Home Latest 2020 Tutt Chali Yaari Song By Maninder Buttar MP3 320kbps Lyrics

Tutt Chali Yaari Song By Maninder Buttar MP3 320kbps Lyrics

193
0
Ho teri meri tutt chali yaari
Ho teri meri tutt chali yaari

Maninder Buttar : In 2014, Maninder Buttar got fame from his superhit song Yarri .Maninder Buttar is an Indian punjabi singer. His song Sakhiyaan has gathered a total of over 400 million views on YouTube. In 2015, his song Yaari was nominated for “Most Popular Song” in Punjab’s PTC Punjabi Music Awards.

Now Maninder Buttar release song Tutt Chali yarri. the song now in trending youtube India want to check please check youtube india trending page .

All Songs of Maninder Buttar 

  • yaari
  • Kite Kalli beh beh ke
  • Larre 
  • Sakhiyaan
  • Vehah

Tutt Chali Yaari Song By Maninder Buttar Song Credits:

Song  Tutt Chali Yaari
Lyrics  Babbu
Singer Maninder Butta
Music  MixSingh
Video   Youtube
Online Promotion Gold Media Entertainment
Label
WHite hill music

You can use punjabi lyrics for status video on social platfroms , whatsapp instagram , Snapchat or more

 

Tutt Chali Yaari

Dil vich mere ne sawaal baby kayi kayi
Loki mainu kehnge tu cheat kita nai nai
Je tu cheat kita meri jaan othe gayi gayi

Teri gallan karke main feel kran low low
Teri meri gall ghtti jandi hai ni slow slow
Aidan ni main chaunda si ke end howe no no no

Teri meri tutt chali yaari
Oye enna tainu chaheya pehli vaari
Ho dil diyan gallan meri sunn lai
Ho teri meri tutt chali yaari

You know khaane da sone da time ni mera reha
You know haal ni koyi te phone bhi band peya

Tinn din ho gaye ne gaya ni gharon bahar bahar
Crouch te baitha khayi jaawan bss baar baar
Hoya ki hai tainu mainu puchhi jande yaar yaar yaar

Teri meri tutt chali yaari
Oye enna tainu chaheya pehli vaari
Ho dil diyan gallan meri sunn lai
Ho teri meri tutt chali yaari

Haan… haan.. haan..

Haan ohde kol paisa hoyu
Haan ohde kol car hoyu
Jinna mainu tere naal
Ohna taan nai pyar hoyu

Main hor kise da hoya je
Tainu pher bhukhar hoyu
Jad tu murh ke aayegi
Babbu pahunch to baahar hoyu
Babbu pahunch to baahar hoyu

Teri meri tutt chali yaari
O enna tainu chaheya pehli vaari
Ho dil diyan gallan meri sunn lai
Ho teri meri tutt chali yaari
Ho teri meri tutt chali yaari

Tod gayi si yaari hun bada pyar jatauni ae
Hun tere naal hoyian taan mud ke auni ae
Chhad jande jo ohna nu mooh nai launda main
Whaali hi changi yaaron jihnu chaunda main

Maar ja udaari sohniye haye…
Tutt chuki yaari sohniye haye…..
Tutt chuki yaari sohniye

Singer and lyricist:Maninder Buttar

[  Ho teri meri tutt chali yaari lyrics Punjabi Lyrics ] 

[ Lyrics in Punjabi Font ]

ਟੁੱਟ ਚੱਲੀ ਯਾਰੀ

ਦਿਲ ਵਿਚ ਮੇਰੇ ਨੇ ਸਵਾਲ ਬੇਬੀ ਕਈ ਕਈ
ਲੋਕੀ ਮੈਨੂੰ ਕਹਿਣਗੇ ਤੂੰ ਚੀਟ ਕੀਤਾ ਨਈਂ ਨਈਂ
ਜੇ ਤੂੰ ਚੀਟ ਕੀਤਾ ਮੇਰੀ ਜਾਨ ਉੱਥੇ ਗਈ ਗਈ

ਤੇਰੀ ਗੱਲਾਂ ਕਰਕੇ ਮੈਂ ਫੀਲ ਕਰਾਂ ਲੋਅ ਲੋਅ
ਤੇਰੀ ਮੇਰੀ ਗੱਲ ਘਟੀ ਜਾਂਦੀ ਐ ਨੀ ਸਲੋ ਸਲੋ
ਐਦਾਂ ਨੀ ਮੈਂ ਚਾਹੁੰਦਾ ਸੀ ਕੇ ਏਂਡ ਹੋਵੇ ਨੋ ਨੋ ਨੋ….

ਤੇਰੀ ਮੇਰੀ ਟੁੱਟ ਚੱਲੀ ਯਾਰੀ
ਓਏ ਐਨਾ ਤੈਨੂੰ ਚਾਹਿਆ ਪਹਿਲੀ ਵਾਰੀ
ਹੋ ਦਿਲ ਦੀਆਂ ਗੱਲਾਂ ਮੇਰੀ ਸੁਣਲੈ
ਹੋ ਤੇਰੀ ਮੇਰੀ ਟੁੱਟ ਚੱਲੀ ਯਾ…….ਰੀ…….

ਯੂ ਨੋ ਖਾਣੇ ਦਾ ਸੋਣੇ ਦਾ ਟਾਈਮ ਨੀ ਮੇਰਾ ਰਿਹਾ
ਯੂ ਨੋ ਹਾਲ ਨੀ ਕੋਈ ਤੇ ਫੋਨ ਵੀ ਬੰਦ ਪਿਆ

ਤਿੰਨ ਦਿਨ ਹੋ ਗਏ ਨੇ ਗਿਆ ਨੀ ਘਰੋਂ ਬਾਹਰ ਬਾਹਰ
ਕਰਾਉਚ ਤੇ ਬੈਠਾ ਖਾਈ ਜਾਵਾਂ ਬਸ ਬਾਰ ਬਾਂਰ
ਹੋਇਆ ਕੀ ਹੈ ਤੈਨੂੰ ਮੈਨੂੰ ਪੁੱਛੀ ਜਾਣ ਯਾਰ ਯਾਰ ਯਾਰ

ਤੇਰੀ ਮੇਰੀ ਟੁੱਟ ਚੱਲੀ ਯਾਰੀ
ਓ ਐਨਾ ਤੈਨੂੰ ਚਾਹਿਆ ਪਹਿਲੀ ਵਾਰੀ
ਹੋ ਦਿਲ ਦੀਆਂ ਗੱਲਾਂ ਮੇਰੀ ਸੁਣਲੈ
ਹੋ ਤੇਰੀ ਮੇਰੀ ਟੁੱਟ ਚੱਲੀ ਯਾ…….ਰੀ…….

ਹਾਂ….. ਹਾਂ….. ਹਾਂ……

ਹਾਂ ਓਹਦੇ ਕੋਲ ਪੈਸਾ ਹੋਊ
ਹਾਂ ਓਹਦੇ ਕੋਲ ਕਾਰ ਹੋਊ
ਜਿੰਨਾ ਮੈਨੂੰ ਤੇਰੇ ਨਾਲ
ਓਨਾ ਤਾਂ ਨੀ ਪਿਆਰ ਹੋਊ
ਮੈ ਹੋਰ ਕਿਸੇ ਦਾ ਹੋਇਆ ਜੇ
ਤੈਨੂੰ ਫੇਰ ਬੁਖਾਰ ਹੋਊ
ਜਦ ਤੂੰ ਮੁੜ ਕੇ ਆਏਗੀ
ਬੱਬੂ ਪਹੁੰਚ ਤੋਂ ਬਾਹਰ ਹੋਊ
ਬੱਬੂ ਪਹੁੰਚ ਤੋਂ ਬਾਹਰ ਹੋਊ

ਤੇਰੀ ਮੇਰੀ ਟੁੱਟ ਚੱਲੀ ਯਾਰੀ
ਓ ਐਨਾ ਤੈਨੂੰ ਚਾਹਿਆ ਪਹਿਲੀ ਵਾਰੀ
ਹੋ ਦਿਲ ਦੀਆਂ ਗੱਲਾਂ ਮੇਰੀ ਸੁਣਲੈ
ਹੋ ਤੇਰੀ ਮੇਰੀ ਟੁੱਟ ਚੱਲੀ ਯਾ…….ਰੀ…….
ਹੋ ਤੇਰੀ ਮੇਰੀ ਟੁੱਟ ਚੱਲੀ ਯਾ…….ਰੀ…….

ਤੋੜ ਗਈ ਸੀ ਯਾਰੀ ਹੁਣ ਬੜਾ ਪਿਆਰ ਜਤਾਉਂਦੀ ਏ
ਹੁਣ ਤੇਰੇ ਨਾਲ ਹੋਈਆਂ ਤਾਂ ਮੁੜ ਕੇ ਆਉਂਦੀ ਏ
ਛੱਡ ਜਾਂਦੇ ਹੋ ਓਹਨਾ ਨੂੰ ਮੂੰਹ ਨਈਂ ਲਾਉਂਦਾ ਮੈਂ
ਵਾਲ਼ੀ ਹੀ ਚੰਗੀ ਯਾਰੋਂ ਜਿਨੂੰ ਚਾਹੁੰਦਾ ਮੈਂ

ਮਾਰ ਜਾ ਉਡਾਰੀ ਸੋਹਣੀਏ ਹਾਏ
ਟੁੱਟ ਚੁੱਕੀ ਯਾਰੀ ਸੋਹਣੀਏ ਹਾਏ…….
ਟੁੱਟ ਚੁੱਕੀ ਯਾਰੀ ਸੋਹਣੀਏ

ਗਾਇਕ ਤੇ ਗੀਤਕਾਰ:ਮਨਿੰਦਰ ਬੁੱਟਰ

[ ਮਨਿੰਦਰ ਬੁੱਟਰ mp3 Here ]

| End of “Tutt Chali Yaari ” lyrics in PB English language  Lyrics END both eng and punjabi u can use this lyrics for status videos
Thanks for visiting our website please comment here for new requested song lyrics FOR MORE SONGS here lyrics

 

[ Mucch Te Dushman Mp3 lyrics ]

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.