Home Gurnam bhullar Supne Vich Song By Gurnam Bhullar Punjabi Mp3 Download 320kbps

Supne Vich Song By Gurnam Bhullar Punjabi Mp3 Download 320kbps

198
0

Supne Vich

Chaa chadheya aaun paseene
Laggi agg bujh gyi seene
Chup ho gyi vilkan meri
Par hale swaal kyi ne

Chaa chadheya aun paseene
Laggi agg bujh gyi seene
Chup ho gyi vilkan meri
Par hale swaal kyi ne

Gutt fadh ke todhiyan wanga
Gutt fadh ke todhiyan wanga
Totte mai saambh rahi aa

Supne vich sajjan mileya
Bahaa mai gall pa layian
Supne vich sajjan mileya
Bahaa mai gall pa layian

Dardi kite vichadh na jawa
Akhan na khol rahi aa
Supne vich sajjan mileya
Bahan mai gall pa layian

Supne vich sajjan mileya
Bahan mai gall pa layian

Rabb krke sariya adheya
Eda diyan ho jaan raata
Unjh ta gal krda nai ve
Eda hi ho jaan baata

Pal de vich pooriya hoyian
Duawaa mangdi rahi aa
Supne vich sajjan mileya
Bahan mai gall pa lyian

Dardi kite vichadh na jawa
Akhan na khol rahi aa
Supne vich sajjan mileya
Bahan mai gall pa lyiyan

Baaki sab bhul gyi aa ve
Naam gurnam aa chete
Din chadheya mukk gya supna
Tere hi pain bhulekhe

Tu sahmne hai ja nai ve
Tu sahmne hai ja nai ve
Hoyi preshan pyi aa

Supne vich sajjan mileya
Bahan mai gall pa layian
Darrdi kite vichadh na jawa
Akhan na khol rahi aa

Supne vich sajjan mileya
Bahan mai gall pa layian
Bahan mai gall pa layian
Bahan mai gall pa layian

Singer And Lyricist:Gurnam Bhullar


ਸੁਪਨੇ ਵਿੱਚ

ਚਾਅ ਚੜ੍ਹਿਆ ਆਉਣ ਪਸੀਨੇ
ਲੱਗੀ ਅੱਗ ਬੁੱਝ ਗਈ ਸੀਨੇ
ਚੁੱਪ ਹੋ ਗਈ ਵਿਲਕਨ ਮੇਰੀ
ਪਰ ਹਾਲੇ ਸਵਾਲ ਕਈ ਨੇ

ਚਾਅ ਚੜ੍ਹਿਆ ਆਉਣ ਪਸੀਨੇ
ਲੱਗੀ ਅੱਗ ਬੁੱਝ ਗਈ ਸੀਨੇ
ਚੁੱਪ ਹੋ ਗਈ ਵਿਲਕਨ ਮੇਰੀ
ਪਰ ਹਾਲੇ ਸਵਾਲ ਕਈ ਨੇ

ਗੁੱਟ ਫੜ੍ਹਕੇ ਤੋੜੀਆਂ ਵੰਗਾਂ
ਗੁੱਟ ਫੜ੍ਹਕੇ ਤੋੜੀਆਂ ਵੰਗਾਂ
ਟੋਟੇ ਮੈਂ ਸਾਂਭ ਰਹੀ ਆਂ

ਸੁਪਨੇ ਵਿੱਚ ਸੱਜਣ ਮਿਲਿਆ
ਬਾਹਾਂ ਮੈਂ ਗਲ਼ ਪਾ ਲਈਆਂ
ਸੁਪਨੇ ਵਿੱਚ ਸੱਜਣ ਮਿਲਿਆ
ਬਾਹਾਂ ਮੈਂ ਗਲ਼ ਪਾ ਲਈਆਂ

ਡਰਦੀ ਕਿਤੇ ਵਿੱਛੜ ਨਾ ਜਾਵਾਂ
ਅੱਖਾਂ ਨਾ ਖੋਲ ਰਹੀ ਆਂ
ਸੁਪਨੇ ਵਿੱਚ ਸੱਜਣ ਮਿਲਿਆ
ਬਾਹਾਂ ਮੈਂ ਗਲ਼ ਪਾ ਲਈਆਂ
ਸੁਪਨੇ ਵਿੱਚ ਸੱਜਣ ਮਿਲਿਆ
ਬਾਹਾਂ ਮੈਂ ਗਲ਼ ਪਾ ਲਈਆਂ

ਰੱਬ ਕਰਕੇ ਸਾਰੀਆਂ ਅੜਿਆ
ਏਦਾ ਦੀਆਂ ਹੋ ਜਾਣ ਰਾਤਾਂ
ਉੰਝ ਤਾਂ ਗੱਲ ਕਰਦਾ ਨਈ ਵੇ
ਏਦਾ ਹੀ ਹੋ ਜਾਣ ਬਾਤਾਂ

ਪਲ ਦੇ ਵਿਚ ਪੂਰੀਆਂ ਹੋਈਆਂ
ਦੁਆਵਾਂ ਮੰਗਦੀ ਰਹੀ ਆਂ

ਸੁਪਨੇ ਵਿੱਚ ਸੱਜਣ ਮਿਲਿਆ
ਬਾਹਾਂ ਮੈਂ ਗਲ਼ ਪਾ ਲਈਆਂ
ਸੁਪਨੇ ਵਿੱਚ ਸੱਜਣ ਮਿਲਿਆ
ਬਾਹਾਂ ਮੈਂ ਗਲ਼ ਪਾ ਲਈਆਂ

ਡਰਦੀ ਕਿਤੇ ਵਿੱਛੜ ਨਾ ਜਾਵਾਂ
ਅੱਖਾਂ ਨਾ ਖੋਲ ਰਹੀ ਆਂ

ਸੁਪਨੇ ਵਿੱਚ ਸੱਜਣ ਮਿਲਿਆ
ਬਾਹਾਂ ਮੈਂ ਗਲ਼ ਪਾ ਲਈਆਂ
ਸੁਪਨੇ ਵਿੱਚ ਸੱਜਣ ਮਿਲਿਆ
ਬਾਹਾਂ ਮੈਂ ਗਲ਼ ਪਾ ਲਈਆਂ

ਬਾਕੀ ਸਭ ਭੁੱਲ ਗਈ ਆਂ ਵੇ
ਨਾਮ ਗੁਰਨਾਮ ਆ ਚੇਤੇ
ਦਿਨ ਚੜ੍ਹਿਆ ਮੁੱਕ ਗਿਆ ਸੁਪਨਾ
ਤੇਰੇ ਹੀ ਪੈਣ ਭੁਲੇਖੇ

ਤੂੰ ਸਾਹਮਣੇ ਹੈ ਜਾ ਨਈ ਵੇ
ਤੂੰ ਸਾਹਮਣੇ ਹੈ ਜਾ ਨਈਂ ਵੇ
ਹੋਈ ਪ੍ਰੇਸ਼ਾਨ ਪਈ ਆਂ

ਸੁਪਨੇ ਵਿੱਚ ਸੱਜਣ ਮਿਲਿਆ
ਬਾਹਾਂ ਮੈਂ ਗਲ਼ ਪਾ ਲਈਆਂ
ਡਰਦੀ ਕਿਤੇ ਵਿੱਛੜ ਨਾ ਜਾਵਾਂ
ਅੱਖਾਂ ਨਾ ਖੋਲ ਰਹੀ ਆਂ

ਸੁਪਨੇ ਵਿੱਚ ਸੱਜਣ ਮਿਲਿਆ
ਬਾਹਾਂ ਮੈਂ ਗਲ਼ ਪਾ ਲਈਆਂ
ਸੁਪਨੇ ਵਿੱਚ ਸੱਜਣ ਮਿਲਿਆ
ਬਾਹਾਂ ਮੈਂ ਗਲ਼ ਪਾ ਲਈਆਂ

ਗਾਇਕ ਤੇ ਗੀਤਕਾਰ:ਗੁਰਨਾਮ ਭੁੱਲਰ

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.