕੀਤਾ ਓਹ ਤਾਂ ਕਦੋਂ ਦੇ ਨੇ ਮੁੱਕੇ
ਜਿੰਨਾ ਕੀਤਾ ਦੀਦਾ ਐ ਮੁੱਢ ਤੋਂ ਹੀ ਮੈਂ ਫੀਂਦਾ
ਬਾਪੂ ਸਿਰ ਤੇ ਨੀ ਸੀਗਾ ਚਾਚੇ ਕੀਤੀ ਦੇਖ ਰੇਖ

ਪਿੰਡ ਜੱਟ ਜੱਟ ਕਹਿੰਦੇ ਨੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ
ਟੋਹਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਨੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਪਿੰਡ ਜੱਟ ਜੱਟ ਕਹਿੰਦੇ ਜੇ

Red Eyes karan aujla click here 

ਕਹਿੰਦੇ ਮਰਡਰ ਕਰਾਉਣਾ ਏਦਾ ਬਰਦਰ ਕਰਾਉਣਾ
ਕਾਤੋਂ ਘਰਦੇ ਚਲਾਉਣੀ ਕੱਲਾ ਟੱਕਰੂ ਪਰਾਉਣਾ
ਮੇਰਾ ਰੰਗ ਜਿਵੇਂ ਧੁੱਪ ਖੋਰੇ ਕਾਤੇ ਚੁੱਪ
ਜਦੋਂ ਬੋਲਦਾ ਬਰੋਲਾ ਬੰਨਾ ਢਾਹ ਕੇ ਲੈਜਾ ਕੁੱਪ
ਜਿੰਨਾ ਚਿਰ ਨੀ ਮੈ ਜਿਉਣਾ ਰਹੂ ਖੇਡ ਦਾ ਖਿਡੌਣਾ
ਮੇਰੀ ਕਰਕੇ ਖਰਾਬ ਨੀਂਦ ਤੁਸੀ ਕਿੱਦਾ ਸੋਣਾ
ਮਾੜਾ ਬੋਲਾ ਨਾ ਤਰੀਫਾ ਧੋਖੇ ਵਿਚ ਅਸਤੀਫਾ
ਦੇਖੀ ਵੱਜਦੇ ਸਲੂਟ ਅੱਜ ਬੁਰਜ ਖਲੀਫਾ
ਯਾਰਾਂ ਚ ਨੀ ਪਾੜ ਕਦੇ ਲਾਏ ਨੀ ਜੁਗਾੜ
ਹਰ ਪਾਰਟੀ ਤੇ ਬੱਬੂ ਮਾਨ ਫੈਲ ਐ ਡਰੇਕ

ਪਿੰਡ ਜੱਟ ਜੱਟ ਕਹਿੰਦੇ ਨੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ
ਟੋਹਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਨੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਪਿੰਡ ਜੱਟ ਜੱਟ ਕਹਿੰਦੇ ਜੇ

ਓ ਦਿਲ ਜੱਟ ਦਾ ਰਜ਼ਰਵ ਨਾ ਸੋਚ ਵਿੱਚ ਕਰਵ ਆ
ਘੱਟ ਹੀ ਬੋਲੀਦਾ ਜਿਆਦਾ ਬੋਲਦਾ ਤਜ਼ਰਬਾ
ਗੁੱਡ ਬੈਡ ਲਾਈਫ ਮੱਤ ਗੁੰਡਾ ਟਾਈਪ
ਇਹਦੇ ਸਿਰ ਤੇ ਨਾ ਉਡਾ ਥੋੜੇ ਸਾਲ ਦੀ ਆ ਹਾਈਪ
ਪੈੱਗ ਨਾਲ ਨਮਕੀਨ ਚਾਹੇ ਕਰੀ ਨਾ ਯਕੀਨ
ਅਸੀੰ ਪਿੰਡ ਹੀ ਬਣਾਇਆ ਹੁੰਦਾ ਬੰਬੇ ਵਾਲਾ ਸੀਨ
ਮੇਰੀ ਲਾਈਫ ਨੀ ਥਰਿੱਟ ਲੈ ਲਵਾਂਗੇ ਨੀ ਜੇਟ
ਕਦੇ ਬੜੀਏ ਕੈਸੀਨੋ ਲੱਗੇ ਲੱਖ ਲੱਖ ਬਿਟ
ਓਹ ਕਿਸੇ ਦੇ ਨਾਂ ਪੱਜੇ ਦੇਖ ਦਿਨ ਮੇਰੇ ਅੱਛੇ ਦੇਖ
ਪਾਇਆ ਹੋਇਆ ਦੇਖ ਹੋ ਅਸਲੀ ਨਾ ਦੇਖ

ਪਿੰਡ ਜੱਟ ਜੱਟ ਕਹਿੰਦੇ ਨੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ
ਟੋਹਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਨੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਪਿੰਡ ਜੱਟ ਜੱਟ ਕਹਿੰਦੇ ਜੇ

ਓ ਕਰੇ ਕਲਮ ਤਬਾਹੀਆਂ ਭਰੇ ਟੈਲੇੰਟ ਗਵਾਹੀਆਂ
ਸੱਟਾਂ ਸਾਡੀਆਂ ਦੀਆਂ ਨਾ ਕਿਤੋਂ ਮਿਲਣ ਦਵਾਈਆਂ
ਲਿਖ ਔਜਲਾ ਸਿਆਣਾ ਉਮਰੋਂ ਨਿਆਣਾ
ਰਹਿੰਦਾ ਵੰਡਦਾ ਰਕਾਨੇ ਨੀ ਇਹ ਜੋੜਦਾ ਨਾ ਦਾਣਾ
ਉੱਤੇ ਤੂੰ ਐ ਜਿੱਥੇ ਜਾਵਾ ਆਪ ਖਾਵੇ ਤੇ ਖ਼ਵਾਵਾ
ਕਿੱਥੇ ਰੁਕਦੇ ਆ ਚੱਕ ਪੈਰਾਂ ਚੋ ਸਵਾਹਾਂ
ਕਿੰਨੇ ਵੈਰੀ ਬੱਲੇ ਬੱਲੇ ਸਿੱਟਣੇ ਨੂੰ ਥੱਲੇ
ਦੱਸਕੇ ਜਾਵਾਂਗੇ ਆ ਸਵਰਗਾਂ ਨੂੰ ਚੱਲੇ
ਓ ਕਰਾਂ ਜਿੰਨਾ ਕਹਿਰ ਮੈਂ ਵੀ ਵਾਲੀ ਐਂਡ ਸ਼ੇਹ
ਮੈ ਨੀ ਰੱਬ ਕੋਲ ਬਹਿ ਕੇ ਲਿਖ ਕੇ ਆਇਆ ਲੇਖ

ਪਿੰਡ ਜੱਟ ਜੱਟ ਕਹਿੰਦੇ ਨੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ
ਟੋਹਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ
ਪਿੰਡ ਜੱਟ ਜੱਟ ਕਹਿੰਦੇ ਨੇ ਦੁਬਈ ਜਾਵਾਂ ਸ਼ੇਖ
ਜੱਟ ਜੱਟ ਕਹਿੰਦੇ ਜੇ ਦੁਬਈ ਜਾਵਾਂ ਸ਼ੇਖ
ਪਿੰਡ ਜੱਟ ਜੱਟ ਕਹਿੰਦੇ ਜੇ


ਗਾਇਕ ਤੇ ਗੀਤਕਾਰ:ਕਰਨ ਔਜਲਾ


[ ਕਰਨ ਔਜਲਾ mp3 Here ]

| End of ” Sheikh karan aujla” lyrics in PB English language  Lyrics END both eng and punjabi u can use this lyrics for status videos
Thanks for visiting our website please comment here for new requested song lyrics FOR MORE SONGS here lyrics

More Quires:

  • karan aujla red eyes djpunjab
  • karan aujla by new song
  • karan aujla girlfriend mr-jatt
  • karan aujla images
  • karan aujla music rehaan records
  • karan aujla song chitta kurta
  • karan aujla new song full hd
     

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.