Home Hit songs wakhra swag with lyrics |

wakhra swag with lyrics |

150
0
| Wakhra swag with lyrics in Punjabi Font |
| Wakhra swag with lyrics in Punjabi Font |

 | Wakhra swag with lyrics in Punjabi Font 

     | Vakhra swag ni |

| Wakhra swag with lyrics in Punjabi Font |
| Wakhra swag with lyrics in Punjabi Font |
Credits:-
Music - BADSHAH (www.facebook.com/OfficialBadshah)
Lyrics/Composition - Navi Kamboz (www.facebook.com/navikambozonline)
Video - Robby Singh 
Photography - Laksh Nagpal
Poster Design - Pankaj Sharma
Dancers & Choreography - Zenith
Label - Times Music

 

 

| Punjabi Font |

ਕਿ ਗੁੱਚੀ ਅਰਮਾਨੀ ਪਿਛੇ ਰੋਲ ਤੀ ਜਵਾਨੀ

ਚੈਕ ਕਰਦੀ ਬਰਾਂਡਾ ਵਾਲ਼ੇ ਟੈਗ ਨੀ

ਆਜਾ ਦਸਾ ਤੈਨੂੰ ਸੋਨਿਯਏ ਨੀ ਫੇਸ਼ਨ ਕੀ ਹੁੰਦਾ

ਤੇਰੈ ਯਾਰ ਦਾ ਵੱਖਰਾ ਸਵੈਗ ਨੀ।


ਉਹ ਕਾਲਾ ਕੁਰਤਾ ਪਜਾਮਾ, 350 ਐ ਯਮਹਾ

ਸਰਦਾਰੀ ਵਾਲਾ ਚੁੱਕਿਆ ਫਲੈਗ ਨੀ

ਉਹ ਜੁੱਤੀ ਯਾਰਾ ਦੀ ਏ ਕੈਮ

ਸਾਰੇ ਕੱਢ ਦੀ ਐ ਵਹਿਮ

ਪੰਗਾ ਲੈਂਦਾ ਨਾਂ ਮੈ ਅੱਜ ਹਾਂ ਨੇਜੇਜ ਨੀ 


ਉਹ ਵਖਰਾ ਸਵੈਗ ਨੀ

ਉਹ ਵਖਰਾ ਸਵੈਗ ਨੀ

ਉਹ ਵਖਰਾ ਸਵੈਗ ਨੀ


ਜੱਟਾ ਜਾਨ ਦੀ ਰਕਾਨੇ, ਸਾਡੇ ਪੱਕੇ ਨੇ ਯਰਾਨੇ

ਜਿਥੇ ਵੀ ਮੈਂ ਲਾਇਆ ਨੀ ਮੈਂ ਯਾਰੀਆਂ,

ਗਲ ਦਿਲ ਦੀ ਨਾ ਕਹੀਏ

ਤਾਹੀਂਓ ਦੂਰ ਦੂਰ ਰਹਿਣ , ਠੱਗ ਹੁੰਦੀਆਂ ਨੇ ਸੁਰਤਾ ਪਿਆਰਿਆ,


ਬਨ ਦੀਆਂ ਘੈਂਟ,ਜੱਟੀ ਫੈਸ਼ਨ ਦੀ ਪੱਟੀ

ਚਕੇ ਫਿਰੇ ਅਲਟੋ ਦਾ ਬੈਗ ਨੀ

ਆਜਾ ਦਸਾ ਤੈਨੂੰ ਸੋਨਿਯਏ ਨੀ ਫੇਸ਼ਨ ਕੀ ਹੁੰਦਾ

ਤੇਰੈ ਯਾਰ ਦਾ ਵੱਖਰਾ ਸਵੈਗ ਨੀ



ਚੈਕ ਕਰ ਮਿੱਤਰਾ ਦੇ ਸਵੈਗ ਬਿਲੋ

ਗੱਡੀ ਤੇ ਕੁਰਤਾ ਪਜਾਮਾ ਦੋਵੇਂ ਬਲੈਕ ਬਿਲੋ


ਜੱਟ ਦਾ attitude ਭਾਰੀ, ਇਹ ਨਾਂ ਸਾਬ ਸਕਦਾ 

ਨਾਂ ਤੇਰਾ ਗੁੱਚੀ ਵਾਲਾ ਬੈਗ ਬਿਲੋ।

ਓਡੀ ਸ਼ੋਡੀ ਆ ਨੇ ਪਿੰਡ ਵਿਚ ਰੁਲਦੀ

ਸ਼ੋਕ ਨਾਲ ਬਿਲੋ ਅਸੀਂ ਰਖਿਆ ਏ yamaha

ਚੰਡੀਗੜ੍ਹ ਵਿਚ ਮਾਰੇ ਗੇਡੀ ਤੇਰਾ ਯਾਰ ਬਿਲੋ,

ਜਿਵੇਂ ਇੰਡੀਆ ਦੇ ਵਿਚ ਕੁਮਦਾ ਓਬਾਮ


ਮਾਮਾ ਹਰ ਕੋਈ ਜਾਣਦਾ ਵੇ ਸਾਨੂ

ਲੋਡ਼ ਨੀ ਗਨ ਦੀ ਘੁੰਮੀ ਦਾ ਨਿਹੱਥਾ

ਜੱਟਾ ਦਾ ਐ ਮੁੰਡਾ ਬੱਸ ਕਰ ਦਾ ਏ ਚਿੱਲ

ਕੁੜੀਆਂ ਨੇ ਕਹਿੰਦਿਆਂ ਮੁੰਡਾ ਬੜਾ ਤੱਤਾਂ


ਬੱਸ ਇੱਕ ਗਲ ਮਾੜੀ ਜਿੱਥੇ ਅੜ੍ਹ ਜਾਏ ਗਰਾਰੀ

ਜਿੰਦ ਵੇਚ ਕੇ ਵੀ ਬੋਲ ਨੂੰ ਪੁਗਾਈ ਦਾ

ਬਾਬਾ ਜਿੱਥੇ ਵੀ ਹੈ ਰੱਖੇ

ਖੁਸ਼ ਰਹੀਏ ਖਿੜੇ ਮੱਥੇ

ਕਿਸੇ ਦਾ ਵੀ ਹੱਕ ਨਹੀਂ ਖਾਇਦਾ


ਨਵੀਂ ਫਿਰੋਜ਼ਪੁਰ ਵਾਲਾ ਉਂਜ ਬੋਲਦਾ ਨਾ ਬਾਲਾਂ

ਗੱਲ ਕਰਦਾ ਐ ਜੋ ਵੀ ਹੁੰਦੀ ਜਾਇਜ਼ ਨੀ

ਆਜਾ ਦਸਾ ਤੈਨੂੰ ਸੋਨਿਯਏ ਨੀ ਫੇਸ਼ਨ ਕੀ ਹੁੰਦਾ

ਤੇਰੈ ਯਾਰ ਦਾ ਵੱਖਰਾ ਸਵੈਗ ਨੀ


ਉਹ ਵਖਰਾ ਸਵੈਗ ਨੀ

ਉਹ ਵਖਰਾ ਸਵੈਗ ਨੀ

 | Wakhra swag with lyrics in Punjabi Font |

Lyrics END both punjabi u can use this lyrics for status videos

Thanks for visiting our website please comment here for new requested song lyrics

https://www.youtube.com/watch?v=iMdH_G

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.