Home Sidhu Moose Wala Truckan Wale by Sidhu Moose Wala Font Punjabi

Truckan Wale by Sidhu Moose Wala [ Lyrics Mp3 download ] Font Punjabi

135
1
truckan wale song
sidhu moose wala

sidhu  moose wala latest song mp3 releasebrand new sond sidhu moose wala ( TrucKA WALE)

this releasse only audio song . video comming soon by sidhu moose wala with ( Western Penduz )

music soon video . Truka wale based  on truck drivers  reply to other people jehre rehde cholnde truck ne


This latest Truckan song was written by Sidhu Moose Wala. and music is given by Western Penduz ) .  This latest song released on 3 March. This time release only audio single track .  Gurlej Akhtar with sidhu moose  wala video shoot comming with song collaboration .

 

TRUCKAN WALE – SIDHU MOOSE WALA SONG DETAILS

song Name Truckan Wale
Lyrics by Sidhu Moose Wala
Singer Sidhu Moose Wala
Music Producer: Western Penduz
Female singer Gurlej Akhtar
Label: Folk Mafia
Album/ Single track

 

You can use punjabi lyrics for status video on social platfroms , whatsapp instagram , snapchatt or more


 

PB ENGLISH PUNJABI LYRICS

 

Haanji Sidhu Moose Wala
Te naal ae Gurlez Akhtar
Te beat te ne jatt Western Pendu wale

Nashe karde ne mandle ne haal ve
Gehda maarde chhmahi kade saal ve
Nashe karde ne mandle ne haal ve
Gehda maarde chhmahi kade saal ve

Laake enna naal nigah boohe wall rehndi
Gall sach ae sayaneyan da kehna

Raul doon jawani meri dhupp wargi
Ve sath main nai driver da laina
Raul doon jawani meri dhupp wargi
Ve sath main nai driver da laina

Ho meri vi gall suni chali phir

Ho banne doriye te laayi reejh saari ni
Ran wangran machinery shingari ni
Doriye te laayi reejh saari ni
Ran wangran machinery shingari ni

Ho satt to na kadde saara pind tha dinda
Ni jadon hath jatt horn te maare

Dekhni sambhal je truck wale di
Tu nigah LP te maar mutiyare
Dekhni sambhal je truck wale di
Tu nigah LP te maar mutiyare

Jaan’di aa tainu wadde truckan waleya nu

Feem khaaneya ki ghar-baar sochna
Rehnda phirde daadi de vich mochna
Ho feem khaaneya ki ghar-baar sochna
Rehnda phirde daadi de vich mochna

Maar doon jawak mere bhukhe chandra
Ehne apni shokeeni vich rehna

Raul doon jawani meri dhupp wargi
Ve sath main nai driver da laina
Raul doon jawani meri dhupp wargi
Ve sath main nai driver da laina

Ho suit kar duga hati vichon aam ni
Leyau Jammu Kashmir ton badaam Ni
Suit kar duga hati vichon aam ni
Leyau Jammu Kashmir ton badaam Ni

Ho chandi aali dabbi wangu sambh rakhuga
Te kaahdi fikar kare sarkaare

Dekhni sambhal je truck wale di
Tu nigah LP te maar mutiyare
Dekhni sambhal je truck wale di
Tu nigah LP te maar mutiyare


My block Song Sidhu Moose Wala Mp3 Lyrics download


Tainu khawau kya badaam

Bane kakh na te lamme lamme route ve
Saari umar steering na chhoot’de
Bane kakh na te lamme lamme route ve
Saari umar steering na chhoot’de

Ehde lad lag kalli kairi jind ne
Ho kandan koleyan ch vajjde hi rehna

Raul doon jawani meri dhupp wargi
Ve sath main nai driver da laina
Raul doon jawani meri dhupp wargi
Ve sath main nai driver da laina

Ghode tin aan paise di gall chadd ni
35 killeyan di paili gall add ni
Ghode tin aan paise di gall chadd ni
35 killeyan di paili gall add ni

Area de vich Sidhu Moose Wala, Moose Wala
Gabbru nu kehnde munde saare

Dekhni sambhal je truck wale di
Tu nigah LP te maar mutiyare
Raul doon jawani meri dhupp wargi
Ve sath main nai driver da laina
Dekhni sambhal je truck wale di
Tu nigah LP te maar mutiyare
Raul doon jawani meri dhupp wargi
Ve sath main nai driver da laina

Ho sadke jaawan jatta balle balle karwai payi ae


[ TRUCKAN WALE – SIDHU MOOSE WALA ]

[ PUNJABI Font LYRICS HERE ]

 

ਹਾਂਜੀ
ਸਿੱਧੂ ਮੂਸੇ ਵਾਲਾ
ਤੇ ਨਾਲ ਐ ਗੁਰਲੇਜ਼ ਅਖਤਅਰ
ਤੇ ਬੀਟ ਤੇ ਨੇਂ ?
ਜੱਟ ਵੈਸਟਰਨ ਪੇਂਡੂ ਆਲੇ !

Hooo Aaaaa
Hoooo Aaaaaa!!!!!!

ਨਸ਼ੇ ਕਰਦੇ ਨੇ ਮੈਂਡੜੇ ਨਿਹਾਲ ਵੇ
ਗੇੜਾ ਮਾਰਦੇ 6 ਮਾਹੀ ਕੇੜੇ ਸਾਲ ਵੇ !
ਨਸ਼ੇ ਕਰਦੇ ਨੇ ਮੈਂਡੜੇ ਨਿਹਾਲ ਵੇ
ਗੇੜਾ ਮਾਰਦੇ 6 ਮਾਹੀ ਕੇੜੇ ਸਾਲ ਵੇ !
ਲਾਕੇ ਇੰਨਾ ਨਾਲ ਨਿਗਾਹ ਬੂਹੇ ਵਲ ਰਹਿੰਦੀ
ਗਲ ਸੱਚ ਐ ਸਿਆਣਿਆ ਦਾ ਕਹਿਣਾ !


TIBEYAN DA PUTT Sidhu moose wala Lyrics Mp3 download


ਰੂਆਲ ਦੂ ਜਵਾਨੀ ਮੇਰੀ ਧੂਪ ਵਰਗੀ
ਵੇ ਸਾਕ ਮੈਂ ਨੀ ਡਰਾਈਵਰ ਦਾ ਲੈਣਾ !
ਰੂਆਲ ਦੂ ਜਵਾਨੀ ਮੇਰੀ ਧੂਪ ਵਰਗੀ
ਵੇ ਸਾਕ ਮੈਂ ਨੀ ਡਰਾਈਵਰ ਦਾ ਲੈਣਾ ।

ਹੁਣ ਮੇਰੀ ਵੀ ਗਲ ਸੁੰਨੀ ਚੱਲੀ ਫਿਰ !

ਹੋ ਬਣੇ ਡੋਰੀਆ ਤੇ ਲਈ ਰੀਝ ਸਾਰੀ ਨੀ
ਰਾਂਣ ਵਰਗੀ ਮਚਿੰਨਰੀ ਸ਼ਿੰਗਾਰੀ ਨੀ !
ਹੋ ਬਣੇ ਡੋਰੀਆ ਤੇ ਲਈ ਰੀਝ ਸਾਰੀ ਨੀ
ਰਾਂਣ ਵਰਗੀ ਮਚਿੰਨਰੀ ਸ਼ਿੰਗਾਰੀ ਨੀ !
ਹੋ ਸੱਤ ਤੌਣਾ ਕੱਢੇ ਸਾਰੇ ਪਿੰਡ ਥਾ ਦਿੰਦੇ
ਜੱਦ ਹੱਥ ਜੱਟ ਹੋਰਨ ਤੇ ਮਾਰੇ।

ਦੇਖ ਨੀ ਸੰਭਾਲ ਜ ਟਰੱਕ ਵਾਲੇ ਨੀ
ਤੂੰ ਨਿਗਾਹ ਐਲ . ਪੀ ਤੇ ਮਾਰ ਮੁਟਿਆਰੇ !
ਦੇਖ ਨੀ ਸੰਭਾਲ ਜ ਟਰੱਕ ਵਾਲੇ ਨੀ
ਤੂੰ ਨਿਗਾਹ ਐਲ . ਪੀ ਤੇ ਮਾਰ ਮੁਟਿਆਰੇ ।

ਜਾਂਦੀਆਂ ਮੈਂ ਥੋਨੂੰ ਵੱਡੇ ਟਰੱਕਾਂ ਵਾਲੇ ਨੂੰ !

ਫੀਮ ਖਣਿਆ ਕਿ ਘਰ ਬਾਰ ਸੋਚਣਾ
ਰਹਿੰਦੇ ਫੇਰਦੇ ਦਾਦੀ ਦੇ ਵਿਚ ਮੋਚਨਾ !
ਓ ਫੀਮ ਖਣਿਆ ਕਿ ਘਰ ਬਾਰ ਸੋਚਣਾ
ਰਹਿੰਦੇ ਫੇਰਦੇ ਦਾਦੀ ਦੇ ਵਿਚ ਮੋਚਨਾ।
ਮਾਰ ਦੂ ਜਵਾਕ ਮੇਰਾ ਭੁੱਖਾ ਚੰਦਰਾ ।
ਐਨੇ ਆਪਣੀ ਸ਼ਕੀਨੀ ਵਿਚ ਰਹਿਣਾ ।

ਰੂਆਲ ਦੂ ਜਵਾਨੀ ਮੇਰੀ ਧੂਪ ਵਰਗੀ
ਵੇ ਸਾਕ ਮੈਂ ਨੀ ਡਰਾਈਵਰ ਦਾ ਲੈਣਾ !
ਰੂਆਲ ਦੂ ਜਵਾਨੀ ਮੇਰੀ ਧੂਪ ਵਰਗੀ
ਵੇ ਸਾਕ ਮੈਂ ਨੀ ਡਰਾਈਵਰ ਦਾ ਲੈਣਾ ।

ਦਿਲ ਦਾ ਨੀ ਮਾੜਾ ਜੱਟ , ਿਨਹਰੀ ਥਾਂ ਦੁ !!!!!!

ਹੋ ਸੂਟ ਕਰ ਡੂੰਘਾ ਹਟੀ ਵਿਚੋਂ ਆਮ ਨੀ
ਲੇ ਆਉਣ ਜੰਮੂ ਕਸ਼ਮੀਰ ਤੋਂ ਬਦਾਮ ਨੀ!
ਹੋ ਸੂਟ ਕਰ ਡੂੰਘਾ ਹਟੀ ਵਿਚੋਂ ਆਮ ਨੀ
ਲੇ ਆਉਣ ਜੰਮੂ ਕਸ਼ਮੀਰ ਤੋਂ ਬਦਾਮ ਨੀ।

ਹੋ ਚਾਂਦੀ ਆਲੀ ਡੱਬੀ ਵਾਂਗੂੰ ਸਾਂਭ ਰਖੁੰਗੌਾ
ਤੇ ਕਾਹਦੀ ਫ਼ਿਕਰ ਕਰੇ ਸਰਕਾਰੇ ।

ਦੇਖਣੀ ਸੰਭਾਲ ਜਂ ਟਰੱਕ ਵਾਲੇ ਦੀ
ਤੂੰ ਨਿਗਾਹ ਐਲ . ਪੀ ਤੇ ਮਾਰ ਮੁਟਿਆਰੇ !
ਦੇਖਣੀ ਸੰਭਾਲ ਜਂ ਟਰੱਕ ਵਾਲੇ ਦੀ
ਤੂੰ ਨਿਗਾਹ ਐਲ . ਪੀ ਤੇ ਮਾਰ ਮੁਟਿਆਰੇ।

ਬਣੇ ਕੱਖ ਨਾ ਤੇ ਲਾਮੇ – ਲਾਮੇ ਰੂਟ ਵੇ
ਸਾਰੀ ਉਮਰ ਸਟੀਰਿੰਗ ਨਾ ਛੁੱਟ ਦੇ !
ਬਣੇ ਕੱਖ ਨਾ ਤੇ ਲਾਮੇ – ਲਾਮੇ ਰੂਟ ਵੇ
ਸਾਰੀ ਉਮਰ ਸਟੀਰਿੰਗ ਨਾ ਛੁੱਟ ਦੇ ।

ਇਹਦੇ ਲਾਡ – ਲਗ ਕਾਲ਼ੀ ਕੈਰੀ ਜਿੰਦ ਨੇ
ਹੋ ਕਾਂਡਾਂ ਕੋਲਿਆਂ ਚ ਵੱਜਦੇ ਹੀ ਰਹਿਣਾ !।

ਰੂਆਲ ਦੂ ਜਵਾਨੀ ਮੇਰੀ ਧੂਪ ਵਰਗੀ
ਵੇ ਸਾਕ ਮੈਂ ਨੀ ਡਰਾਈਵਰ ਦਾ ਲੈਣਾ !
ਰੂਆਲ ਦੂ ਜਵਾਨੀ ਮੇਰੀ ਧੂਪ ਵਰਗੀ
ਵੇ ਸਾਕ ਮੈਂ ਨੀ ਡਰਾਈਵਰ ਦਾ ਲੈਣਾ ।

ਘੋੜੇ ਤਿੰਨ ਆਂ ਪੈਸੇ ਦੀ ਗੱਲ ਛੱਡ ਨੀ
35 ਕਿੱਲਿਆਂ ਦੀ ਪੈਲੀ ਗੱਲ ਅੱਡ ਨੀ!
ਘੋੜੇ ਤਿੰਨ ਆਂ ਪੈਸੇ ਦੀ ਗੱਲ ਛੱਡ ਨੀ
35 ਕਿੱਲਿਆਂ ਦੀ ਪੈਲੀ ਗੱਲ ਅੱਡ ਨੀ।

ਏਰੀਏ ਦੇ ਵਿਚ ਸਿੱਧੂ ਮੂਸੇ ਵਾਲਾ ,,,,,, ਮੂਸੇ ਵਾਲਾ
ਗੱਬਰੂ ਨੂੰ ਕਹਿੰਦੇ ਮੁੰਡੇ ਸਾਰੇ!!!!!!

ਦੇਖ ਨੀ ਸੰਭਾਲ ਜ ਟਰੱਕ ਵਾਲੇ ਨੀ
ਤੂੰ ਨਿਗਾਹ ਐਲ . ਪੀ ਤੇ ਮਾਰ ਮੁਟਿਆਰੇ !
ਰੂਆਲ ਦੂ ਜਵਾਨੀ ਮੇਰੀ ਧੂਪ ਵਰਗੀ
ਵੇ ਸਾਕ ਮੈਂ ਨੀ ਡਰਾਈਵਰ ਦਾ ਲੈਣਾ ।
ਦੇਖ ਨੀ ਸੰਭਾਲ ਜ ਟਰੱਕ ਵਾਲੇ ਨੀ
ਤੂੰ ਨਿਗਾਹ ਐਲ . ਪੀ ਤੇ ਮਾਰ ਮੁਟਿਆਰੇ !
ਰੂਆਲ ਦੂ ਜਵਾਨੀ ਮੇਰੀ ਧੂਪ ਵਰਗੀ
ਵੇ ਸਾਕ ਮੈਂ ਨੀ ਡਰਾਈਵਰ ਦਾ ਲੈਣਾ ।……।।।।।……,,,,,,।।।।।।



| End of Truckan wale  lyrics in PB English language |
Lyrics END both eng and punjabi u can use this lyrics for status videos

Thanks for visiting our website please comment here for new requested song lyrics

FOR MORE SONGS here lyrics


kaali range r nait new song Mp3 lyrics download 2020

1 COMMENT

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.